ਲੱਖਾ ਸਧਾਣਾ ਅਤੇ ਦੀਪ ਸਿੱਧੂ ਦੇ ਹੱਕ ਵਿਚ ਭਦੌੜ ਚੱਲਿਆ ਕਾਫਲਾ ਨੌਜਵਾਨਾਂ ਗਵਾਈ ਦਾ ਰੈਲੀ ਵਿਚ ਹਲਕਾ ਭਦੌੜ ਤੋਂ ਮਹਿਰਾਜ ਰੈਲੀ | ਗੁਰਮੀਤ ਸਿੱਖ ਨੇ ਆਖਿਆ ਮਾਲਵੇ ਵਾਲਿਓ ਅੱਜ ਕੋਈ ਮਾ ਦਾ ਪੁੱਤ ਘਰ ਨਹੀ ਰਹਿਣਾ ਚਾਹੀਦਾ, ਮਹਿਰਾਜ ਰੈਲੀ ਤੇ ਵੱਧ ਤੋਂ ਵੱਧ ਵਹੀਰਾਂ ਘੱਤ ਕੇ ਪੁੱਜੋ ਹੁਣ ਗੱਲ ਸਿਰਫ ਸਾਡੀਆ ਫਸਲਾਂ ਦੀ ਨਹੀ ,ਸਾਡੀਆਂ ਆਉਣ ਵਾਲੀਆਂ ਨਸਲਾਂ ਦੀ ਵੀ ਬਣ ਗਈ ਹੈ।
ਮੌਜੂਦਾ ਹਾਲਾਤਾਂ ਵਿੱਚ ਅਸੀਂ ਸਰਕਾਰਾਂ ਦੀ ਗੁਲਾਮੀ ਚੋਂ ਨਿਕਲ ,ਦੂਜੀ ਲੀਡਰਸ਼ਿਪ ਦੇ ਗੁਲਾਮ ਹੋਣ ਤੋਂ ਚੰਗਾ ਆਪਣੀ ਗੱਲ ਦਲੀਲ ਨਾਲ ਰੱਖਣ ਦਾ ਦਮ ਰੱਖੋ ਤਾਂ ਜੋ ਸਾਨੂੰ ਕੋਈ ਲੀਡਰ ਤੁਰੇ ਜਾਂਦੇ ਵੇਚ ਨਾ ਸਕੇ।
23 ਫ਼ਰਵਰੀ ਨੂੰ ਮਹਿਰਾਜ ਵਿਖੇ ਹੋਣ ਵਾਲੀ ਨੌਜਵਾਨਾਂ ਦੀ ਇਕੱਤਰਤਾ ਦਾ ਹਿੱਸਾ ਬਣੀਏ ਵੱਧ ਤੋਂ ਵੱਧ ਨੌਜਵਾਨ ਭਰਾਵੋ ਇਸ ਪ੍ਰੋਗਰਾਮ ਵਿੱਚ ਕੋਈ ਸੈਲੀਬ੍ਰਿਟੀ ਸਟਾਰ ਨਹੀਂ ਹੋਵੇਗਾ ਜੋ ਵੀ ਕਰਨਾ ਨੌਜਵਾਨਾਂ ਦੇ ਆਪਣੇ ਆਪ ਤੇ ਨਿਰਭਰ ਕਰਦਾ ਕਿ ਅਸੀਂ ਇਸ ਇਕੱਠ ਵਿੱਚੋਂ ਕੀ ਕੱਢਣਾ ਹੈ।ਵੱਡੀ ਗਿਣਤੀ ਵਿੱਚ ਪਹੁੰਚੋ ਨੋਜਵਾਨੋ। ਫਰੀ ਕਾਰਾ ਦੀ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ।
COMMENTS