ਬਟਾਲਾ, 27 ਦਸੰਬਰ (ਨੀਰਜ ਸ਼ਰਮਾ, ਜਸਬੀਰ ਸਿੰਘ)- ਐੱਸ.ਐੱਸ.ਪੀ. ਸਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਪ੍ਰੀਤ ਸਿੰਘ ਐੱਸ.ਪੀ.ਡੀ. ਬਟਾਲਾ ਅਤੇ ਡੀ.ਐੱਸ.ਪੀ. ਸਿਟੀ ਬਟਾਲਾ ਲਲਿਤ ਕੁਮਾਰ ਦੀ ਸੁਪਰਵਿਜ਼ਨ ਹੇਠ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਮੁੱਖ ਅਫਸਰ ਥਾਣਾ ਸਿਟੀ ਬਟਾਲਾ ਸੁਖਵਿੰਦਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਦੇਵ ਸਿੰਘ ਵੱਲ ਜਰੇ ਸੁਰਦਗੀ ਅਤੇ ਇੰਚਾਰਜ ਪੀ.ਸੀ.ਆਰ ਬਟਾਲਾ ਐਸ.ਆਈ ਉਕਾਰ ਸਿੰਘ ਅਤੇ ਇੰਚਾਰਜ ਸੀ.ਆਈ.ਏ ਐਸ.ਆਈ ਦਲਜੀਤ ਸਿੰਘ ਨੇ ਸੁਖਾ ਸਿੰਘ ਮਹਿਤਾਬ ਸਿੰਘ ਚੌਕ ਬਟਾਲਾ ਵਿੱਚ ਨਾਕਾਬੰਦੀ ਦੌਰਾਣ ਜਗਦੀਪ ਸਿੰਘ ਉਰਫ ਜਗਨਾ ਪੁੱਤਰ ਲੇਟ ਸਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੂੰ ਕਾਬੂ ਕਰਕੇ ਉਸ ਪਾਸੋਂ 10 ਗ੍ਰਾਮ ਬ੍ਰਾਮਦ ਕਰਕੇ ਉਸ ਖਿਲਾਫ ਮੁਕੱਦਮਾ ਨੰਬਰ 214 ਮਿਤੀ 26- 12- 2022 ਜੁਰਮ 21-61-85 NDPS ACT ਥਾਣਾ ਸਿਟੀ ਬਟਾਲਾ ਦਰਜ ਰਜਿਸਟਰ ਕੀਤਾ।
ਇਸ ਮੌਕੇ ਪ੍ਰੈਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਲਲਿਤ ਕੁਮਾਰ ਨੇ ਦੱਸਿਆ ਕਿ ਅਗਲੀ ਪੁੱਛ ਗਿਛ ਦੌਰਾਨ ਦੋਸ਼ੀ ਜਗਦੀਪ ਸਿੰਘ ਉਰਫ ਜਗਨਾ ਪੁੱਤਰ ਲਟ ਬਲਵਿੰਦਰ ਸਿੰਘ ਵਾਸੀ ਨਵੀਂ ਅਬਾਦੀ ਧਾਰੀਵਾਲ ਨੇ ਦੱਸਿਆ ਕਿ ਇਸ ਨੇ ਪੁਲਿਸ ਜਿਲ੍ਹਾ ਬਟਾਲਾ ਦੇ ਵੱਖ-ਵੱਖ ਥਾਣੇ ਦੇ ਏਰੀਆ ਵਿੱਚ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸ ਕੇ ਰਾਹਗੀਰਾਂ ਨੂੰ ਰੋਕ ਕੇ ਉਹਨਾਂ ਨੂੰ ਕਹਿੰਦਾ ਸੀ ਕਿ ਤੁਸੀਂ ਪੁਲਿਸ ਨਾਕੇ ਘਰ ਰੋਕਣ ਦੇ ਬਾਵਜੂਦ ਵੀ ਤੁਸੀ ਨਹੀਂ ਰੁਕੇ, ਤੁਹਾਡੇ ਕਲ ਕੋਈ ਨਸ਼ੀਲਾ ਪਦਾਰਥ ਹੈ ਇਹ ਕਹਿ ਕੇ ਤਲਾਸੀ ਕਰਨ ਦੇ ਬਹਾਨੇ ਰਾਹਗੀਰਾਂ ਪਾਸੋਂ ਪਰਸ ਅਤੇ ਪੈਸੇ ਖੋਹ ਕੇ ਮੋਕਾ ਤੋ ਆਪਣਾ ਵਹੀਕਲ ਭਜਾ ਕੇ ਲੈ ਜਾਂਦਾ ਸੀ ਉਸ ਨੇ ਦੱਸਿਆ ਕੇ ਮੇਰੇ ਨਾਲ ਹੋਰ ਨੌਜਵਾਨ ਵੀ ਹਨ ਜਿਨ੍ਹਾਂ ਵਿੱਚੋਂ ਢਿੱਲੋਂ ਪੁੱਤਰ ਪੱਪੂ, ਅਕਾਸੀ,ਤੇ ਲੋਕ ਵਾਸੀਆਨ ਈਸਾ ਨਗਰ ਬਟਾਲਾ ਵੀ ਹਨ ਅਸੀਂ ਚਾਰੇ ਜਾਣੇ ਚਲ ਕੋ ਰਾਹ ਜਾਂਦੇ ਲੋਕਾਂ ਨੂੰ ਪੁਲਿਸ ਦਾ ਨਾਕਾ ਤੋੜ ਕੇ ਲੰਘ ਜਾਣ ਦੇ ਬਹਾਨੇ ਉਹਨਾ ਪਾਸੋਂ ਪਰਸ ਅਤੇ ਪੇਸੇ ਖੋਹ ਕੇ ਲੈ ਜਾਂਦੇ ਸੀ ਜੋ ਪੇਸੇ ਪਰਸ ਵਿੱਚ ਨਿਕਲਦੇ ਸੀ ਉਹ ਅਸੀਂ ਚਾਰ ਜਾਣੇ ਆਪਸ ਵਿਚ ਵੰਡ ਲੈਂਦੇ ਸੀ ਜੋ ਅਸੀਂ ਕਲ ਵੀ ਮਿਤੀ 25-12-2022 ਨੂੰ ਵੀ ਸਹਿਰ ਬਟਾਲਾ ਤੋਂ ਮੈਂ ਆਪਣੀ ਸਕੂਟਰੀ ਨੰਬਰੀ PB- 06-AP-2228 ਮਾਰਕਾ ਜੁਪੀਟਰ ਤੇ ਸਵਾਰ ਹੋ ਕੇ ਇਕ ਵਿਅਕਤੀ ਪਾਸੋਂ 4500 ਰੁਪਏ ਪੁਲਿਸ ਮੁਲਾਜਮ ਦੱਸ ਕੇ ਖੋਹ ਲਏ ਸਨ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਦਸੀਂ ਪਾਸੋਂ ਹੋਰ ਪੁਛ ਗਿਛ ਕੀਤੀ ਜਾਵੇਗੀ ਦੋਸ਼ੀ ਪਾਸੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।
ਡੀ.ਐੱਸ.ਪੀ, ਲਲਿਤ ਕੁਮਾਰ ਜਾਣਕਾਰੀ ਦਿੰਦਿਆਂ ਹੋਏ।
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। सामुदायिक स्वास्थ्य केन्द्र छाम में लंबे समय से एक्सरे मशीन की स्थापना की मांग की जा रही थी। मशीन विधिवत स्थापित हो...
-
थौलधार ब्लाक के प्रसिद्ध सिद्धपीठ कांगुड़ा नागराजा मंदिर में भाजपा के दिग्गजों ने की पुजा अर्चना। थौलधार।। उत्तराखंड के भारतीय ...
-
टिहरी गढ़वाल।। जनपद के खेल विभाग सभागार में गुरुवार को आयोजित कार्यक्रम में प्रदेश की महिला सशक्तिकरण एवं बाल विकास, खाद्य, नागरिक आपूर्ति, ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
जिलाधिकारी टिहरी नितिका खंडेलवाल द्वारा जिला सभागार नई टिहरी में मीडिया प्रतिनिधियों के साथ की गई बैठक । जिलाधिकारी टिहरी नितिका...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
गाफर नागराज भगवान की डोली अपने श्रद्धालुओं को आशीर्वाद देने के लिए आई बहार। कण्डीसौड़।।विकासखण्ड थौलधार की नगुण पट्टी के सिद्धप...
-
टिहरी गढ़वाल।।विश्व पर्यावरण दिवस के अवसर पर जनपद टिहरी गढ़वाल में ‘Ending Plastic Pollution Global’ थीम पर आधारित विविध कार्यक्रमों का आयोज...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
COMMENTS