ਅੰਮ੍ਰਿਤਸਰ,18 ਨਵੰਬਰ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ) - ਕੌਂਸਲ ਆਫ ਡਿਪਲੋਮਾ ਇੰਜੀਨੀਅਰ ਜੋਨ ਅੰਮ੍ਰਿਤਸਰ ਵੱਲੋ ਕੌਂਸਲ ਪੰਜਾਬ ਦੇ ਸੱਦੇ ਤੇ ਦਿੱਤੀ ਗਈ ਰੋਸ ਧਰਨੇ ਦੀ ਕਾਲ ਅਨੁਸਾਰ 17 ਅਤੇ 18 ਨਵੰਬਰ ਨੂੰ ਆਪਣੇ ਕੰਮਾਂ ਦਾ ਬਾਈਕਾਟ
ਕਰਦੇ ਹੋਏ ਅੱਜ ਦੂਸਰੇ ਦਿਨ ਸਥਾਨਿਕ ਡੀ ਸੀ ਕੰਪਲੈਕਸ ਅੰਮ੍ਰਿਤਸਰ ਵਿਖੇ ਧਰਨੇ ਤੇ ਬੈਠ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਧਰਨੇ ਦੀ ਅਗਵਾਈ ਕੌਂਸਲ ਅੰਮ੍ਰਿਤਸਰ ਜੋਨ ਦੇ ਕਨਵੀਨਰ ਇੰਜੀ: ਅਸ਼ਵਨੀ ਕੁਮਾਰ, ਇੰਜੀ: ਸਿਮਰਦੀਪ ਸਿੰਘ ਅਤੇ ਇੰਜੀ:ਰੋਹਿਤ ਮੈਹਰਾ ਵੱਲੋ ਕੀਤੀ ਗਈ।ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਇੰਜੀ:ਤੀਰਥ ਸਿੰਘ ਸਰਲੀ ਅਤੇ ਰਮਨਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਅਜੇ ਵੀ ਪੰਜਾਬ ਸਰਕਾਰ ਇੰਜੀਨੀਅਰ ਵਰਗ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇਂਦੀ ਜਾਂ ਗੱਲਬਾਤ ਦਾ ਸਮਾਂ ਨਹੀਂ ਦੇਂਦੀ ਤਾਂ ਸੂਬੇ ਦੇ ਸਮੂੰਹ ਇੰਜੀਨੀਅਰਿੰਗ ਵਿਭਾਗਾਂ ਵੱਲੋ ਚੰਡੀਗੜ੍ਹ ਵਿਖੇ 22 ਨਵੰਬਰ ਨੂੰ ਵਿਸ਼ਾਲ ਰੈਲੀ ਕਰਕੇ ਪੱਕਾ ਮੋਰਚਾ ਲਗਾ ਦਿੱਤਾ ਜਾਵੇਗਾ।ਧਰਨੇ ਉਪਰੰਤ ਕੌਂਸਲ ਆਫ ਡਿਪਲੋਮਾ ਇੰਜੀਨੀਅਰ ਜੋਨ ਅੰਮ੍ਰਿਤਸਰ ਵੱਲੋਂ ਆਪਣੀਆਂ ਹੱਕੀ ਮੰਗਾਂ ਸੰਬੰਧੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਮੰਗ ਪੱਤਰ ਦਿੱਤਾ ਗਿਆ।ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ:ਸੁਲੱਖਣ ਸਿੰਘ,ਇੰਜੀ: ਜਗਵੰਤ ਸਿੰਘ, ਇੰਜੀ:ਧਰਮਿੰਦਰ ਸਿੰਘ, ਇੰਜੀ: ਤਰਲੋਚਨ ਸਿੰਘ,ਇੰਜੀ: ਬਲਜੀਤ ਸਿੰਘ,ਇੰਜੀ:ਓਂਕਾਰ ਸਿੰਘ, ਇੰਜੀ:ਰੋਹਿਤ ਮੈਹਰਾ, ਇੰਜੀ:ਗੁਰਸਹਿਜਬੀਰ ਸਿੰਘ, ਇੰਜੀ:ਇੰਦਰਜੀਤ ਸਿੰਘ,ਇੰਜੀ: ਰਬਿੰਦਰ ਸਿੰਘ,ਇੰਜੀ:ਹਰਪ੍ਰੀਤ ਸਿੰਘ,ਇੰਜੀ:ਸਤਨਾਮ ਸਿੰਘ, ਇੰਜੀ:ਜਸਪ੍ਰੀਤ ਸਿੰਘ,ਇੰਜੀ:ਜਤਿਨ ਸਰਮਾ,ਇੰਜੀ:ਅਰੁਣ ਨਾਇਰ, ਇੰਜੀ:ਗੁਰਬਚਨਦੀਪ ਸਿੰਘ,ਇੰਜੀ:ਰਕੇਸ਼ ਕੁਮਾਰ, ਇੰਜੀ:ਰਮਨਪ੍ਰੀਤ ਸਿੰਘ, ਇੰਜੀ:ਅਜੇਪਾਲ ਸਿੰਘ, ਇੰਜੀ:ਮਨਜੀਤ ਸਿੰਘ ਆਦਿ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
स्योहारा जिला बिजनौर से प्रगति मीडिया न्यूज रिपोर्टर मोहम्मद कासिम कि खास रिपोर्ट स्योहारा जिला बिजनौर में परिंदा सोशल वेलफेयर फाउंडेशन द...
-
पठानकोट में माननीय पंजाब राज्यपाल के दौरे को लेकर प्रशासन ने की बैठक 16, 17 और 18 अप्रैल को राज्यपाल श्री गुलाब चंद कटारिया का रहेगा दौरा ...
-
हिमाचल प्रदेश के सिरमौर जिला ग्राम पंचायत लाना चैता के उप प्रधान श्री गुमान सिंह ग्राम रामपुर का हिमसोना टमाटर आज सब्जी मंडी दिल्ली में ...
-
जौनपुर उत्तर प्रदेश सहकारी भूमि विकास बैंक के नवनिर्वाचित चेयरमैन का स्वागत समारोह का किया गया आयोजन। मड़ियाहूं नगर में उत्तर प्रदेश सहकारी...
-
भंडरिया (गढ़वा)- भाजपा जिला अध्यक्ष ओमप्रकाश केशरी के अवास पर सोमवार को भाजपा कार्यकर्ताओं के द्वारा भारतीय जनता पार्टी का 40वा स्थापना द...
-
डॉक्टर डे पर वरिष्ठ चिकित्सक डॉ कुसुमाकर हुए सम्मानित -चिकित्सा के क्षेत्र में दीर्घकालीन सेवा के लिए किया गया सम्मानित। -सम्मानित होने पर...
-
Uttar Pradesh News: जिलाधिकारी ने पूर्णागिरि धाम में बनाये गये कम्युनिटी किचन/स्टोर का किया निरीक्षणउन्नाव : जिलाधिकारी ने नोवेल कोरोना वायरस कोविड-19 के संक्रमण के दृष्टिगत जनपद में 14 अप्रैल 2020 तक लॉक डाउन के फलस्वरूप जनपद के जरूरतम...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
श्याम चरण मिश्रा लेन । देवघर देवघर नगर निगम वार्ड 21 के उपेक्षित सड़क श्रेणी श्रृंखला की फेहरिस्त में कई गलियों, सड़कों का नाम सुनने व द...
-
लॉक डाउन को भले ही कुछ लोग गंभीरता से नहीं ले रहे एवं इसका उल्लंघन कर रहे हैं, लेकिन वहीं कुछ ऐसे लोग भी हैं जो इसका जिस शिद्दत के साथ पाल...
COMMENTS