ਯੂਨੀਅਨ ਬੈਂਕ ਆਫ ਇੰਡੀਆ ਬਟਾਲਾ ਸ਼ਾਖਾ ਵੱਲੋਂ ਫਰੀ ਬਾਸਕ ਵੰਡ ਪ੍ਰੋਗਰਾਮ ਮਨਾਇਆ ਗਿਆ
ਬਟਾਲਾ 13ਜਨਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ)ਨਵੇਂ ਸਾਲ ਦੀ ਆਮਦ ਤੇ ਖੇਤਰੀ ਦਫਤਰ ਅੰਮ੍ਰਿਤਸਰ ਦੇ ਖੇਤਰ ਪ੍ਰਮੁੱਖ ਸ੍ਰੀ ਸਮੀਰ ਚਾਂਦੇ ਸਾਰਥਕ ਉਪਰਾਲਿਆਂ ਨਾਲ ਸਮੇਂ ਸਮੇਂ ਤੇ ਜ਼ਿਲ੍ਹਾ ਪ੍ਰਸ਼ਾਸਨ ਪੁਲੀਸ ਵਿਭਾਗ ਪ੍ਰਸ਼ਾਸਨ ਦੇ ਆਦੇਸ਼ਾਂ ਦਾ ਪਾਲਣ ਕਰਦੇ ਹੋਏ ਯੂਨੀਅਨ ਬੈਂਕ ਆਫ ਇੰਡੀਆ ਬਟਾਲਾ ਸ਼ਾਖਾ ਵਿਚ ਸ੍ਰੀ ਰਾਮਕ੍ਰਿਸ਼ਨ ਭਗਤ ਚੀਫ ਮੈਨੇਜਰ ਦੀ ਅਗਵਾਈ ਮਾਸਿਕ ਵੰਡ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਇਸ ਦੌਰਾਨ ਰਾਹਗੀਰਾਂ ਰਿਸਕਾ ਚਾਲਕਾਂ ਰੇਹੜੀ ਵਾਲਿਆਂ ਦੇ ਬੈਂਕ ਗਾਹਕਾਂ ਨੂੰ ਫ਼ਰੀਦ ਮਾਸਕ ਦਿਤੇ ਗਏ ਅਤੇ ਮਾਸਕ ਪਾਉਂਦੀਆਂ ਤੇ ਸੋਸ਼ਲ ਡਿਸਟੈਂਸ ਦੀ ਅਹਿਮੀਅਤ ਦੇ ਬਾਰੇ ਵਿਚ ਵਿਸਥਾਰ ਵਿੱਚ ਦੱਸਿਆ ਇਸ ਪ੍ਰਕਾਸ਼ ਯੂਨੀਅਨ ਬੈਂਕ ਆਫ ਇੰਡੀਆ ਬਟਾਲਾ ਸ਼ਾਖਾ ਨੇ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਦੌੜ ਵਿੱਚ ਆਪਣੀ ਭੂਮਿਕਾ ਨਿਭਾਈ ਹੈਯੂਨੀਅਨ ਬੈਂਕ ਆਫ ਬਟਾਲਾ ਸ਼ਾਖਾ ਨੇ ਸਮੇਂ ਸਮੇਂ ਤੇ ਅਨੇਕਾਂ ਪ੍ਰਕਾਰ ਦੇ ਸਮਾਜਿਕ ਗਤੀਵਿਧੀਆਂ ਵਿੱਚ ਭਾਗ ਲੈਂਦਾ ਰਹਿੰਦਾ ਉਸ ਧਰਾਂ ਰਾਸ਼ਨ ਵੰਡਣਾ ਤੇ ਚਾਹ ਦਾ ਲੰਗਰ ਲਾਉਣਾ ਬਜ਼ੁਰਗਾਂ ਅਤੇ ਕਾਂਗੜਾ ਲਈ ਸ਼ਾਖਾ ਵਿੱਚ ਵਿਸ਼ੇਸ਼ ਪ੍ਰਬੰਧ ਕਰਨਾ ਅਤੇ ਬਰੈਗ ਗ੍ਰਾਹਕਾਂ ਦੀ ਚੰਗੀ ਸੁਵਿਧਾ ਦੇਣ ਲਈ ਪ੍ਰਣ ਲੈਣਾ ਇਸ ਮੌਕੇ ਬੈਂਕ ਦੇ ਕਈ ਅਧਿਕਾਰੀਆਂ ਤੇ ਕਰਮਚਾਰੀਆਂ ਜਿਨ੍ਹਾਂ ਵਿੱਚ ਉਮੇਦ ਸਿੰਘ ਮੈਨੇਜਰ ਸੰਦੀਪ ਸਿੰਘ ਮੈਨੇਜਰ ਨੀਰਜ ਕੁਮਾਰ ਮੈਨੇਜਰ ਜੀਵਨ ਕੁਮਾਰ ਜਸਕੀਰਤ ਸਿੰਘ ਆਕਾਸ਼ ਪਵਾਰ ਅਮਿਤ ਕੁਮਾਰ ਸਚਿਨ ਕੁਮਾਰ ਹਰਜਿੰਦਰ ਕੌਰ ਸਤਨਾਮ ਸਿੰਘ ਦੀਪਕ ਕੁਮਾਰ ਅਤੇ ਹਰਪਾਲ ਸਿੰਘ ਦੇ ਬੈਂਕ ਦੇ ਮੁੱਖ ਅਧਿਕਾਰੀਆਂ ਨੇ ਆਪਣੀ ਹਾਜ਼ਰੀ ਦਰਜ ਕੀਤੀ
COMMENTS