ਗੁਰਦਾਸਪੁਰ 29 ਅਪ੍ਰੈਲ ( ਜਗਜੀਤ ਸਿੰਘ ਪੱਡਾ ਨੀਰਜ ਸ਼ਰਮਾ ਜਸਬੀਰ ਸਿੰਘ )
* ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਃ ਮਦਨ ਲਾਲ ਸ਼ਰਮਾ ਜੋ ਕਿ 30 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ ਦੀ ਵਿਦਾਇਗੀ ਸਮਾਰੋਹ ਮੌਕੇ ਕਲੱਸਟਰ ਸ਼ੇਖਾ ਬਲਾਕ ਗੁਰਦਾਸਪੁਰ 2 ਵੱਲੋਂ ਸਾਦਾ ਪਰ ਪ੍ਰਭਾਵਸ਼ਾਲੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਃ ਹਰਪਾਲ ਸਿੰਘ ਸੰਧਾਵਲੀਆ , ਸਿੱਖਿਆ ਸੁਧਾਰ ਟੀਮ ਪੜ੍ਹੋ ਪੰਜਾਬ ਪੰਜਾਬ ਪੜ੍ਹਾਓ ਪੰਜਾਬ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਡੀ.ਈ.ਓ. ਐਲੀਃ ਮਦਨ ਲਾਲ ਸ਼ਰਮਾ ਨੂੰ ਸੇਵਾ ਮੁਕਤੀ ਮੌਕੇ ਭਵਿੱਖ ਲਈ ਸ਼ੁਭ ਇੱਛਾਵਾਂ ਦਿੱਤੀਆਂ। ਇਸ ਦੌਰਾਨ ਸੰਬੋਧਨ ਕਰਦਿਆਂ ਡ.ਈ.ਓ. ਸੰਧਾਵਾਲੀਆ ਨੇ ਕਿਹਾ ਡੀ.ਈ.ਓ. ਐਲੀਃ ਮਦਨ ਲਾਲ ਸ਼ਰਮਾ ਵੱਲੋਂ ਆਪਣੀ ਡਿਊਟੀ ਇਮਾਨਦਾਰੀ ਨਾਲ ਕੀਤੀ ਹੈ ਅਤੇ 1 ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੇਵਾਵਾਂ ਦਿੱਤੀਆਂ ਹਨ ਅਤੇ ਸਾਲ 37 ਸਾਲ ਦੀ ਬੇਦਾਗ਼ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋ ਰਹੇ ਹਨ। ਇਸ ਮੌਕੇ ਸੁਰਿੰਦਰ ਕੁਮਾਰ ਇੰਚਾਰਜ ਸਿੱਖਿਆ ਸੁਧਾਰ ਟੀਮ,ਰਾਕੇਸ਼ ਸ਼ਰਮਾ ਬੀ ਪੀ ਈ ਓ,ਕ੍ਰਿਸ਼ਨਾ ਦੇਵੀ (ਸੈਂਟਰ ਹੈਡਟੀਚਰ), ਗੁਰਨਾਮ ਸਿੰਘ ਡੀ.ਐਮ, ਗਗਨਦੀਪ ਸਿੰਘ ਮੀਡੀਆ ਕੋਆਰਡੀਨੇਟਰ ਗੁਰਦਾਸਪੁਰ , ਪਵਨ ਕੁਮਾਰ ਬੂਕਸ ਕੋ-ਆਰਡੀਨੇਟਰ, ਨਰਿੰਦਰ ਸ਼ਰਮਾ ਜੂਨੀਅਰ ਸਹਾਇਕ , ਲਖਵਿੰਦਰ ਸਿੰਘ ਪੀ ਪੀ ਡੀ ਸੀ, ਵਿਕਾਸ ਸ਼ਰਮਾਂ , ਜਸਪਿੰਦਰ ਸਿੰਘ , ਗੁਰਮੁੱਖ ਸਿੰਘ, ਬਲਬੀਰ ਕੋਰ, ਰਜਨੀ, ਮਨਦੀਪ ਕੌਰ, ਮਨਪ੍ਰੀਤ ਕੋਰ, ਜਸਵੀਰ ਸਿੰਘ, ਜਗਤਾਰ ਸਿੰਘ, ਫਕਵਿੰਦਰ ਕੋਰ, ਅੰਜੂ ਬਾਲਾ, ਰਾਜਦੀਪ ਕੋਰ, ਨੀਤੂ, ਪਲਵਿੰਦਰ ਕੋਰ, ਨਵਨੀਤ ਕੋਰ, ਸ਼ਾਂਤੀ ਦੇਵੀ, ਅਰੁਣ ਸਿੰਘ, ਪਰਮਿੰਦਰ ਸਿੰਘ, ਰਜਨੀਸ਼ ਕੁਮਾਰ, ਵਿਜੇ ਕਿਸ਼ੋਰ, ਜਤਿੰਦਰ ਕੁਮਾਰ, ਰਵਿੰਦਰ ਕੁਮਾਰ, ਸੁਖਦੇਵ ਕੁਮਾਰ ਆਦਿ ਹਾਜ਼ਰ ਸਨ।
[Corona Virus]$type=slider$c=8$l=0$a=0$sn=600
अधिक खबरे देखे .
-
सिरमौर : युवा कर्मठ ईमानदार HAS खण्ड विकास अधिकारी श्री विनित ठाकुर ने संगड़ाह ब्लॉक का कार्यभार संभालते ही एक माह में 25 ग्राम पंचायतो का औच...
-
देहरादून: उत्तराखंड में कांग्रेस को दो बड़े झटके लगे हैं। पार्टी के वरिष्ठ नेता और उत्तराखंड कांग्रेस के प्रदेश उपाध्यक्ष रहे जोत सिंह बिष्...
-
सिरमौर : हिमाचल प्रदेश राज्य सहकारी बैंक शाखा प्रबंधक श्री शीतांशु वरमानी ने आज कार्यभार गृहण कर लिया है । Sirmaur : Himachal Pradesh St...
-
कांग्रेस पार्टी छोडकर आम आदमी पार्टी की सदस्यता ग्रहण की पूर्व कांग्रेस उपाध्यक्ष श्री जोत सिंह ने .देहरादून: उत्तराखंड में कांग्रेस के प्रदेश उपाध्यक्ष पद और पार्टी की प्राथमिक सदस्यता से इस्तीफा देने के बाद जोत सिंह बिष्ट ने आज 6 मई को ह...
-
धनोल्टी: राजकीय इंटर काँलेज मैडंखाल में आज प्रतिभा दिवस एवं मातृत्व दिवस का कार्यक्रम किया गया है स्कुल के प्रधानाचार्य व मुख्य अतिथियों के ...
-
सिरमौर. महात्मा गांधी राष्ट्रीय ग्रामीण रोजगार गारंटी योजना ( MANREGA) संगडाह ब्लॉक में हजारो श्रमिकों के आजीविका का साधन बनी है। संगडाह ...
-
टिहरी : विकासखंड थौलधार के कंडीसौड बाजार में भगवान नागराज के मंदिर में विश्वनाथ जगदीशशीला डोली का ग्राम वासियों द्वारा किया गया भव्य स्वागत ...
-
पौड़ी: पंचूर गांव में उत्तर प्रदेश के मुख्यमंत्री योगी आदित्यनाथ के सबसे छोटे भाई के बेटे का मुंडन संस्कार हो रहा है जिसमें योगी आदित्यनाथ इ...
-
सिरमौर के लानाचेता में सवर्ण समाज ने खोला मोर्चा गो बैक सवर्ण विरोधी नेता नहीं चलेगा ओर मुर्दाबाद के नारे लगाये | रेणुका विधानसभा के विधायक...
COMMENTS