ਅੰਮ੍ਰਿਤਸਰ,11ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ ਜਸਬੀਰ ਸਿੰਘ) - ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਇੱਕ ਵਿਸੇਸ਼ ਮੀਟਿੰਗ ਮੰਚ ਪੰਜਾਬ ਦੇ ਕਨਵੀਨਰ ਸਾ:ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੌਕੇ ਪੰਜਾਬ ਦੇ ਬਿਜਲੀ ਮੁਲਾਜ਼ਮਾਂ ਦੀਆਂ ਪਾਵਰਕਾਮ ਟਰਾਂਸਕੋ ਪੰਜਾਬ ਮਨੈਜਮੈਂਟ ਨਾਲ ਹੋਇਆ ਮੀਟਿੰਗਾਂ ਮੌਕੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਲਟਕਦੀਆਂ ਆ ਰਹੀਆਂ ਮੁਲਾਜ਼ਮਾਂ ਮੰਗਾ ਨੂੰ ਮਨਵਾਉਣ ਲਈ ਤਿੱਖਾ ਸੰਘਰਸ਼ ਕਰਨ ਤੇ ਅਹਿਮ ਵਿਚਾਰ ਵਟਾਂਦਰਾ ਕੀਤਾ ਗਿਆ, ਮੀਟਿੰਗ ਵਿੱਚ ਸਤਿਕਾਰ ਯੋਗ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਸਾਰੇ ਆਗੂ ਸਾਹਿਬਾਨ ਅਤੇ ਮੰਚ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਸਾਰੇ ਸਟੇਟ, ਸਰਕਲ,ਡਵੀਜਨ, ਸਬ ਡਵੀਜਨਾਂ ਦੇ
ਆਗੂ ਸਾਹਿਬਾਨ ਆਪ ਸਭ ਨੂੰ ਦੱਸਿਆ ਜਾਂਦਾ ਹੈ ਕਿ ਅੱਜ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਵਿੱਚ ਪਾਵਰਕਾਮ ਟਰਾਂਸਕੋ ਪੰਜਾਬ ਮਨੈਜਮੈਂਟ ਮਿਤੀ 28 -6-2021ਨੂੰ ਹੋਈ ਮੀਟਿੰਗ ਵਿੱਚ ਲਏ ਫੈਸਲਿਆਂ ਤੇ ਵਿਚਾਰ ਵਟਾਂਦਰਾ ਕਰਦਿਆਂ ਆਗੂਆਂ ਨੇ ਸਾਰੀਆਂ ਕੈਟਾਗਰੀਆਂ ਦੀਆਂ ਹੋਈਆਂ ਤਰੱਕੀਆਂ ਤੇ ਤਸੱਲੀ ਪ੍ਗਟ ਕਰਦਿਆਂ, ਰਹਿੰਦੀਆਂ ਕੈਟਾਗਰੀਆਂ ਦੀ ਜਲਦੀ ਤਰੱਕੀਆਂ ਕਰਨ ਦੀ ਮੰਗ ਕੀਤੀ ਗਈ ਹੈ ਪਾਵਰਕਾਮ ਮਨੈਜਮੈਂਟ ਵੱਲੋਂ ਅੱਜ ਨਵੇਂ ਭਰਤੀ ਹੋਏ ਕਰਮਚਾਰੀਆਂ ਦਾ ਐਨ ਪੀ ਐਸ ਪੰਜਾਬ ਸਰਕਾਰ ਦੀ ਤਰਾਂ 10% ਤੋ ਵਧਾਕੇ 14%ਕਰਨ ਤੇ ਤਸੱਲੀ ਪ੍ਗਟ ਕਰਦਿਆਂ ਬਾਕੀ ਮੰਗਾਂ ਪੂਰੀਆਂ ਕਰਨ ਲਈ ਮਨੈਜਮੈਂਟ ਨੇ 15 ਦਿਨਾਂ ਵਿੱਚ ਸਰਕੂਲਰ ਜਾਰੀ ਕਰਨ ਦਾ ਭਰੋਸਾ ਦਿੱਤਾ, ਜੇਕਰ ਮਨੈਜਮੈਂਟ ਨੇ ਮਿਥੇ ਸਮੇ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਮੁਲਾਜ਼ਮ ਤਿੱਖਾ ਸੰਘਰਸ਼ ਕੀਤਾ ਜਾਵੇਗਾ, ਮੀਟਿੰਗ ਦੀ ਕਾਰਵਾਈ ਪੈ੍ਸ੍ ਦੇ ਨਾਮ ਬਿਆਨ ਜਾਰੀ ਕਰਦਿਆਂ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਜਰਨਲ ਸਕੱਤਰ ਸਾ:ਗੁਰਵੇਲ ਸਿੰਘ ਬੱਲਪੁਰੀਆਂ, ਵਿੱਤ ਸਕੱਤਰ ਪੰਜਾਬ ਸਾ:ਜਰਨੈਲ ਸਿੰਘ ਚੀਮਾ, ਮੰਚ ਪੰਜਾਬ ਦੇ ਬੁਲਾਰੇ ਸਾ:ਮਨਜੀਤ ਸਿੰਘ ਚਾਹਲ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਮਿਲਕੇ ਮਿਤੀ 8/7/2021 ਅਤੇ ਮਿੱਤੀ 9/7/2021ਨੂੰ ਪੰਜਾਬ ਭਰ ਵਿੱਚ ਦੋ ਦਿਨ ਪੈਨ ਡਾਉਨ ਟੂਲ ਡਾਉਨ ਹੜਤਾਲ ਕਰਕੇ ਚਲ ਰਹੇ ਸੰਘਰਸ ਵਿੱਚ ਯੋਗਦਾਨ ਪਾਇਆ ਹੈ, ਅਤੇ ਮਿਤੀ 29 ਜੁਲਾਈ 2021 ਨੂੰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਮਿਲਕੇ ਪਟਿਆਲਾ ਵਿਖੇ ਬਹੁਤ ਵੱਡੀ ਮੁਲਾਜ਼ਮ ਰੈਲੀ ਕੀਤੀ ਜਾਵੇਗੀ ਮੰਚ ਪੰਜਾਬ ਦੇ ਸੀਨੀਅਰ ਆਗੂ ਸਾ:ਗੁਰਵੇਲ ਸਿੰਘ ਬੱਲਪੁਰੀਆਂ ਜਰਨੈਲ ਸਿੰਘ ਚੀਮਾਂ, ਮੰਚ ਪੰਜਾਬ ਦੇ ਬੁਲਾਰੇ ਸਾ:ਮਨਜੀਤ ਸਿੰਘ ਚਾਹਲ ਨੇ ਦਸਿਆ ਹੈ ਕਿ ਇਸ ਸੰਘਰਸ਼ ਨੂੰ ਤਿੱਖਾ ਕਰਨ ਲਈ ਮਿਤੀ 15/7/2021 ਨੂੰ ਸਰਕਲ ਗੁਰਦਾਸਪੁਰ, ਮਿਤੀ 16/7/2021 ਨੰ ਸਰਕਲ ਸੰਗਰੂਰ, ਮਿਤੀ 19/7/2021 ਨੂੰ ਸਰਕਲ ਬਰਨਾਲਾ ,ਮਿਤੀ 20/7/2021 ਨੂੰ ਸਰਕਲ ਪਟਿਆਲਾ, ਮਿਤੀ 21/7/2021 ਨੂੰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਮੀਟਿੰਗ ਪਟਿਆਲਾ ਵਿਖੇ ਹੋਵੇਗੀ, ਮਿਤੀ 22/7/2022 ਨੂੰ ਸਰਕਲ ਤਰਨ ਤਾਰਨ, ਮਿਤੀ 23/7/2021 ਨੂੰ ਸਰਕਲ ਖੰਨਾ, ਲੁਧਿਆਣਾ ਪੂਰਬ,ਪੱਛਮ ਸਰਕਲ ਮਿਤੀ 26/7/2021 ਨੂੰ ਸਰਕਲ ਅੰਮ੍ਰਿਤਸਰ ਸ਼ਹਿਰ ਅਤੇ ਦਿਹਾਤੀ ਸਰਕਲ ਅੰਮ੍ਰਿਤਸਰ, ਸਰਕਲ ਬਠਿੰਡਾ ਲਹਿਰਾ ਥਰਮਲ ,ਮਿਤੀ 27/7/2021ਨੂੰ ਸਰਕਲ ਸਬ ਅਰਬਨ ਲੁਧਿਆਣਾ, ਮਿਤੀ 2/8/2021 ਨੂੰ ਮੋਹਾਲੀ ਸਰਕਲ,ਮਿਤੀ 3/8/2021 ਨੂੰ ਸਰਕਲ ਫਰੀਦਕੋਟ, ਸਰਕਲ ਫਿਰੋਜ਼ਪੁਰ, ਮਿਤੀ 4/8/2021ਨੂੰ ਸਰਕਲ ਮੁਕਤਸਰ, ਮਿਤੀ 5/8/2021 ਨੂੰ ਸਰਕਲ ਜਲੰਧਰ,ਹੁਸਿਆਰਪੁਰ ,ਸਰਕਲ ਨਵਾਂ ਸਹਿਰ, ਮਿਤੀ 6/8/2021ਨੂੰ ਸਰਕਲ ਰੋਪੜ,ਥਰਮਲ ਰੋਪੜ ਵਿਖੇ ਸਰਕਲ ਦਫਤਰਾਂ ਅਗੇ ਪੰਜਾਬ ਭਰ ਵਿੱਚ ਵਿਸ਼ਾਲ ਮੁਲਾਜ਼ਮ ਰੈਲੀਆਂ ,ਕਾਨਫਰੰਸਾਂ ਕੀਤੀਆਂ ਜਾਣਗੀਆਂ, ਅਤੇ ਮਿਤੀ 11/8/2021 ਨੂੰ ਪਟਿਆਲਾ ਮੁੱਖ ਦਫਤਰ ਦੇ ਤਿੰਨੋ ਗੇਟਾਂ ਦਾ ਘਿਰਾਓ ਕਰਨ ਉਪਰੰਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਿੰਘ ਦੇ ਮੋਤੀ ਮਹਿਲ ਵੱਲ ਵਿਸ਼ਾਲ ਮਾਰਚ ਕੀਤਾ ਜਾਵੇਗਾ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
[Important News]$type=slider$c=4$l=0$a=0$sn=600$c=8
अधिक खबरे देखे .
-
टिहरी।।जिला मजिस्ट्रेट/जिला निर्वाचन अधिकारी टिहरी गढ़़वाल नितिका खंडेलवाल ने राज्य निर्वाचन आयोग, उत्तराखण्ड की अधिसूचना के क्रम में जनपद के...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
टिहरी।।(सू.वि.) जिलाधिकारी टिहरी गढ़वाल नितिका खण्डेलवाल ने जनपद के सभी निर्माणाधीन विभागों को निर्देश दिये है कि जनपद के जनहित से जुड़े महत्व...
-
देहरादून।।हरिद्वार जिला छोड़ बाकी प्रदेश के 12 जिलों में त्रिस्तरीय पंचायत चुनाव कराए जाने संबंधित अधिसूचना जारी हो गई है। त्रिस...
-
थौलधार।। धनोल्टी विधानसभा क्षेत्र के पंचायत चुनाव पर्यवेक्षकों अतर सिंह तोमर (पूर्व राज्य मंत्री)व जोगिंदर पुंडीर(किसान मोर्चा प्रदेश अध्यक्...
-
देहरादून।।थौलधार विकास समिति देहरादून के प्रथम वार्षिक सम्मेलन का भव्य आयोजन रविवार को थौलधार क्षेत्र के श्रेष्ठ वेडिंग पॉइंट में संपन्न हुआ...
-
ਬਟਾਲਾ 11 ਜੂਨ, (ਡਾ ਬਲਜੀਤ ਸਿੰਘ, ਨੀਰਜ ਸ਼ਰਮਾ, ਜਸਬੀਰ ਸਿੰਘ) - ਇਥੋਂ ਨਜ਼ਦੀਕ ਪਿੰਡ ਢਡਿਆਲਾ ਨਤ ਵਿਖੇ ਕਬੀਰ ਭਵਨ ਧਰਮ ਸਾਲਾ ਸਭਾ (ਰਜਿ) ਕਮੇਟੀ ਵੱਲੋਂ ਸਮੂਹ ਸੰਗ...
-
थौलधार।।11वें अन्तर्राष्ट्रीय योग दिवस से पूर्व कार्यक्रमों की श्रृंखला के अंतर्गत जिला आयुर्वेद विभाग टिहरी की थौलधार ब्लॉक की आयुष टीम द्व...
-
टिहरी।। वर्ष 2023 को विश्व स्तर पर अंतर्राष्ट्रीय मोटे अनाज वर्ष के रूप में मनाया जा रहा है। मोटे अनाज स्वास्थ्य के लिए गुणकारी है। इसलिए हम...
-
*डिस्ट्रिक्ट बार एसोसिएशन ने दी सेवानिवृत्त जिला जज रविंद्र विक्रम सिंह को विदाई* ...
COMMENTS