ਬਟਾਲਾ 29 ਜੂਨ ( ਜਗਜੀਤ ਸਿੰਘ ਪੱਡਾ, ਨੀਰਜ ਸ਼ਰਮਾ, ਜਸਬੀਰ ਸਿੰਘ)
*ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਬੀਤੇ ਦਿਨ ਪੰਜਾਬੀ ਭਵਨ ਲੁਧਿਆਣਾ ਵਿਖੇ ਮਿੰਨੀ ਕਹਾਣੀ ਦਰਬਾਰ ਕਰਵਾਇਆ ਗਿਆ , ਜਿਸ ਵਿੱਚ ਸਤਿੰਦਰ ਕੌਰ ਕਾਹਲੌ ਸਟੇਟ ਅਵਾਰਡੀ ਰਿਟਾਃ ਲੈਕਚਰਾਰ ਦੀ ਮਿੰਨੀ ਕਹਾਣੀਆਂ ਦੀ ਕਿਤਾਬ “ ਇਕ ਮੋਰਚਾ ਇਹ ਵੀ “ ਲੋਕ ਅਰਪਣ ਕੀਤੀ ਗਈ। ਇਸ ਮੌਕੇ ਸ ਲਖਵਿੰਦਰ ਸਿੰਘ ਜੋਹਲ ਪ੍ਰਂਧਾਨ , ਡਾ ਸ਼ਿਆਮ ਸੁੰਦਰ ਦੀਪਤੀ ਸੀਨੀਅਰ ਮੀਤ ਪ੍ਰਧਾਨ,ਸੁਰਿੰਦਰ ਕੈਲੇ ਕਨਵੀਨਰ,ਡਾ ਗੁਰਇਕਬਾਲ ਸਿੰਘ ਜਨਰਲ ਸੱਕਤਰ, ਸ ਰਵਿੰਦਰ ਸਿੰਘ ਕੰਗ ਵੱਲੋਂ ਪ੍ਰਧਾਨਗੀ ਮੰਡਲ ਦੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸਤਿੰਦਰ ਕਾਹਲੋ ਨੇ ਆਪਣੀ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ 37 ਕਹਾਣੀਕਾਰਾਂ ਦੀਆ 67 ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਕਿਸਾਨੀ ਜੀਵਨ ਦੇ ਸੰਘਰਸ਼ ਤੇ ਆਧਾਰਿਤ ਹਨ। ਹਾਜ਼ਰ ਸਾਹਿਤਕਾਰਾਂ ਵੱਲੋਂ ਇਸ ਵਧੀਆ ਕਾਰਜ ਲਈ ਸਤਿੰਦਰ ਕਾਹਲੋ ਦੀ ਸਰਾਹਨਾ ਕੀਤੀ ਗਈ। ਇਸ ਮੋਕੇ ਉੱਘੇ ਕਹਾਣੀਕਾਰਾਂ ਜਿਹਨਾਂ ਵਿੱਚ ਡਾ ਨਾਇਬ ਸਿੰਘ ਮੰਡੇਰ, ਬਲਰਾਜ ਕੋਹਾੜਾ, ਡਾ ਕਰਮਜੀਤ ਨਡਾਲਾ, ਸੀਮਾ ਵਰਮਾ ਵੱਲੋਂ ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ। ਇਹਨਾਂ ਤੋਂ ਇਲਾਵਾ ਡਾ ਰਵਿੰਦਰ ਭੱਠਲ,ਡਾ ਗੁਲਜ਼ਾਰ ਪੰਧੇਰ ,ਦਲਵੀਰ ਝੱਜ , ਤ੍ਰੈਲੋਚਨ ਲੋਚੀ ,ਪਰਮਜੀਤ ਮਹਿਕ ,ਲਖਵਿੰਦਰ ਪਿੰਕੀ , ਦੀਪ ਰੱਤੀ ,ਸਵਰਨ ਸਿੰਘ ,ਜੈਸਮੀਨ ਕੋਰ ਸਿੱਧੂ ਡਾ. ਕੁਲਦੀਪ ਸਿੰਘ ਦੀਪ , ਡਾ. ਗੁਰਚਰਨ ਕੋਚਰ, ਕੈਲਾਸ਼ ਠਾਕੁਰ , ਜਗਦੀਸ਼ ਕੁਲਰੀਆ , ਨਿਰੰਜਣ ਬੋਹਾ, ਦਰਸ਼ਨ ਬਰੇਟਾ , ਸ਼ਹਿਬਾਜ ਖਾਨ, ਰਣਜੀਤ ਕੌਰ ਬਾਜਵਾ ਸੁਖਵਿੰਦਰ ਬਾਜਵਾ , ਮੁੱਨਜਾ ਇਰਸ਼ਾਦ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਹਾਜ਼ਰ ਸਨ।*
[Important News]$type=slider$c=4$l=0$a=0$sn=600$c=8
अधिक खबरे देखे .
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
जिलाधिकारी टिहरी मयुर दिक्षित ने विभागीय कार्यों में लापरवाही बरतने पर अधिकारी का वेतन रोकने का दिया निर्देश। टिहरी गढ़वाल।। जिल...
-
जनपद भ्रमण पर पहुंचे न्यायमूर्ति एम के तिवारी ने सिद्धपीठ मां चंद्रबदनी मंदिर में लिया माता का आशीर्वाद। भिलंगना।। कार्यवाहक मुख...
-
ਜ਼ਿਲ੍ਹੇ ਵਿੱਚ 16 ਸੈਂਟਰਾਂ ਵਿੱਚ ਅੱਠਵੀਂ ਤੇ ਦੱਸਵੀਂ ਦੇ 4852 ਵਿਦਿਆਰਥੀਆਂ ਅਪੀਅਰ ਹੋਏ ਸਿੱਖਿਆ ਅਧਿਕਾਰੀਆਂ ਵੱਲੋਂ ਸੈਂਟਰ ਵਿਜਟ ਕ...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
थौलधार ब्लाक में एक प्रधानाध्यापक एवं एक सहायक अध्यापिका लापरवाही के आरोप में हुए निलंबित। टिहरी गढ़वाल।। प्राथमिक विद्यालय कोटी...
-
----- डॉ. अंबेडकर की सोच ने बदल दी भारत की दबी-कुचली जनता की किस्मत: कटारुचक -----डॉ. अम्बेडकर के प्रयासों से भारतीय महिलाओं को समानता क...
-
छात्र सांसद में लोकसभा अध्यक्ष ऋषभ जुयाल एवं नेता प्रतिपक्ष हरिश भट्ट को चुना गया है। कंडीसौड़/मैण्डखाल।। पीएम श्री राजकीय इण्टर...
-
गंगापुर शिवरती से सूरजपुर वाली रोड पर कई सालों से आने-जाने के लिए लोगों को परेशानियां हो रही थी और बारिश के समय में कॉफी परेशानियां का साम...
-
बोधिसत्व, भारतरत्न, सिंबल ऑफ नॉलेज, भारत के संविधान निर्माता, वंचितों- पिछड़ो- मजदूरों व महिलाओं को उनका हक दिलाने वाले *बाबासाहेब डॉ. भीमराव...
COMMENTS