ਅੰਮ੍ਰਿਤਸਰ,23 ਮਈ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਡਾ ਬਲਜੀਤ ਸਿੰਘ ਢਡਿਆਲਾ)- ਸੱਤਿਆ ਭਾਰਤੀ ਸਕੂਲ ਉਦੋਕੇ ਵਿਖੇ ਆਨਲਾਈਨ ਗਰਲਜ਼ ਚਾਇਲਡ ਕੰਪੇਨ ਡੇ ਮਨਾਇਆ ਗਿਆ।ਜਿਸ ਵਿੱਚ ਕਮਿਊਨਟੀ ਮੈਂਬਰ ਪੰਚਾਇਤ ਮੈਂਬਰ ਵਿਸੇਸ਼ ਤੌਰ ਤੇ ਆਨਲਾਈਨ ਹੋ ਕਿ ਭਾਗ ਲਿਆ।ਇਸ ਦੌਰਾਨ ਸਾਰੇ ਮੈਂਬਰਾਂ
ਵੱਲੋਂ ਇਹ ਸੌਂਹ ਚੁੱਕੀ ਗਈ ਕਿ ਕਿਸੇ ਵੀ ਪਿੰਡ ਵਿੱਚ ਕੋਈ ਵੀ ਲੜਕੀ ਸਿਖਿਆ ਤੋ ਵਾਂਝੀ ਨਹੀਂ ਰਹੇਗੀ ਅਤੇ 18ਸਾਲ ਦੀ ਉਮਰ ਤੋ ਪਹਿਲਾਂ ਕਿਸੇ ਵੀ ਲੜਕੀ ਦਾ ਵਿਆਹ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਕਲਸਟਰ ਕੋਆਰਡੀਨੇਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮੁਹਿੰਮ ਨੂੰ ਸਾਰਿਆਂ ਦੇ ਸਹਿਯੋਗ ਨਾਲ ਸਫਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।ਇਸ ਮੋਕੇ ਹੈਡ ਟੀਚਰ ਗੁਰਜੀਤ ਕੌਰ ,ਪਰਮਜੀਤ ਕੌਰ, ਜਤਿੰਦਰਪਾਲ ਕੌਰ, ਜੋਤੀ ਬਾਲਾ,ਕੁਲਦੀਪ ਕੌਰ, ਕੰਵਲਜੀਤ ਕੌਰ ਆਦਿ ਮੌਜੂਦ ਸਨ।
ਕੈਪਸਨ- ਸੱਤਿਆ ਭਾਰਤੀ ਸਕੂਲ ਉਦੋਕੇ ਵਿਖੇ ਆਨਲਾਈਨ ਗਰਲ ਚਾਇਲਡ ਕੰਪੇਨ ਡੇ ਮਨਾਉਂਦੇ ਹੋਏ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media Social Work में जुड़ने के लिए संपर्क करे . 7983444450
Pragati Media
punjab
[Corona Virus]$type=slider$c=8$l=0$a=0$sn=600
अधिक खबरे देखे .
-
सिरमौर : युवा कर्मठ ईमानदार HAS खण्ड विकास अधिकारी श्री विनित ठाकुर ने संगड़ाह ब्लॉक का कार्यभार संभालते ही एक माह में 25 ग्राम पंचायतो का औच...
-
देहरादून: उत्तराखंड में कांग्रेस को दो बड़े झटके लगे हैं। पार्टी के वरिष्ठ नेता और उत्तराखंड कांग्रेस के प्रदेश उपाध्यक्ष रहे जोत सिंह बिष्...
-
टिहरी: जिला टिहरी गढवाल के कंडीसौड तहसील से थोड़ी दुरी पर चम्बा की तरफ जा रही मैक्स वाहन का एक बड़ा सड़क हादसा हो गया है . Tehri: At a short d...
-
सिरमौर : हिमाचल प्रदेश राज्य सहकारी बैंक शाखा प्रबंधक श्री शीतांशु वरमानी ने आज कार्यभार गृहण कर लिया है । Sirmaur : Himachal Pradesh St...
-
कांग्रेस पार्टी छोडकर आम आदमी पार्टी की सदस्यता ग्रहण की पूर्व कांग्रेस उपाध्यक्ष श्री जोत सिंह ने .देहरादून: उत्तराखंड में कांग्रेस के प्रदेश उपाध्यक्ष पद और पार्टी की प्राथमिक सदस्यता से इस्तीफा देने के बाद जोत सिंह बिष्ट ने आज 6 मई को ह...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
सिरमौर. महात्मा गांधी राष्ट्रीय ग्रामीण रोजगार गारंटी योजना ( MANREGA) संगडाह ब्लॉक में हजारो श्रमिकों के आजीविका का साधन बनी है। संगडाह ...
-
टिहरी : विकासखंड थौलधार के कंडीसौड बाजार में भगवान नागराज के मंदिर में विश्वनाथ जगदीशशीला डोली का ग्राम वासियों द्वारा किया गया भव्य स्वागत ...
-
पौड़ी: पंचूर गांव में उत्तर प्रदेश के मुख्यमंत्री योगी आदित्यनाथ के सबसे छोटे भाई के बेटे का मुंडन संस्कार हो रहा है जिसमें योगी आदित्यनाथ इ...
-
सिरमौर : दिनाक 23.05.2022 की रात को SIU टीम ने गुप्त सूचना के आधार पर हरिपुर खोल के समीप नाकाबंदी की तो रात करीब 10 बजे एक XYLO कार नंबर HP1...
COMMENTS