ਅੰਮ੍ਰਿਤਸਰ,19 ਜਨਵਰੀ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਸੂਬਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਪੰਜਾਬ ਖਜਾਨਾ ਦਫਤਰ ਚੰਡੀਗੜ੍ਹ ਵਿਖੇ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਸੂਬਾ ਪ੍ਰਧਾਨ ਜੈਮਲ ਸਿੰਘ ਉੱਚਾ ਕਪੂਰਥਲਾ,ਸੂਬਾ ਜਨਰਲ ਸਕੱਤਰ ਮਨਜਿੰਦਰ ਸਿੰਘ ਸੰਧੂ ਅੰਮ੍ਰਿਤਸਰ,ਐਡੀਸ਼ਨਲ ਜਨਰਲ ਮਨਦੀਪ ਸਿੰਘ ਚੌਹਾਨ ਅੰਮ੍ਰਿਤਸਰ, ਵਿੱਤ ਸਕੱਤਰ ਅਮਨਦੀਪ ਸਿੰਘ ਫਿਰੋਜ਼ਪੁਰ, ਲਖਵੀਰ ਸਿੰਘ ਗਰੇਵਾਲ
ਲੁਧਿਆਣਾ ਅਤੇ ਸਾਵਨ ਸਿੰਘ ਗੁਰਦਾਸਪੁਰ ਦੋਨੋ ਸੂਬਾ ਸੀਨੀਅਰ ਮੀਤ ਪ੍ਰਧਾਨ,ਹਰਵੰਤ ਸਿੰਘ ਮਾਂਗਟ ਸੂਬਾ ਸਰਪ੍ਰਸਤ ਲੁਧਿਆਣਾ,ਸ਼ੁਬੇਗ ਸਿੰਘ ਅਜੀਜ ਸੂਬਾ ਚੇਅਰਮੈਨ ਫਿਰੋਜ਼ਪੁਰ, ਵਿਨੋਦ ਕੁਮਾਰ ਸ਼ਰਮਾਂ ਸੂਬਾ ਮੁੱਖ ਸਲਾਹਕਾਰ ਮੋਗਾ, ਸੁਖਵਿੰਦਰ ਸਿੰਘ ਸੈਣੀ ਗੁਰਦਾਸਪੁਰ ਅਤੇ ਬਲਵੰਤ ਸਿੰਘ ਭੁੱਲਰ ਬਰਨਾਲਾ ਦੋਨੋ ਮੁੱਖ ਸਲਾਹਕਾਰ,ਤੇਜਿੰਦਰ ਸਿੰਘ ਢਿਲੋਂ ਮੁੱਖ ਜਥੇਬੰਦਕ ਸਕੱਤਰ ਲੁਧਿਆਣਾ, ਹਰਪ੍ਰੀਤ ਸਿੰਘ ਬਠਿੰਡਾ ਅਤੇ ਪੁਸ਼ਪਿੰਦਰ ਪਠਾਨੀਆ ਹੁਸ਼ਿਆਰਪੁਰ ਦੋਨੋ ਸੂਬਾ ਪ੍ਰੈੱਸ ਸਕੱਤਰ,ਗੁਰਜਿੰਦਰ ਸਿੰਘ ਚੰਡੀਗੜ੍ਹ, ਸੁਖਵੀਰ ਸਿੰਘ ਰੋਪੜ,ਸੂਬਾ ਮੀਤ ਪ੍ਰਧਾਨ,ਅਜੇ ਸ਼ਰਮਾ ਚੰਡੀਗੜ੍ਹ, ਦਵਿੰਦਰ ਸਿੰਘ ਫਤਿਹਗੜ੍ਹ ਸਾਹਿਬ, ਕੁਲਵੀਰ ਸਿੰਘ ਨਵਾਂ ਸ਼ਹਿਰ,ਮਨਦੀਪ ਸਿੰਘ ਮੋਗਾ ਸੰਯੁਕਤ ਸਕੱਤਰ, ਹਰਦੇਵ ਸਿੰਘ ਮਾਨਸਾ,ਅਮਰੀਕ ਸਿੰਘ ਬਰਨਾਲਾ,ਲਖਵੀਰ ਸਿੰਘ ਲੱਕੀ ਹੁਸ਼ਿਆਰਪੁਰ,ਰਜਿੰਦਰ ਸਿੰਘ ਬਠਿੰਡਾ,ਗੁਰਸੇਵਕ ਸਿੰਘ ਮਾਨਸਾ ਆਦਿ ਮੈਂਬਰ ਚੁਣੇ ਗਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
29 अप्रैल 2026 के मौसम अपडेट में राज्यभर में मौसम का मिला-जुला असर देखने को मिल रहा है। एक तरफ जहां कई इलाकों में तेज गर्मी के साथ हीटवेव औ...
-
प ठानकोट में ‘शिक्षा का महा जश्न’, हजारों अभिभावकों की भागीदारी पठानकोट में “शिक्षा का महा जश्न” बड़े उत्साह और जोश के साथ मनाया गया। मेगा...
-
मुरैना। नए लोगों और नई पार्टी को जिताएंगे तो दलबदल बंद हो जाएगा। लंबे समय से राज कर रही बूढी पार्टियों को विदा कर अब नई पार्टियों और नए लोग...
-
एकौना थाने का औचक निरीक्षण-! पुलिस अधीक्षक द्वारा थाना एकौना का औचक निरीक्षण किया करते हुए आवास, भोजनालय, बैरक का मुआइना किया साथ मे...
-
मंडी: हिमाचल प्रदेश में सड़क हादसे थमने का नाम नहीं ले रहे हैं. चंडीगढ़-मनाली नेशनल हाईवे-21 पर सुंदरनगर के हरबाग में दो पर्यटकों की कारों मे...
-
भारत सरकार केन्द्र गृहमंत्री आदरणीय श्री राजनाथ सिंह जी ने शाहजहांपुर अलवर में विशाल जनसभा की । अलवर लोक सभा भारतीय जनता पार्ट...
-
ਸਮੂਹ ਬੀਪੀਈਓਜ਼ ਅਤੇ ਸੀਐਚਟੀਜ਼ ਦੀ ਇਕ ਰੋਜਾ ਵਰਕਸ਼ਾਪ ਅਯੋਜਿਤ। ਮਿਸ਼ਨ ਸਤ ਪ੍ਰਤੀਸਤ ਦੀ ਪ੍ਰਾਪਤੀ ਅਤੇ ਦਾਖਲਾ ਮੁਹਿੰਮ ਵਿੱਚ ਤੇਜੀ ਲਿਆਉਣ ਲਈ ਕੀਤਾ ਗਿਆ ਪ੍ਰੇਰਿਤ। 40 % ਤ...
-
बटाला ब्लास्ट के बाद पठानकोट पुलिस आई हरकत में पठानकोट पंजाब(दीपक महाजन):पठानकोट पुलिस डिवीजन नंबर 2 ने सूचना के आधार पर बजरी कंपनी झा...
COMMENTS