Pragati Media Group में JOIN होकर हर ख़बर से रहे अवगत .

ਪੰਜਾਬ ਦੀਆਂ 117 ਵਿਧਾਨ ਸਭਾ ਉੱਤੇ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਪੁਤਲੇ ਫੂਕੇਗੀ ਬਸਪਾ - ਜਸਵੀਰ ਸਿੰਘ ਗੜ੍ਹੀ

SHARE:

ਆਪ ਆਗੂ ਉਪਰ ਦੇਸ਼ ਧ੍ਰੋਹ ਦਾ ਮੁਕੱਦਮਾ ਅਤੇ ਆਪ ਪਾਰਟੀ ਬੜਬੋਲੀ ਨੇਤਾ ਨੂੰ ਬਰਖਾਸਤ ਕਰੇ ਅੰਮ੍ਰਿਤਸਰ,14 ਜੁਲਾਈ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ,ਨੀਰਜ ਸ਼ਰਮਾ ਜਸਬੀਰ ਸਿੰਘ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਆਮ ਆਦਮੀ ਪਾਰਟੀ ਦੇ ਸੂਬਾ ਪੱਧਰੀ ਆਗੂ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੇ ਲਿਖਤ ਸੰਵਿਧਾਨ ਬਾਰੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ ਜੋ ਕਿ ਦੇਸ਼ ਵਾਸੀਆਂ ਲਈ ਅਸਹਿਣਯੋਗ ਹੈ। ਖਾਸ ਤੌਰ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੀ ਉਹ ਪੈਰੋਕਾਰ ਜੋ ਕਿ ਦਲਿਤ ਪੱਛੜੇ ਵਰਗਾਂ ਨਾਲ ਸੰਬੰਧਿਤ ਹਨ। ਆਮ ਆਦਮੀ ਪਾਰਟੀ ਜੋਂ ਕਿ ਹਮੇਸ਼ਾ ਦਲਿਤ ਪੱਛੜੇ ਵਰਗਾਂ ਅਤੇ ਸੰਵਿਧਾਨ ਵਿਰੋਧੀ ਮਾਨਸਿਕਤਾ ਰੱਖਦੀ ਹੈ ਉਸ ਦੀ ਪਾਰਟੀ ਦੇ ਮੁੱਖ ਬੁਲਾਰੇ ਅਨਮੋਲ ਗਗਨ ਮਾਨ ਵੱਲੋਂ ਵਰਤੀ ਸ਼ਬਦਾਵਲੀ ਦਲਿਤ ਪੱਛੜੇ ਵਰਗਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਜੋਂ ਕਿ ਬਹੁਜਨ ਸਮਾਜ ਵੱਲੋਂ ਬਰਦਾਸ਼ਤ ਤੋਂ ਬਾਹਰ ਹੈ। ਸ. ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ 117 ਵਿਧਾਨ ਸਭਾਵਾਂ ਹੈੱਡਕੁਆਰਟਰਾਂ ਉਪਰ "ਸੰਵਿਧਾਨ ਕੇ ਸਨਮਾਨ ਮੇ, ਬੀ ਐਸ ਪੀ ਮੈਦਾਨ ਮੇ" ਨਾਹਰੇ ਨਾਲ ਪੂਰੇ ਪੰਜਾਬ ਵਿੱਚ ਆਮ
ਆਦਮੀ ਪਾਰਟੀ ਦੇ ਪੁਤਲੇ ਫੂਕੇਗੀ। ਸ. ਗੜੀ ਨੇ ਕਿਹਾ ਕਿ ਕਾਂਗਰਸ , ਭਾਜਪਾ ਵੱਲੋਂ ਪਹਿਲਾਂ ਹੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੀਆਂ ਸੀਟਾਂ ਨੂੰ ਲੈਕੇ ਬਹੁਜਨ ,ਦਲਿਤ , ਪੱਛੜੇ ਸਮਾਜ ਨੂੰ ਗੈਰ ਪੰਥਕ ਤੇ ਅਪਵਿੱਤਰ ਦਾ ਦਰਜਾ ਦਿੱਤਾ ਹੈ,ਹੁਣ ਇਸੀ ਹਮਾਮ ਵਿਚ ਆਮ ਆਦਮੀ ਪਾਰਟੀ ਵੀ ਬੇਨਕਾਬ ਹੋ ਚੁੱਕੀ ਹੈ। ਸ: ਗੜ੍ਹੀ ਨੇ ਰੋਹ ਭਰੇ ਸਬਦਾਂ ਵਿਚ ਕਿਹਾ ਕਿ ਪੰਜਾਬ ਸਰਕਾਰ ਨੂੰ ਆਪ ਆਗੂ ਉਪਰ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ ਅਤੇ ਆਪ ਪਾਰਟੀ ਨੂੰ ਆਪਣੀ ਬੜਬੋਲੀ ਨੇਤਾ ਪਾਰਟੀ ਵਿੱਚੋ ਬਰਖਾਸਤ ਕਰਨਾ ਚਾਈਦਾ ਹੈ।ਆਮ ਆਦਮੀ ਪਾਰਟੀ ਜਿੱਥੇ ਦਲਿਤ ਪਛੜਾ ਵਿਰੋਧੀ ਹੈ ਉੱਥੇ ਹੀ ਪੰਜਾਬ ਵਿਰੋਧੀ ਹੈ ਜਿਸਦੇ ਮੁੱਖੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਚਾਰ ਥਰਮਲ ਪਲਾਂਟਾਂ ਨੂੰ ਬੰਦ ਕਰਨ ਲਈ ਪਟੀਸ਼ਨ ਪਾਈ ਸੀ। ਸਰਦਾਰ ਗੜ੍ਹੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪ ਪਾਰਟੀ ਨੂੰ ਚੇਤਾਵਨੀ ਦਿੰਦੀ ਹੈ ਕਿ ਜੇਕਰ ਇਸ ਬੜਬੋਲੀ ਨੇਤਾ ਨੂੰ ਬਰਖ਼ਾਸਤ ਨਾ ਕੀਤਾ ਤਾਂ ਬਸਪਾ 20 ਜੁਲਾਈ ਨੂੰ ਸੰਗਰੂਰ ਵਿਚ ਰੋਸ ਮਾਰਚ ਕਰਕੇ ਆਪ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਬੰਗਲੇ ਨੂੰ ਘੇਰੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਗੁਰਲਾਲ ਸੈਲਾ, ਪਰਵੀਨ ਬੰਗਾ ਰਾਮ ਸਿੰਘ ਗੋਗੀ,ਡਾ ਜਸਪ੍ਰੀਤ ਸਿੰਘ,ਐਡਵੋਕੇਟ ਵਿਜਯ ਬੱਧਣ,ਵਿਜਯ ਯਾਦਵ ਆਦਿ ਹਾਜ਼ਿਰ ਸਨ। ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS

नाम

05,65,19,26,21,222,27,10,30,1260,59,608,60,2,61,3,62,5,63,1,64,3,65,2,66,2,70,196,72,2,फिटनस,8,andra,5,Big Story,32,Bihar,71,Bollywood,7,Breaking News,21,business,6,Chhattisgarh,151,coronavirus,141,crime,22,Delhi,24,education,11,food news,6,Gadgets,1,Gujarat,79,haryana,28,himachal pradesh,476,jaunpur,555,Jharkhand,995,jyotish,16,law,1,Lockdown,201,madhya pradesh,458,maharastra,130,New Delhi,24,News,52,poem,1,politics,21,Pragati Media,3381,punjab,998,rajasthan,342,Real story,2,Religion,11,tecnology,10,Uttar Pradesh,1176,Uttrakhand,29,West Bengal,2,
ltr
item
Pragati Media : भ्रष्ट व भ्रस्टाचार को रोकने की पहल: ਪੰਜਾਬ ਦੀਆਂ 117 ਵਿਧਾਨ ਸਭਾ ਉੱਤੇ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਪੁਤਲੇ ਫੂਕੇਗੀ ਬਸਪਾ - ਜਸਵੀਰ ਸਿੰਘ ਗੜ੍ਹੀ
ਪੰਜਾਬ ਦੀਆਂ 117 ਵਿਧਾਨ ਸਭਾ ਉੱਤੇ 15 ਜੁਲਾਈ ਨੂੰ ਸੰਵਿਧਾਨ ਵਿਰੋਧੀ ਆਮ ਆਦਮੀ ਪਾਰਟੀ ਦੇ ਪੁਤਲੇ ਫੂਕੇਗੀ ਬਸਪਾ - ਜਸਵੀਰ ਸਿੰਘ ਗੜ੍ਹੀ
https://1.bp.blogspot.com/-C3q_-pzCRpA/YO7-S-UT_KI/AAAAAAAABgs/EFfan8tdm3caTZNGC9KnIJ4uy1QomJGtgCLcBGAsYHQ/s0/IMG-20210714-WA0031.jpg
https://1.bp.blogspot.com/-C3q_-pzCRpA/YO7-S-UT_KI/AAAAAAAABgs/EFfan8tdm3caTZNGC9KnIJ4uy1QomJGtgCLcBGAsYHQ/s72-c/IMG-20210714-WA0031.jpg
Pragati Media : भ्रष्ट व भ्रस्टाचार को रोकने की पहल
https://www.pragatimedia.org/2021/07/117-15.html
https://www.pragatimedia.org/
https://www.pragatimedia.org/
https://www.pragatimedia.org/2021/07/117-15.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy