ਬਟਾਲਾ, 29 ਜੂਨ (ਨੀਰਜ ਸ਼ਰਮਾ ਜਸਬੀਰ ਸਿੰਘ ਡਾ ਬਲਜੀਤ ਸਿੰਘ ਢਡਿਆਲਾ) = ਦੁਬਈ ਦੇ ਉਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ. ਐਸ. ਪੀ. ਸਿੰਘ ਓਬਰਾਏ ਵੱਲੋਂ ਿੲਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ ਨੇਕ ਤੇ ਪਰਉਪਕਾਰੀ ਕਾਰਜਾਂ ਦੇ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਿਸੰਘ ਛੀਨਾ, ਜਨਰਲ ਸੈਕਟਰੀ ਹਰਮਿੰਦਰ ਸਿੰਘ ਬੱਬੂ, ਇੰਦਰਪ੍ਰੀਤ ਸਿੰਘ ਰਿੱਕੀ ਵੱਲੋ ਡਾ. ਉਬਰਾਏ ਦੀ ਯੋਗ ਸਰਪ੍ਰਸਤੀ ਹੇਠ ਗੁਰਦੁਆਰਾ ਸ੍ਰੀ ਗੁਰੂ ਿਸੰਘ
ਸਭਾ ਰਜਿ. ਜੇਲ੍ਹ ਰੋਡ ਗੁਰਦਾਸਪੁਰ ਿਵਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈਪਾਲ ਿਸੰਘ ਭਿੰਡਰ ਐਕਸੀਅਨ, ਸਮਾਜਸੇਵੀ ਆਗੂ ਿਪ੍ਰੰਸੀਪਲ ਮਨਮੋਹਨ ਿਸੰਘ ਛੀਨਾ, ਨਿਰਮਲ ਿਸੰਘ ਬਾਠ, ਹੈਡ ਗ੍ਰੰਥੀ ਬਾਬਾ ਬਲਦੇਵ ਿਸੰਘ, ਰਘਬੀਰ ਿਸੰਘ, ਹੈਡ ਮਾਸਟਰ ਅਮਰ ਿਸੰਘ ਗੋਰਾਇਆ ਨੂੰ ਗੁਰਦਾਸਪੁਰ ਸਹਿਰ ਅਤੇ ਆਸ ਪਾਸ ਦੇ ਿਪੰਡਾਂ ਲਈ ਿੲੱਕ ਡੈਡ ਬਾਡੀ ਰੱਖਣ ਵਾਲੀ ਫਰੀਜਰ ਮਸ਼ੀਨ ਭੇਂਟ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੈਪਾਲ ਿਸੰਘ ਿਭੰਡਰ ਨੇ ਿਕਹਾ ਿਕ ਡਾ. ਓਬਰਾਏ ਵੱਲੋ ਮਾਨਵਤਾ ਦੇ ਭਲੇ ਲਈ ਸਮਾਜਸੇਵੀ ਖੇਤਰ ਦੇ ਅੰਦਰ ਬਹੁਤ ਹੀ ਸ਼ਲਾਘਾਯੋਗ ਕਾਰਜ਼ ਕੀਤੇ ਜਾ ਰਹੇ ਹਨ, ਜਦਕਿ ਡਾ. ਓਬਰਾਏ ਵਲੋ ਦੇਸ਼ ਿਵਦੇਸ਼ ਦੇ ਅੰਦਰ ਪਹਿਲਕਦਮੀ ਕਰਦਿਆਂ ਮਨੁੱਖਤਾ ਨੂੰ ਹਰ ਸਕੰਟ ਦੀ ਘੜੀ ਿਵੱਚੋਂ ਬਹਾਰ ਕਢੱਣ ਦੇ ਲਈ ਨੇਕ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਡਾ. ਓਬਰਾਏ ਦਾ ਧੰਨਵਾਦ ਕਰਦਿਆਂ ਿਕਹਾ ਿਕ ਗੁਰਦਾਸਪੁਰ ਦੇ ਸ਼ਹਿਰੀ ਖੇਤਰ ਅਤੇ ਆਸ ਪਾਸ ਦੇ ਿੲਲਾਕਿਆਂ ਅੰਦਰ ਡੈਡ ਬਾਡੀ ਰਖੱਣ ਵਾਲੀ ਫਰੀਜ਼ਰ ਮਸ਼ੀਨ ਦੀ ਸਖ਼ਤ ਜ਼ਰੂਰਤ ਸੀ, ਜਿਸ ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਵੱਲੋਂ ਪੂਰਾ ਕੀਤਾ ਿਗਆ ਹੈ। ਿੲਸ ਮੌਕੇ ਟਰਸੱਟ ਦੇ ਪ੍ਰਧਾਨ ਰਵਿੰਦਰ ਿਸੰਘ ਮਠਾਰੂ ਨੇ ਦੱਸਿਆਂ ਿਕ ਲੋੜਵੰਦਾਂ ਨੂੰ ਿੲਸ ਡੈਡ ਬਾਡੀ ਫਰੀਜ਼ਰ ਮਸ਼ੀਨ ਦੀ ਸਹੂਲਤ ਿਬਲਕੁਲ ਮੁਫ਼ਤ ਿਦੱਤੀ ਜਾਵੇਗੀ।
[Important News]$type=slider$c=4$l=0$a=0$sn=600$c=8
अधिक खबरे देखे .
-
डिस्ट्रिक्ट लीगल सर्विसेज़ अथॉरिटी ने बाढ़ पीड़ित 10 परिवारों को 7.70 लाख रुपये की आर्थिक मदद दी पठानकोट 14 जनवरी (दीपक महाजन) - डिस्ट्रि...
-
डिस्ट्रिक्ट मजिस्ट्रेट ने प्रेगाबेलिन दवा के खुलेआम इस्तेमाल पर रोक लगाई पठानकोट, 09 जनवरी, 2026(दीपक महाजन)--- प्रेगाबेलिन के फॉर्मूले से...
-
पठानकोट में नशा बेचने वालों पर पंजाब सरकार का बुलडोजर चला पठानकोट (दीपक महाजन)पंजाब का युवा पीढ़ी को नशे में धकेल उनके घर उजाड़ कर अपने घ...
-
कर्मचारी राज्य बीमा निगम द्वारा बीमाकृत की मृत्यु के उपरांत उनके आश्रितों को आश्रितजन हितलाभ का भुगतान किया गया पठानकोट 8 जनवरी (दीपक महा...
-
नमस्कार दोस्तों, प्रगति मीडिया की ज्योतिष संस्थान टीम एक ऐसी टीम है जो ज्योतिष के साथ और विज्ञान के साथ मिलकर कार्य करती है. आपने प्रगति मी...
-
उत्तर प्रदेश सरकार हमेशा से अपने काम को चलते हुए सुर्खियो में रहा है . उत्तर प्रदेश में सरकारी कर्मचारी अपने काम पर ध्यान नहीं देते है . सर...
-
e-Shram card: ई-श्रम कार्ड योजना से असंगठित क्षेत्र के मजदूरों को फायदा होगा. इस योजना से देश के लगभग 38 करोड़ से ज्यादा श्रमिक संगठित हो सक...
-
ब्रेकिंग न्यूज--- बांसी के पत्रकार व उनके परिजनों के साथ दबंगों ने की मारपीट जहां कोरोना महामारी मे पत्रकारों की...
-
जौनपुर। जौनपुर में कोरोना संक्रमित की सूची का मीटर बढ़ता ही चला जा रहा है। मिले 63 कोरोना संक्रमित मरीज। डीएम दिनेश कुमार सिंह ...
-
थौलधार।। उत्तराखंड कांग्रेस के प्रदेश अध्यक्ष करण महारा के जनसंपर्क अभियान के अंतर्गत आज विकासखंड थौलधार के कंडीसौड बाजार में का...

COMMENTS