ਬਟਾਲਾ, 22 ਸਤੰਬਰ (ਨੀਰਜ ਸ਼ਰਮਾ ਜਸਬੀਰ ਸਿੰਘ) ਪੰਜਾਬ ਸਰਕਾਰ ਵਲੋਂ ਕਰਵਾਈਆਂ ਦਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਖਿਡਾਰੀ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੇ ਹਨ।
ਸਰਕਾਰੀ ਕਾਲਜ ਕਾਲਾ ਅਫਗਾਨਾ ਵਿਖੇ ਜ਼ਿਲਾ ਪੱਧਰੀ ਫੁੱਟਬਾਲ ਦੇ ਸ਼ਾਨਦਾਰ ਮੁਕਾਬਲੇ ਹੋ ਰਹੇ ਹਨ ਤੇ ਸੈਮੀਫ਼ਾਈਨਲ ਮੁਕਾਬਿਲਆ ਵਿਚ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸ਼ਾਇਰੀ ਭੰਡਾਰੀ ਐਸ.ਡੀ.ਐਮ ਬਟਾਲਾ ਨੇ ਦੱਸਿਆ ਕਿ 19 ਸਤੰਬਰ ਤੋਂ ਸਰਕਾਰੀ ਕਾਲਜ ਕਾਲਾ ਅਫਗਾਨਾ ਵਿਚ ਫੁੱਟਬਾਲ ਮੁਕਾਬਲੇ ਚੱਲ ਰਹੇ ਹਨ।
ਉਨਾਂ ਦੱਸਿਆ ਕਿ ਫੁੱਟਬਾਲ ਮੁਕਾਬਲੇ 21 ਸਾਲ (ਲੜਕੇ )ਵਰਗ ਵਿੱਚ ਵਡਾਲਾ ਬਾਂਗਰ ਸਕੂਲ ਨੱਤ ਮੋਕਨ ਪਿੰਡ ਦੇ ਸਕੂਲ ਵਿੱਚ ਮੁਕਬਲਾ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਪਿੰਡ ਸੀੜ੍ਹਾ ਕਲੱਬ ਅਤੇ ਡੱਲਾ ਸਕੂਲ ਦੇ ਬੱਚਿਆ ਵਿਚਕਾਰ ਮੈਚ ਹੋਇਆ।
ਇਸ ਦੌਰਾਨ ਸੈਮੀ-ਫਾਈਨਲ ਮੈਚ ਦੇ ਮੁਕਾਬਲੇ ਜੈਤੋ ਸਰਜਾ ਸਕੂਲ ਅਤੇ ਸੀੜ੍ਹਾ ਦੇ ਵਿਚਕਾਰ ਹੋਏ। ਪਿੰਡ ਘੁੰਮਾਣ ਸਕੂਲ ਦੇ ਬੱਚਿਆ ਦਾ ਮੁਕਾਬਲਾ ਨੱਤ ਮੋਕਨ ਨਾਲ ਕਰਵਾਇਆ ਗਿਆ।
ਇਸੇ ਤਰ੍ਹਾਂ 21 ਤੋ 40 (ਲੜਕੇ) ਵਰਗ ਵਿੱਚ ਸਰਕਾਰੀ ਕਾਲਜ ਊਧੋਵਾਲ ਦਾ ਮੁਕਾਬਲਾ ਸਰਕਾਰੀ ਕਾਲਜ ਕਾਲਾ ਅਫਗਾਨਾ ਨਾਲ ਕਰਵਾਇਆ ਗਿਆ ਅਤੇ ਸੈਮੀ- ਫਾਈਨਲ ਮੈਚ ਪਿੰਡ ਮੰਮਰਵਾਂ ਦਾ ਊਧੋਵਾਲ ਨਾਲ ਹੋਇਆ। ਇਸ ਤੋਂ ਬਆਦ ਸੁਚੇਤਗੜ੍ਹ ਦਾ ਮੈਚ ਕੋਟਲਾ ਸ਼ਾਹੀਆਂ ਨਾਲ ਕਰਵਾਇਆਂ ਗਿਆ।
ਇਸੇ ਤਰ੍ਹਾਂ 17 ਸਾਲ ( ਲੜਕੇ) ਵਰਗ ਵਿੱਚ ਪਿੰਡ ਨਿੱਕੇ ਘੁੰਮਣ ਦਾ ਮੈਚ ਜੈਤੋ ਸਰਜਾ ਸਕੂਲ ਨਾਲ ਖੇਡਿਆ ਗਿਆ ਅਤੇ ਘਣੀਏ ਕੇ ਬਾਂਗਰ ਸਕੂਲ ਦਾ ਮੈਚ ਵੈਰੋਨੰਗਲ ਸਕੂਲ ਦੇ ਬੱਚਿਆ ਨਾਲ ਕਰਵਾਇਆ ਗਿਆ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
टैक्सी यूनियन के अध्यक्ष के नेतृत्व में नवसृजित थानाध्यक्ष एवं उनकी टीम का किया स्वागत कार्यक्रम। मैडंखाल।।बैठक में टैक्सी यूनिय...
-
विकासखंड थौलधार में एन आर एल एम की हुई क्लस्टर बैठक।। टिहरी।।बैठक में स्वयं सहायता समूह की विभिन्न क्षेत्र की सहायता समूह के सदस...
-
जीरो बजट प्राकृतिक खेती भारतीय कृषि की प्राचीनतम पद्धति है प्राकृतिक खेती. डॉ राकेश यादव किसान मोर्चा जिला महामंत्री उमरिया मध्य प्रदेश ...
-
मुख्य विकास अधिकारी द्वारा प्रकरणों के निस्तारण हेतु समय सीमा निर्धारित करते हुए संबंधित अधिकारियों को आवश्यक दिशा-निर्देश दिये गये। ...
-
टिहरी।। जिला सड़क सुरक्षा समिति की बैठक आज जिला सभागार नई टिहरी में जिला मजिस्ट्रेट/अध्यक्ष जिला सड़क सुरक्षा समिति टिहरी गढ़वाल डाॅ.सौरभ गह...
-
कैबिनेट मंत्री सतपाल महाराज ने 1313.55 लाख की 11 विभागीय योजनाओं का किया शिलान्यास। टिहरी। उत्तराखण्ड सरकार के कैबिनेट मंत्री सत...
-
ग्राम प्रधानों ने ब्लॉक मुख्यालय थौलधार में जड़ा ताला। थौलधार।।ब्लॉक मुख्यालय थौलधार में विकासखंड के ग्राम प्रधान पूर्व निर्धारि...
-
ਜ਼ਿਲ੍ਹੇ ਦੀਆਂ ਸਹਿਕਾਰੀ ਕਿਰਤ ਤੇ ਉਸਾਰੀ ਸਭਾਵਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਹਿਰੀ ਦਫਤਰ ਅੱਗੇ ਲਾਇਆ ਗਿਆਂ ਰੋਸ ਧਰਨਾ ਅੰਮ੍ਰਿਤਸਰ,5 ਫਰਵਰੀ (ਪੱਤਰ ਪ੍ਰੇਰਕ ਬਲ...
-
भाजपा किसान मोर्चा राष्ट्रीय कार्यकारिणी बैठक बेलगाबइ कर्नाटक मे विधिवत गौ माता पूजन कर कार्यक्रम का शुभारंभ हुआ कर्नाटक भाजपा किसान मो...
COMMENTS