ਬਟਾਲਾ 17 ਮਈ (ਡਾ ਬਲਜੀਤ ਸਿੰਘ ਢਡਿਆਲਾ ,ਨੀਰਜ ਸ਼ਰਮਾ) ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡਾ ਗਗਨਦੀਪ ਖਿੰਦੜੀਆ ਨੇ ਕਿਹਾ ਕਿ ਸਾਡੇ ਸਤਸਰ ਹਸਪਤਾਲ ਡੇਰਾ ਰੋਡ ਮਾਨ ਨਗਰ ਬਟਾਲਾ
ਵਿਖੇ (ਸਤੀਸ਼ ਹੈਲਥ ਸਕੀਮ) ਤਹਿਤ ਗਰੀਬ ਪਰਿਵਾਰਾਂ ਦੇ ਬਹੁਤ ਹੀ ਘੱਟ ਰੇਟ 9000 ਵਿੱਚ ਆਪਰੇਸ਼ਨ ਕੀਤੇ ਜਾਣਗੇ ,ਆਪਰੇਸ਼ਨ ਜਿੰਨਾਂ ਵਿੱਚ ਬੱਚੇ ਦਾਨੀ ,ਅੰਡੇਦਾਨੀ, ਹਰਨੀਆਂ, ਪਿੱਤੇ ਦੀ ਪੱਥਰੀ,,ਵੱਡੇ ਆਪਰੇਸ਼ਨ ਨਾਲ ਬੱਚਾ ,ਭਗੰਦਰ ,ਬਵਾਸੀਰ, ਰਸੌਲੀਆਂ ਆਦਿ ਦੇ ਆਦੀ ਦੇ ਆਪਰੇਸ਼ਨ ਸਿਰਫ 9000 ਵਿੱਚ ਕੀਤੇ ਜਾ ਰਹੇ ਹਨ ,ਡਾ ਗਗਨਦੀਪ ਖਿੰਦੜੀਆਂ ਨੇ ਅੱਗੇ ਕਿਹਾ ਕਿ ਅਸੀਂ ਇਹ ਸਕੀਮ ਸਿਰਫ ਗਰੀਬ ਅਤੇ ਲੋੜਵੰਦਾਂ ਪਰਿਵਾਰਾਂ ਲਈ ਸ਼ੁਰੂ ਕੀਤੀ ਹੈ ਜੋ ਕਿ ਘਰਾਂ ਤੋਂ ਬਹੁਤ ਗਰੀਬ ਹਨ ਅਤੇ ਆਪਣਾ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ ,ਉਹਨਾਂ ਅੱਗੇ ਕਿਹਾ ਕਿ ਅਸੀਂ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਸਤੀਸ਼ ਹੈਲਥ ਸਕੀਮ ਦਾ ਵੱਧ ਤੋਂ ਵੱਧ ਲਾਭ ਲਓ ਅਤੇ ਸਤਸਰ ਹਸਪਤਾਲ ਵਿੱਚ ਆ ਕੇ ਆਪਣੀ ਰਜਿਸਟਰੇਸ਼ਨ ਕਰਵਾਓ ,ਇਸ ਮੌਕੇ ਉਹਨਾਂ ਨਾਲ ਗਾਇਨੀ ਸਪੈਸ਼ਲਿਸਟ ਡਾਕਟਰ ਸ਼ਿਵਾਨੀ ਖਿੰਦੜੀਆ ,ਡਾ ਸੁਮਨ ,ਡਾ ਸ਼ਾਲੂ ਅਤੇ ਹੋਰ ਸਟਾਫ ਵੀ ਹਾਜ਼ਰ ਸਨ
[Important News]$type=slider$c=4$l=0$a=0$sn=600$c=8
अधिक खबरे देखे .
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
ਬਟਾਲਾ 29 ਜੂਨ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਜਸਬੀਰ ਸਿੰਘ ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਟਾਲਾ ਦੇ ਪ੍ਰਧਾਨ ਝਿਰਮਲ ਸਿੰਘ ਬੱਜ...
-
गुजरात सरकार ने एरपोर्ट पर सभी यात्रीओ का मेडिकल चेकप का दिया आदेश सूरत गुजरात [post_ads] चीन में कोरोना वायरस से बहोत सारे लोगो...
-
ਸਮੂਹ ਬੀਪੀਈਓਜ਼ ਅਤੇ ਸੀਐਚਟੀਜ਼ ਦੀ ਇਕ ਰੋਜਾ ਵਰਕਸ਼ਾਪ ਅਯੋਜਿਤ। ਮਿਸ਼ਨ ਸਤ ਪ੍ਰਤੀਸਤ ਦੀ ਪ੍ਰਾਪਤੀ ਅਤੇ ਦਾਖਲਾ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਕੀਤਾ ਗਿਆ ਪ੍ਰੇਰਿਤ। 40 % ਤ...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
ਸਟੇਟ ਪੱਧਰੀ ਅੰਮ੍ਰਿਤਸਰ, 14 ਸਤੰਬਰ( ਪੱਤਰ ਪ੍ਰੇਰਕ ਜਗਜੀਤ ਸਿੰਘ ਪੱਡਾ, ਹਰਵਿੰਦਰ, ਬਲਵੰਤ ਸਿੰਘ ਭਗਤ) - ਸਿਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 65 ਵੀਆਂ ਅੰਤਰ...
-
बटाला ब्लास्ट के बाद पठानकोट पुलिस आई हरकत में पठानकोट पंजाब(दीपक महाजन):पठानकोट पुलिस डिवीजन नंबर 2 ने सूचना के आधार पर बजरी कंपनी झा...

COMMENTS