ਅੰਮ੍ਰਿਤਸਰ,18 ਦਸੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਅੱਜ ਉੱਘੇ ਸੁਤੰਤਰਤਾ ਸੰਗਰਾਮੀ ਹਕੀਮ ਵੇਦ ਪ੍ਰਕਾਸ਼ ਸਹਿਣੇਵਾਲੀ ਦੀ 18 ਵੀਂ ਬਰਸੀ ਊਹਨਾਂ ਦੇ ਪਿੰਡ ਸਹਿਣੇ ਵਾਲੀ ਦੇ ਗੁਰਦੁਆਰਾ ਸਾਹਿਬ ਵਿਖੇ ੳੁਹਨਾਂ ਦੇ ਪਰਿਵਾਰ ਤੇ ਪੰਜਾਬ ਕਿਸਾਨ
ਯੂਨੀਅਨ (ਰੁਲਦਾ ਸਿੰਘ ਮਾਨਸਾ) ਵੱਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਮਨਾਈ ਗੲੀ। ਗੁਰਦੁਆਰਾ ਸਾਹਿਬ ਵਿਖੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾੲੇ ਗੲੇ ੳੁਪਰੰਤ ਆਲਮੀ ਪੰਜਾਬੀ ਵਿਰਾਸਤ ਫਾੳੂਂਡੇਸ਼ਨ ਦੇ ਆਗੂ ਮਾਸਟਰ ਸਤਨਾਮ ਸਿੰਘ ਪਾਖਰਪੁਰਾ ਸਟੇਟ ਐਵਾਰਡੀ ਨੇ ਹਕੀਮ ਵੇਦ ਪਰਕਾਸ਼ ਸਹਿਣੇ ਵਾਲੀ ਜੀ ਦੀ ਜੀਵਨੀ ਤੇ ਚਾਨਣਾ ਪਾੲਿਅਾ ਤੇ ਹਕੀਮ ਜੀ ਹੋਰਾਂ ਦੇ ਅਜ਼ਾਦੀ ਤੋਂ ਪਹਿਲਾਂ ਕਿਸਾਨੀ ਸੰਘਰਸ਼ਾਂ ਵਿੱਚ ਪਾੲੇ ਗੲੇ ਯੋਗਦਾਨ ਨੂੰ ਚੇਤੇ ਕੀਤਾ। ੲਿਸ ਸਮੇਂ ਪੰਜਾਬ ਕਿਸਾਨ ਯੂਨਿਅਨ ਦੇ ਜ਼ਿਲਾ ਤਰਨਤਾਰਨ ਅੰਮ੍ਰਿਤਸਰ ਦੇ ਪ੍ਰਧਾਨ ਬਲਬੀਰ ਸਿੰਘ ਮੂਧਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਕੀਮ ਵੇਦ ਪਰਕਾਸ਼ ਸਹਿਣੇ ਵਾਲੀ ਜੀ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਬਹੁਤ ਜ਼ਿਆਦਾ ਲੋੜ ਹੈ ਉਨ੍ਹਾਂ ਨੇ ਕਿਸਾਨ ਸੰਘਰਸ਼ ਵਿੱਚ ਸਯੁੰਕਤ ਕਿਸਾਨ ਮੋਰਚੇ ਦੀ ਹੋੲੀ ੲਿਤਿਹਾਸਕ ਜਿੱਤ ਤੇ ਊਹਨਾਂ ਸਾਰੇ ਲੋਕਾਂ ਨੂੰ ਵਧਾੲੀ ਦਿੱਤੀ ਤੇ ਕਿਹਾ ਕਿ ਸਾਨੂੰ ਆਊਣ ਵਾਲੇ ਸਮੇਂ ਵਿੱਚ ਸੰਘਰਸ਼ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਮੋਰਚਾ ਅਜੇ ਤੱਕ ਖਤਮ ਨਹੀਂ ਹੋੲਿਆ ਸਿਰਫ਼ ਮੁਅੱਤਲ ਹੀ ਹੋਇਆ ਹੈ। ੲਿਸ ਮੌਕੇ ਹੋਰਨਾਂ ਤੋ ੲਿਲਾਵਾ ਕਿਸਾਨ ਆਗੂ ਮੰਗਲ ਸਿੰਘ ਅਜਨਾਲਾ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਮਦਨਜੀਤ ਕਾਦਰਾਬਾਦ, ਜੋਗਿੰਦਰ ਲਾਲ, ਕਾਮਰੇਡ ਆਗੂ ਰਾਕੇਸ਼ ਹਾਂਡਾ, ਮੇਜਰ ਸਿੰਘ ਮਿਆਦੀ ਕਲਾਂ, ਸਮਾਜ ਸੇਵਕ ਡਾਕਟਰ ਰੰਜੂ ਨੇ ਹਕੀਮ ਜੀ ਹੋਰਾਂ ਨੂੰ ਸ਼ਰਧਾਲੀ ਭੇਟ ਕੀਤੀ ੲਿਸ ਮੌੋਕੇ ਤੇ ੲਿਲਾਕਾ ਨਿਵਾਸੀਆਂ ਤੋਂ ੲਿਲਾਵਾ ਮਜਦੂਰ ਮੁਕਤੀ ਮੋਰਚਾ ਤੇ ਪੰਜਾਬ ਕਿਸਾਨ ਯੂਨੀਅਨ ਦੇ ਮੈਬਰ ਵੱਡੀ ਗਿਣਤੀ ਵਿੱਚ ਹਾਜ਼ਰ ਹੋੲੇ ਜਿਹਨਾਂ ਵਿੱਚ ਬਲਦੇਵ ਸਿੰਘ ਸਰਕਾਰੀਆ, ਰਣਜੀਤ ਸਿੰਘ ਪਾਖਰਪੁਰਾ, ਬਲਵਿੰਦਰ ਸਿੰਘ ਮੈਬਰ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ ਕੋਟਲੀ ਢੋਲੇ ਸ਼ਾਹ, ਦਿਲਬਾਗ ਸਿੰਘ ਮੁੱਗੋ ਸੋਹੀ, ਕੇਵਲ ਸਿੰਘ, ਪਰੇਮ ਸਿੰਘ ਪਾਖਰਪੁਰਾ ਆਦਿ ਹਾਜ਼ਰ ਸਨ। ਪ੍ਰੋਗਰਾਮ ਦੇ ਅਖੀਰ ਵਿੱਚ ਕਿਸਾਨ ਆਗੂ ਤੇ ਹਕੀਮ ਜੀ ਦੇ ਸਪੁੱਤਰ ਨਰੇਸ਼ ਕੁਮਾਰ ਸਹਿਣੇ ਵਾਲੀ ਨੇ ਆੲੀ ਹੋੲੀ ਸਾਰੀ ਸੰਗਤ ਦਾ ਧੰਨਵਾਦ ਕੀਤਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
टैक्सी यूनियन के अध्यक्ष के नेतृत्व में नवसृजित थानाध्यक्ष एवं उनकी टीम का किया स्वागत कार्यक्रम। मैडंखाल।।बैठक में टैक्सी यूनिय...
-
विकासखंड थौलधार में एन आर एल एम की हुई क्लस्टर बैठक।। टिहरी।।बैठक में स्वयं सहायता समूह की विभिन्न क्षेत्र की सहायता समूह के सदस...
-
जीरो बजट प्राकृतिक खेती भारतीय कृषि की प्राचीनतम पद्धति है प्राकृतिक खेती. डॉ राकेश यादव किसान मोर्चा जिला महामंत्री उमरिया मध्य प्रदेश ...
-
कडींसौड।। टिहरी डैम वन प्रभाग नगुण गाड रेंज कण्डीसौड़ द्वारा आम जनता को जंगलों में लगने वाली आग की रोकथाम एवं पर्यावरण संरक्षण के प्रति जागर...
-
कोलकाता स्ट्रीट साइड प्रामाणिक कोलकाता स्ट्रीट साइड फास्ट फूड अब ग्रांट रोड रेलवे स्टेशन के पास आपको चटपटे व्यंजनों से रूबरू कराता है। खड़े...
-
टिहरी।।जनता दरबार कार्यक्रम जिला कलेक्ट्रेट के कार्यालय कक्ष में जिलाधिकारी टिहरी गढ़वाल डाॅ. सौरभ गहरवार एवं मुख्य विकास अधिकारी मनीष कुमार ...
-
टिहरी।। जिला सड़क सुरक्षा समिति की बैठक आज जिला सभागार नई टिहरी में जिला मजिस्ट्रेट/अध्यक्ष जिला सड़क सुरक्षा समिति टिहरी गढ़वाल डाॅ.सौरभ गह...
-
कैबिनेट मंत्री सतपाल महाराज ने 1313.55 लाख की 11 विभागीय योजनाओं का किया शिलान्यास। टिहरी। उत्तराखण्ड सरकार के कैबिनेट मंत्री सत...
-
ग्राम प्रधानों ने ब्लॉक मुख्यालय थौलधार में जड़ा ताला। थौलधार।।ब्लॉक मुख्यालय थौलधार में विकासखंड के ग्राम प्रधान पूर्व निर्धारि...
COMMENTS