ਅੰਮ੍ਰਿਤਸਰ 6 ਅਪ੍ਰੈਲ (ਡਾ ਬਲਜੀਤ ਸਿੰਘ ,ਨੀਰਜ ਸ਼ਰਮਾ ,ਜਸਬੀਰ ਸਿੰਘ) ਅੰਮ੍ਹਿਤਸਰ ਅੱਜ ਵਿਰਸਾ ਵਿਹਾਰ ਵਿੱਚ ਸੀ. ਪੀ. ਆਈ.ਐਮ. ਐਲ ਲਿਬਰੇਸਨ ਵੱਲੋ ਇੱਕ ਕਨਵੈਂਸਨ ਹੋਈ ਜਿਸ
ਨੂੰ ਪਾਰਟੀ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰਾ, ਸੈਂਟਰਲ ਸੈਕਟਰੀਏਟ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਸੰਬੋਧਨ ਕੀਤਾ ਇਹ ਕਨਵੈਂਸਨ ਦੇਸ਼ ਬਚਾਓ, ਸੰਵਿਧਾਨ ਬਚਾਓ, ਮੋਦੀ ਹਰਾਓ ਮੁਹਿੰਮ ਤਹਿਤ ਕੀਤੀ ਗਈ ਪਾਰਟੀ ਦੇ ਜਿਲਾ਼ ਸਕੱਤਰ ਬਲਬੀਰ ਸਿੰਘ ਝਾਮਕਾ, ਕਾਰਜਕਾਰੀ ਜਿਲਾ਼ ਸਕੱਤਰ ਦਲਵਿੰਦਰ ਸਿੰਘ ਨੌਸਹਿਰਾ ਪੰਨੂਆ, ਕਾਰਜਕਾਰੀ ਜਿਲਾ਼ ਸਕੱਤਰ ਬਲਬੀਰ ਸਿੰਘ ਮੂਧਲ, ਸਕੱਤਰੇਤ ਮੈਂਬਰਾਨ ਮੰਗਲ ਸਿੰਘ ਧਰਮਕੋਟ, ਨਿਰਮਲ ਸਿੰਘ ਛੱਜਲਵਡੀ, ਨਰਿੰਦਰ ਤੇੜਾ, ਮਦਨਜੀਤ ਸਿੰਘ ਕਾਦਰਾਬਾਦ, ਮਨਜੀਤ ਸਿੰਘ ਗਹਿਰੀ, ਰਮੇਸ਼ ਯਾਦਵ, ਪ੍ਰਸੋਤਮ ਸਿੰਘ ਅਜਨਾਲਾ, ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਜਦ ਕਿ ਬਲਵਿੰਦਰ ਸਿੰਘ ਗੋਹਲਵੜ, ਹਰਮਨਦੀਪ ਕੌਰ ਕੋਟਜਸਪਤ, ਕੰਵਲਜੀਤ ਕੌਰ ਭੁੱਲਰ, ਮਨਜੀਤ ਕੌਰ ਦੁਲਜੀਪੁਰ, ਨਿੰਦਰ ਕੌਰ ਖੋਜਕੀਪੁਰ, ਜਸਬੀਰ ਕੌਰ ਬਾਗੜੀਆ, ਸੁਰਜੀਤ ਸਿੰਘ ਬਾਠ, ਜਗਤਾਰ ਸਿੰਘ ਕੋਟਜਸਪਤ, ਹਰਦੇਵ ਸਿੰਘ ਗੋਹਲਵੜ ਵੀ ਹਾਜ਼ਰ ਸਨ
punjab
[Important News]$type=slider$c=4$l=0$a=0$sn=600$c=8
अधिक खबरे देखे .
-
रफ्ता रफ्ता जिंदगी चल रही है… ✍️ बाबा दीपक मोगरी ( तन्हा ) रफ्ता रफ्ता जिंदगी चल रही है, धीरे धीरे उम्र ढल रही है… रफ्ता रफ्ता… सुबह ...
-
अजमेर शहर जिला राजपुरोहित महासभा की नई कार्यकारिणी घोषित अजमेर। प्रदेशभर में चलाए जा रहे राजपुरोहित महासभा के “संगठन जोड़ो महा अभियान” के ...
-
जन्मदिन के उपलक्ष पर खेल मैदान तैयार करने का लिया संकल्प. देवली गाँव, 01 September ।। ग्राम पंचायत देवली गाँव के सरपंच पति व समाजसेवी दि...
-
सड़क सुरक्षा: आंकड़ों से आगे, जिम्मेदारी की ज़रूरत (विशेष लेख) भारत में सड़क हादसे एक बार फिर गंभीर चिंता का विषय बने हुए हैं। वर्ष 2025 के...
-
थानाध्यक्ष मदनपुर विनोद राजपूत संकट की घड़ी में में कभी मानव बनकर कभी देवदूत बनकर हर सम्भव दूसरों की मदद कर मानवता के लिए नए नए मील के पत्थर...
-
संक्रमण के इस दौर में अब नया खतरा आंखों की रोशनी ले सकता है ब्लैक फंगस अबतक कोरोना संक्रमण से परेशान लोगों के लिए एक नया खतरा सामने आ रह...
-
ਬਟਾਲਾ 8 ਅਪਰੈਲ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ) - ਡਾ ਗਗਨਦੀਪ ਖਿੰਦੜੀਆ ਅਤੇ ਡਾ ਬਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ...
-
महिला मोर्चा अध्यक्ष श्रीमती मोनिका साहा पखांजुर- पखांजुर थाना क्षेत्र के अंतर्गत लगातार महिलाओं के साथ मारपीट की घटनाओं क...
-
ਬਟਾਲਾ, 31 ਅਕਤੂਬਰ (ਨੀਰਜ ਸ਼ਰਮਾ, ਜਸਬੀਰ ਸਿੰਘ) ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤ...

COMMENTS