ਘਸੀਟਪੁਰ 2 ਫ਼ਰਵਰੀ ( ਡਾ. ਬਲਜੀਤ ਢਡਿਆਲਾ, ਨੀਰਜ ਸ਼ਰਮਾ, ਜਸਬੀਰ ਸਿੰਘ)
ਡਿਵੀਜਨ ਬਿਜਲੀ ਬੋਰਡ ਅਲੀਵਾਲ ਦੇ ਜੇ. ਈ ਗੁਰਦੇਵ ਸਿੰਘ ਪਿੰਡ ਢਡਿਆਲਾ ਨੱਤ ਦੇ ਵਸਨੀਕ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਸਬ- ਡਿਵੀਜਨ ਬਿਜਲੀ ਬੋਰਡ ਅਲੀਵਾਲ ਵਿਖੇ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ ਜੋ ਕਿ ਆਪਣੀ ਸਰਵਿਸ ਪੂਰੀ ਕਰਕੇ 1 ਫਰਵਰੀ ਨੂੰ ਡਿਊਟੀ ਤੋਂ ਸੇਵਾ ਮੁਕਤ ਹੋ ਚੁਕੇ ਹਨ ਇਸੇ ਸੰਬੰਧ ਵਿਚ ਪੂਰੇ ਸਟਾਫ ਵਲੋਂ ਉਹਨਾਂ ਨੂੰ ਸਬ- ਡਿਵੀਜਨ ਬਿਜਲੀ ਬੋਰਡ ਅਲੀਵਾਲ
ਵਿਖੇ2 ਪਾਰਟੀ ਦਿਤੀ ਗਈ ਅਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਬਾਅਦ ਵਿਚ ਗੁਰਦੇਵ ਸਿੰਘ ਜੇ. ਈਂ ਨੇ ਆਪਣੇ ਸਾਰੇ ਸਟਾਫ ਦਾ ਧੰਨਵਾਦ ਕੀਤਾ ਅਤੇ ਬਾਅਦ ਵਿਚ ਪੂਰੇ ਸਟਾਫ ਨੂੰ ਆਪਣੇ ਗ੍ਰਹਿ ਵਿਖੇ ਬੁਲਾ ਕੇ ਪਾਰਟੀ ਦਿਤੀ ਗਈ ਇਸ ਮੌਕੇ ਉਨ੍ਹਾਂ ਨੇ ਐੱਸ-ਡੀ-ਓ ਯੂਨਸ ਮਸੀਹ, ਤਰਸੇਮ ਸਿੰਘ ਜੇਈ, ਭੀਮ ਸਿੰਘ ਜੇਈ, ਵਿਧਾਇਕ ਐਸ-ਡੀ-ਓ ਅਮਰਜੀਤ ਸਿੰਘ, ਵਿਸ਼ਾਲ ਕੁਮਾਰ ਜੇਈ, ਮਨਜੀਤ ਸਿੰਘ ਜੇਈ, ਅੰਗਰੇਜ ਸਿੰਘ ਜੇਈ, ਸੁਖਦੇਵ ਸਿੰਘ ਜੇਈ, ਪਰਉਪਕਾਰ ਸਿੰਘ ਜੇਈ, ਭਗਵੰਤ ਸਿੰਘ ਪ੍ਰਧਾਨ, ਗੁਰਨਾਮ ਸਿੰਘ ਪ੍ਰਧਾਨ, ਗੁਰਦਿਆਲ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।
COMMENTS