ਬਟਾਲਾ, 19 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ)ਸਿਵਲ ਸਰਜਨ ਗੁਰਦਾਸਪੁਰ ਡਾ. ਸ਼੍ਰੀਮਤੀ ਕੁਲਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਇੰਚਾਰਜ਼ ਡਾ. ਸ਼੍ਰੀਮਤੀ ਨੀਲਮ ਕੁਮਾਰੀ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਦੀ ਰਹਿਨੁਮਾਈ ਹੇਠ ਐਫ.ਆਈ.ਪੀ.ਵੀ (ਪੋਲੀਓ ਦੀ ਤੀਸਰੀ ਖੁਰਾਕ)ਦੇਣ ਦੇ ਸਬੰਧ ਸਮੂਹ ਮਲਟੀ.ਪਰਪਜ਼. ਹੈਲਥ.ਵਰਕਰ.(ਫੀਮੇਲ) ਤੇ ਐਲ. ਐਚ. ਵੀ.ਨੂੰ ਟ੍ਰੇਨਿੰਗ ਦਿੱਤੀ ਗਈ l
ਇਸ ਟ੍ਰੇਨਿੰਗ ਵਿੱਚ ਐਸ. ਐਮ. ਓ. ਨੇ ਸਿਹਤ ਕਰਮਚਾਰੀਆਂ ਨੂੰ ਜਾਣਕਾਰੀ ਕਿ ਇਹ ਪੋਲੀਓ ਦੀ ਤੀਸਰੀ ਖੁਰਾਕ ਨਵੇਂ ਸਾਲ 01 ਜਨਵਰੀ - 2023 ਤੋਂ ਸ਼ੁਰੂ ਕੀਤੀ ਜਾ ਰਹੀ ਹੈl ਇਹ ਪੋਲੀਓ ਦੀ ਤੀਸਰੀ ਡੋਜ਼ ਬੱਚੇ ਦੀ ਉਮਰ 09 ਮਹੀਨੇ ਪੂਰੇ ਹੋਣ ਤੇ ਮੀਜ਼ਲ ਦੇ ਟੀਕੇ ਨਾਲ ਦਿੱਤੀ ਜਾਵੇਗੀ l ਇਸ ਸਬੰਧੀ ਲੋਕਾਂ ਵਿੱਚ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ l
ਇਸ ਮੌਕੇ ਰਾਜਬੀਰ ਸਿੰਘ ਕੰਮ ਬੀ. ਈ. ਈ, ਸ਼੍ਰੀਮਤੀ ਕਮਲੇਸ਼ ਕੁਮਾਰੀ ਐਲ. ਐਚ. ਵੀ, ਅਮਨਦੀਪ ਸੀ.ਐਚ. ਓ,ਪਰਮਜੀਤ ਕੌਰ, ਰਣਜੀਤ ਕੌਰ, ਰਮਨਦੀਪ, ਸੰਦੀਪ, ਬਲਜੀਤ ਕੌਰ, ਸਿਮਰਨ, ਸੁਰਜੀਤ ਕੌਰ, ਬਲਜੀਤ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ l
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। सामुदायिक स्वास्थ्य केन्द्र छाम में लंबे समय से एक्सरे मशीन की स्थापना की मांग की जा रही थी। मशीन विधिवत स्थापित हो...
-
थौलधार ब्लाक के प्रसिद्ध सिद्धपीठ कांगुड़ा नागराजा मंदिर में भाजपा के दिग्गजों ने की पुजा अर्चना। थौलधार।। उत्तराखंड के भारतीय ...
-
टिहरी गढ़वाल।। जनपद के खेल विभाग सभागार में गुरुवार को आयोजित कार्यक्रम में प्रदेश की महिला सशक्तिकरण एवं बाल विकास, खाद्य, नागरिक आपूर्ति, ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
जिलाधिकारी टिहरी नितिका खंडेलवाल द्वारा जिला सभागार नई टिहरी में मीडिया प्रतिनिधियों के साथ की गई बैठक । जिलाधिकारी टिहरी नितिका...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
गाफर नागराज भगवान की डोली अपने श्रद्धालुओं को आशीर्वाद देने के लिए आई बहार। कण्डीसौड़।।विकासखण्ड थौलधार की नगुण पट्टी के सिद्धप...
-
टिहरी गढ़वाल।।विश्व पर्यावरण दिवस के अवसर पर जनपद टिहरी गढ़वाल में ‘Ending Plastic Pollution Global’ थीम पर आधारित विविध कार्यक्रमों का आयोज...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
COMMENTS