ਬਟਾਲਾ 30 ਅਪ੍ਰੈਲ ( ਨੀਰਜ ਸ਼ਰਮਾ/ ਜਸਬੀਰ ਸਿੰਘ) ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਬਟਾਲਾ ਸ਼ਹਿਰ ਦੇ ਹੋ ਰਹੇ ਧੜਾਧੜ ਵਿਕਾਸ ਕਾਰਜਾਂ ਦੀ ਲੜੀ ਦੇ ਤਹਿਤ ਨਵੀਂ ਬਣ ਰਹੀਆਂ ਸੜਕਾਂ ਗਾਂਧੀ ਚੌਂਕ ਤੋਂ ਅੰਦਰਵਾਰ ਵਾਲੀ ਸਿਟੀ ਰੋਡ ਤੇ ਜਾਕੇ ਰਾਤ ਦੇ ਸਮੇਂ ਸੜਕਾਂ ਦਾ ਨਿਰਮਾਣ ਕਾਰਜਾਂ ਦਾ ਨਿਰੀਖਣ ਕਰਦੇ ਹੋਏ ਬਟਾਲਾ ਨਗਰ ਨਿਗਮ ਦੇ ਮੇਅਰ ਸ੍ਰ ਸੁਖਦੀਪ ਸਿੰਘ ਤੇਜਾ ਜੀ ਨਾਲ਼ ਉਨ੍ਹਾਂ ਨਾਲ ਕੌਂਸਲਰ ਹਰਨੇਕ ਸਿੰਘ ਨੇਕੀ ਜੀ ਕੌਂਸਲਰ ਦਵਿੰਦਰ ਸਿੰਘ ਜੀ ਹਰਪਾਲ ਖਾਲਸਾ ਜੀ ਹੈਪੀ ਮਹਾਜਨ ਜੀ ਬੰਟੀ ਟ੍ਰੇੰਡ੍ਸ ਸਾਹਿਲ ਸ਼ਰਮਾ ਨੇ ਵਿਨੋਦ ਕੁਮਾਰ ਦੀਪੂ ਸਿਟੀ ਰੋਡ ਤੋਂ ਦੁਕਾਨਦਾਰ ਵੀਰ ਵੀ ਮੌਜੂਦ ਰਹੇ.
English Translation ...
Batala April 30 (Neeraj Sharma / Jasbir Singh) Under the guidance of Cabinet Minister Mr. Tripat Rajinder Singh Bajwa a series of ongoing development works in Batala city new roads are being constructed from Gandhi Chowk to the inner city road at night. Mr. Sukhdeep Singh Teja, Mayor of Batala Municipal Corporation was accompanied by Mr. Harnek Singh Neki, Councilor, Mr. Davinder Singh, Mr. Harpal Khalsa, Mr. Happy Mahajan, Mr. Bunty Trends, Mr. Sahil Sharma, Mr. Vinod Kumar, Shopkeeper Veer from Dipu City Road. Remained.
COMMENTS