ਬਟਾਲਾ 25 ਦਸੰਬਰ (ਨੀਰਜ ਸ਼ਰਮਾ )ਅੱਜ ਕ੍ਰਿਸਮਿਸ ਡੇ ਦੇ ਮੌਕੇ ਤੇ Divine Hope Church ਖ਼ਤੀਬ ਵਿਖੇ ਕ੍ਰਿਸ਼ਚਨ ਭਾਈਚਾਰੇ ਵੱਲੋਂ ਰੱਖੇ ਗਏ ਪ੍ਰੋਗਰਾਮ ਵਿਚ ਸ੍ਰ ਸੁਖਦੀਪ ਸਿੰਘ ਤੇਜਾ ਜੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ |ਉਹਨਾਂ ਨੇ ਸਮੂਹ ਭਾਈਚਾਰੇ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦਿੱਤੀਆਂ ਇਸ ਦੇ ਨਾਲ ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ ਜੀ ਬਲਜਿੰਦਰ ਸਿੰਘ ਜੀ ਹਰਨੇਕ ਸਿੰਘ ਨੇਕੀ ਜੀ ਕੁੱਕੂ ਠੇਕੇਦਾਰ ਜੀ ਹੋਰ ਅਨੇਕਾਂ ਦੇ ਗਿਣਤੀ ਵਿਚ ਕ੍ਰਿਸ਼ਚਨ ਭਾਈਚਾਰੇ ਦੀਆਂ ਸੰਗਤਾਂ ਮੌਜੂਦ ਰਹੀਆਂ|

COMMENTS