ਫਤਹਿਗੜ੍ਹ ਚੂੜੀਆਂ (ਬਟਾਲਾ), 23 ਦਸੰਬਰ(ਨੀਰਜ ਸ਼ਰਮਾ, ਜਸਬੀਰ ਸਿੰਘ)ਸਿਵਲ ਸਰਜਨ ਡਾ.ਕੁਲਵਿੰਦਰ ਕੌਰ ਦੇ ਨਿਰਦੇਸ਼ਾਂ ਤੇ ਜਿਲ੍ਹਾ ਐਪੀਡਿਮਾਲੋਜਿਸਟ ਡਾ. ਪ੍ਰਭਜੋਤ ਕੌਰ "ਕਲਸੀ" ਤੇ ਟੀਮ ਮੈਂਬਰ ਡਾ.ਆਰ. ਕੇ. "ਸੋਨੀ" ਪ੍ਰੋਫੈਸਰ ਕਮਿਉਨਿਟੀ ਮੈਡੀਸ਼ਨ ਦਿਆਨੰਦ ਕਾਲਿਜ਼ ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਸੀਨੀਅਰ ਮੈਡੀਕਲ਼ ਅਫ਼ਸਰ ਡਾ.ਲਖਵਿੰਦਰ ਸਿੰਘ ਕਮਿਉਨਿਟੀ ਹੈਲਥ ਸੈਂਟਰ ਫ਼ਤਹਿਗੜ੍ਹ ਚੂੜੀਆਂ ਦੀ ਰਹਿਨੁਮਾਈ ਹੇਠ ਐਂਟੀ ਰੇਬੀਜ਼ ਟੀਮ ਵੱਲੋਂ ਪਿੰਡ ਦਾਦੂਯੋਧ ਦੇ ਘਰਾਂ ਵਿੱਚ ਹਲਕਾਅ ਦੀ ਬਿਮਾਰੀ ਬਾਰੇ ਹਲਕੇ ਹੋਏ ਜਾਂ ਅਵਾਰਾ ਕੁੱਤਿਆਂ ਦੁਆਰਾ ਕੱਟੇ ਗਏ ਵਿਅਕਤੀਆਂ ਦਾ ਸਰਵੇ ਕੀਤਾ ਗਿਆ ਕਿ ਇਹਨਾਂ ਵਿਅਕਤੀਆਂ ਨੂੰ ਕੁੱਤਿਆਂ ਦੁਆਰਾ ਕੱਟੇ ਜਾਣ ਤੇ ਸਰਕਾਰੀ ਹਸਪਤਾਲ ਤੋਂ ਹਲਕਾਅ ਤੋਂ ਬਚਾਓ ਲਈ ਐਂਟੀ ਰੇਬੀਜ਼ ਦੇ ਟੀਕੇ ਲਗੇ ਹਨ, ਜਾਂ ਪ੍ਰਾਈਵੇਟ ਲੱਗੇ ਹਨ l ਇਹ ਐਂਟੀ ਰੇਬੀਜ਼ ਦੇ ਟੀਕੇ ਲਗਾਉਣ ਦਾ ਪੂਰਾ ਟਰੀਟਮੈਂਟ ਹੋਇਆ ਹੈ ਜਾਂ ਨਹੀਂ,ਇਸ ਸਬੰਧੀ ਲੋਕਾਂ ਪੂਰੀ ਜਾਣਕਾਰੀ ਹੈ ਜਾਂ ਨਹੀਂ, ਇਹ ਐਂਟੀ ਰੇਬੀਜ਼ ਦੇ ਟੀਕੇ ਸਰਕਾਰੀ ਲਗਾਏ ਹਨ ਜਾਂ ਪ੍ਰਾਈਵੇਟ ਲਗਾਏ ਗਏ ਹਨ ਇਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ l
ਇਸ ਤੋਂ ਬਾਅਦ ਐਂਟੀ ਰੇਬੀਜ਼ ਟੀਮ ਵੱਲੋਂ ਕਮਿਉਨਿਟੀ ਹੈਲਥ ਸੈਂਟਰ ਫ਼ਤਹਿਗੜ੍ਹ ਚੂੜੀਆਂ ਵਿੱਚ ਐਂਟੀ ਰੇਬੀਜ਼ ਵਾਰਡ ਨੂੰ ਦੇਖਿਆ ਗਿਆ ਤੇ ਐਂਟੀ ਰੇਬੀਜ਼ ਵੈਕਸੀਨ ਦਾ ਵੀ ਪੂਰਾ ਨਿਰੀਖਣ ਕੀਤਾ ਗਿਆ, ਐਂਟੀ ਰੇਬੀਜ਼ ਸਬੰਧਿਤ ਹੈਲਥ ਸਟਾਫ ਨੂੰ ਵੀ ਜਾਣਕਾਰੀ ਬਾਰੇ ਪੁੱਛਿਆ ਗਿਆ। ਇਹ ਸਾਰੀ ਜਾਣਕਾਰੀ ਪ੍ਰਾਪਤ ਕਰਨ ਤੇ ਇਸ ਸਬੰਧੀ ਸਾਰਾ ਸਰਕਾਰੀ ਰਿਕਾਰਡ ਤਸੱਲੀਬਖ਼ਸ ਪਾਇਆ ਗਿਆ।
ਇਸ ਮੌਕੇ ਡਾ. ਮਨਦੀਪ ਸਿੰਘ ਨੋਡਲ ਅਫਸਰ, ਸ੍ਰੀ ਪਰਮਿੰਦਰ ਸਿੰਘ ਬੀ. ਈ. ਈ, ਡਾ. ਮਨਪ੍ਰੀਤ ਕੌਰ. ਡਾ. ਹਰਪ੍ਰੀਤ ਕੌਰ. ਰਛਪਾਲ ਸਿੰਘ ਸਹਾ: ਮਲੇਰੀਆਂ ਅਫ਼ਸਰ ਗੁਰਦਾਸਪੁਰ, ਜੋਗਾ ਸਿੰਘ ਐਚ. ਆਈ,ਹਰਵਿੰਦਰ ਸਿੰਘ ਐਚ. ਆਈ. ਸ੍ਰੀ ਰਾਜਬੀਰ ਸਿੰਘ ਹੈਲਥ ਵਰਕਰ,ਸ੍ਰੀਮਤੀ ਮਨਜਿੰਦਰ ਕੌਰ ਏ. ਐਨ. ਐਮ, ਸ਼੍ਰੀਮਤੀ ਬਲਵਿੰਦਰ ਕੌਰ ਨਰਸਿੰਗ ਸਿਸਟਰ , ਸ਼੍ਰੀਮਤੀ ਗੁਰਪ੍ਰੀਤ ਕੌਰ ਫ਼ਰਮਾਸਿਸਟ,ਸ੍ਰੀ ਜੀਂਤੇਸ਼. ਸ਼੍ਰੀਮਤੀ ਪ੍ਰਭਦੀਪ ਕੌਰ, ਸ਼੍ਰੀਮਤੀ ਜਸਪ੍ਰੀਤ ਕੌਰ, ਤੇ ਹੋਰ ਹੈਲਥ ਸਟਾਫ ਮੈਂਬਰ ਹਾਜ਼ਰ ਸਨ I
[Important News]$type=slider$c=4$l=0$a=0$sn=600$c=8
अधिक खबरे देखे .
-
कण्डीसौड़।। सामुदायिक स्वास्थ्य केन्द्र छाम में लंबे समय से एक्सरे मशीन की स्थापना की मांग की जा रही थी। मशीन विधिवत स्थापित हो...
-
थौलधार ब्लाक के प्रसिद्ध सिद्धपीठ कांगुड़ा नागराजा मंदिर में भाजपा के दिग्गजों ने की पुजा अर्चना। थौलधार।। उत्तराखंड के भारतीय ...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
जिलाधिकारी टिहरी नितिका खंडेलवाल द्वारा जिला सभागार नई टिहरी में मीडिया प्रतिनिधियों के साथ की गई बैठक । जिलाधिकारी टिहरी नितिका...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
टिहरी गढ़वाल।।विश्व पर्यावरण दिवस के अवसर पर जनपद टिहरी गढ़वाल में ‘Ending Plastic Pollution Global’ थीम पर आधारित विविध कार्यक्रमों का आयोज...
-
गाफर नागराज भगवान की डोली अपने श्रद्धालुओं को आशीर्वाद देने के लिए आई बहार। कण्डीसौड़।।विकासखण्ड थौलधार की नगुण पट्टी के सिद्धप...
-
बॉलीवुड का हमारे जीवन पर गहरा असर है, हर कोई कम समय में कम मेहनत करके फेमस होना चाहता है। इंस्टाग्राम पर करोड़ो लोग रोज़ाना अपने दिनचर्या क...
-
नियमावली को लेकर बहुउद्देशीय प्रारंभिक कृषि ऋण सहकारी समितियों के कर्मचारियों में उबाल तहसीलदार के माध्यम से मुख्यमंत्री को भेजा ज्ञापन। कण्...
COMMENTS