ਵਾਰਡ ਨੰਬਰ 33 ਦੇ ਅਕਾਸ਼ ਐਵੀਨਿਊ ਕਾਲੋਨੀ ਦੀਆ ਗਲੀਆ ਦਾ ਇੰਟਰਲੋਕ ਟਾਇਲਾ ਲਾਉਣ ਦੇ ਕੰਮ ਦਾ ਕੀਤਾ ਗਿਆ ਉਦਘਾਟਨ
ਚੇਅਰਮੈਨ ਕਸਤੂਰੀ ਲਾਲ ਸੇਠ ਅਤੇ ਸਿਟੀ ਪ੍ਰਧਾਨ ਸਵਰਣ ਮੁੱਢ ਵਲੋਂ ਕਈ ਦਾ ਟੱਪ ਲਾ ਕੇ ਕੀਤਾ ਗਿਆ ਗਲੀਆਦਾ ਉਦਘਾਟਨ
ਬਟਾਲਾ 22 ਨਵੰਬਰ (ਅਸੇਕ ਜੜੇਵਾਲ ਬਟਾਲਾ ਦੇ ਵਾਰਡ ਨੰਬਰ 33 ਦੇ ਅਕਾਸ਼ ਐਵੀਨਿਊ ਕਾਲੋਨੀ ਅਤੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਫੈਜਪੁਰਾ ਦੀ ਸੜਕ ਅਤੇ ਗਲੀਆ ਵਿੱਚ ਇੰਟਰਲੋਕ ਟਾਇਲ ਲਾਉਣ ਦਾ 4 ਤੋ 5 ਗਲੀ ਦਾ ਕੀਤਾ ਗਿਆ ਉਦਘਾਟਨ। ਉਦਘਾਟਨ ਕਰਨ ਸਮੇ ਸਿਟੀ ਪ੍ਰਧਾਨ ਸਵਰਣ ਮੁੱਢ ਜੀ ਪ੍ੂਮੈੈਂਟ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਸੇਠ ਜਿਲਾ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਸੁਖਦੀਪ ਸਿੰਘ ਸੁਁਖ ਤੇਜਾ,, ਦਰਸਨ ਲਾਲ ਸਾਬਕਾ ਐਮ ਸੀ,, ਸ ਦਵਿੰਦਰ ਸਿੰਘ ਕਾਲਾ ਰਜਿੰਦਰਾ ਫਾਊਂਡਰੀ ਵਾਲੇ ਗੁੱਡੂ ਸੇਠ,, ਮਨਰਾਜ ਸਿੰਘ ਬੋਪਾਰਾਏ ਅਤੇ ਹੋਰ ਵੀ ਮੋਤਬਾਰਾ ਦੀ ਹਾਜਰੀ ਵਿੱਚ ਗਲੀਆ ਦੇ ਕੰਮ ਕਈ ਦਾ ਟੱਪ ਲਾ ਕੇ ਉਦਘਾਟਨ ਕੀਤਾ ਗਿਆ। ਇਸ ਮੌਕੇ 'ਤੇ ਪੱਤਰਕਾਰਾ ਨਾਲ ਗਲਬਾਤ ਕਰਦੇ ਹੋਏ ਚੇਅਰਮੈਨ ਕਸਤੂਰੀ ਲਾਲ ਸੇਠ ਅਤੇ ਸਿਟੀ ਪ੍ਰਧਾਨ ਸਵਰਣ ਮੁੱਢ ਜੀ ਅਤੇ ਜਿਲਾ ਕਾਂਗਰਸ ਦੇ ਸੀਨੀਅਰ ਵਾਈਸ ਪ੍ਰਧਾਨ ਸੁੱਖਦੀਪਸਿੰਘ ਸੁਁਖ ਤੇਜਾ ਜੀ ਨੇ ਪ੍ਰੈਸ ਦੇ ਰੂਹ ਬ ਰੂਹ ਹੋ ਕੇ ਦੱਸਿਆ ਕਿ ਚੀਫ ਮਨਿਸਟਰ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੀ ਦਿਸ਼ਾ ਨਿਰਦੇਸ਼ ਹੇਠ ਅਤੇ ਕੈਬਨਿਟ ਮੰਤਰੀ ਸ੍ਰ ਿਤ੍ਪਤ ਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨੁਮਾਈ ਹੇਠ ਕੀਤਾ ਗਿਆ। ਗਲੀਆ ਦਾ ਮਹੂਰਤ ਕਰਨ ਸਮੇ ਮੁਹੱਲਾ ਅਤੇ ਇਲਾਕਾ ਨਿਵਾਸੀਆਂ ਨੇ ਤਹਿ ਦਿਲੋਂ ਧੰਨਵਾਦ ਕੀਤਾ। ਅਤੇ ਸਾਰੇ ਬਟਾਲਾ ਵਿਚ ਹੋ ਰਹੇ ਵਿਕਾਸ ਕਾਰਜਾਂ ਦੀ ਪ੍ਰਸੰਸ਼ਾ ਕੀਤੀ। ਇਸ ਮੌਕੇ 'ਤੇ ਪਹੁੰਚੇ ਹੋਏ ਪਤਵੰਤੇ ਗੁਰਚਰਨ ਸਿੰਘ ਕੋਨਾ (ਜਰਨਲ ਸੈਕਟਰੀ),, ਦੇਵਰਾਜ ਮੈਨੇਜਰ (ਆਫਿਸ ਸੈਕਟਰੀ) ,,ਡਾ ਸੁਲੱਖਣ ਸਿੰਘ,, ਬਾਬਾ ਸਨਤੋਖ ਸਿੰਘ,, ਬਾਵਾ ਸਿੰਘ,, ਸਵਰਨ ਕਸ਼ਪ,, ਪ੍ਰਭਜਿੰਦਰ ਸਿੰਘ ਬਾਜਵਾ,, ਰਾਜ ਕੁਮਾਰ ਰਾਜੂ,, ਬਲਜਿੰਦਰ ਸਿੰਘ,, ਗੁਲਸ਼ਨਸਿੰਘ ਅਤੇ ਹੋਰ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
Pragati media reporter ashok jrewal ki report
COMMENTS