ਬਟਵਾਲ ਬਰਾਦਰੀ ਵਲੋ ਲਗਾਇਆ ਗਿਆ ਲੰਗਰ
ਬਟਾਲਾ 1 ਜਨਵਰੀ (ਅਸ਼ੋਕ ਜੜੇਵਾਲ)ਅੱਜ ਬਟਵਾਲ ਯੁਵਾ ਵੈਲਫੇਅਰ ਸੁਸਾਇਟੀ ਰਜਿ.103 ਵੱਲੋਂ ਨਵੇਂ ਸਾਲ ਦੇ ਸੁਭ ਦਿਹਾੜੇ ਦੇ ਮੌਕੇ ਤੇ ਸਮੂਹ ਬਟਵਾਲ ਬਰਾਦਰੀ ਵੱਲੋਂ ਚਾਹ ਰਸ਼ ਅਤੇ ਖੀਰ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਚੇਅਰ ਮੈਨ ਨੀਰਜ ਕੁਮਾਰ ਲਖੋਤਰਾ ਅਤੇ ਪ੍ਰਧਾਨ ਹੀਰਾ ਸਿੰਘ ਬਟਵਾਲ ਨੇ ਦੇਸ ਵਿਦੇਸ਼ ਵਿਚ ਰਹਿ ਰਹੇ ਹਿੰਦੋਸਤਾਨ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਾਂਧੀ ਨਗਰ ਕੈਂਪ ਬਟਾਲਾ ਵਿਖੇ 21 ਮੈਂਬਰੀ ਕਮੇਟੀ ਸੰਗਠਨ ਕੀਤਾ ਗਿਆ। ਅੱਜ ਦਾ ਨਿਊ ਯੂਥ ਬਟਵਾਲ ਬਿਰਾਦਰੀ ਦੇ ਲਈ ਅੱਗੇ ਆ ਕੇ ਬੁਹਤ ਹੀ ਵਧੀਆ ਸਮਾਜ ਭਲਾਈ ਦੀ ਸੇਵਾ ਨਿਭਾ ਰਹੇ ਹਨ। ਸਾਡੀ ਸੋਸਾਇਟੀ ਮੈਂਬਰਾ ਵੱਲੋ ਅੱਜ ਦੀ ਨੌਜਵਾਨ ਯੁਵਾ ਪੀੜ੍ਹੀ ਨੂੰ ਅਪਣੀ ਬਿਰਾਦਰੀ ਦੇ ਇਤਹਾਸ ਬਾਰੇ ਜਾਗਰੂਕ ਕੀਤਾ ਗਿਆ ਹੈ ਅਤੇ ਉਹਨਾਂ ਵੱਲੋ ਭਰਵਾਂ ਹੁੰਗਾਰਾ ਦਿੱਤਾ ਗਿਆ ਇਸ ਮੌਕੇ ਤੇ ਹਾਜਰ ਮੈਂਬਰ ਉਪ ਪ੍ਰਧਾਨ ਸਤਿੰਦਰ ਕੌਰ,ਪੰਜਾਬ ਸੈਕਟਰੀ ਸੁਨੀਤਾ ਬਟਵਾਲ, ਲੀਗਲ ਅਡਵਾਈਜ਼ਰ ਸਤਪਾਲ ਬਾਸਾ, ਸਤਿੰਦਰ ਸਿੰਘ ਬਟਵਾਲ, ਜਨਕ ਰਾਜ ਬਟਵਾਲ, ਜਗਦੀਸ਼ ਸਿੰਘ ਨੰਦਨ, ਯੂਥ ਪ੍ਰਧਾਨ ਲਾਡੀ ਲਖੋਤਰਾ, ਹੀਰਾ ਲਾਲ ਕੈਥ, ਐਮ.ਸੀ ਹੀਰਾ ਲਾਲ ਨੰਦਨ, ਪ੍ਰਧਾਨ ਬਿੱਲਾ ਕੈਥ, ਵਿਜੈ ਕੁਮਾਰ, ਪ੍ਰਿੰਸ, ਸੁਸ਼ੀਲ ਕੁਮਾਰ,ਰਵੀ,ਸੋਮਨਾਥ, ਰੋਹਿਤ, ਗੌਰਵ ਦੀਪ, ਲੱਕੀ ਬਟਵਾਲ, ਆਦਿ ਮੈਂਬਰ ਹਜ਼ਾਰ ਸਨ।
Pragati media ashok jrewal di report
Any quarry:-9816907313
🙏🙏🙏🙏🙏🙏🙏🙏🙏🙏🙏🙏🙏
COMMENTS