ਬਟਾਲਾ 29 ਜੂਨ (ਨੀਰਜ ਸ਼ਰਮਾ/ ਜਸਬੀਰ ਸਿੰਘ/ ਵਿਨੋਦ ਸ਼ਰਮਾ)ਅੱਜ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਜਿਲ੍ਹਾ ਬਟਾਲਾ ਇਕਾਈ ਵਿਖੇ ਪੰਜਾਬ ਪ੍ਰਾਂਤ ਦੇ ਸਚਿਵ ਸ੍ਰੀ ਦਿਨੇਸ਼ ਸੱਤੀ ਜੀ ਦੀ ਅਗੁਵਾਈ ਵਿਚ ਪੱਛਮੀ ਬੰਗਾਲ ਵਿਖੇ ਹੋ ਰਹੀ ਹਿੰਸਾ ਅਤੇ ਵਨਵਾਸੀ ਦਲਿਤ ਲੋਕਾਂ ਨੂੰ ਹੀ ਨਿਸ਼ਾਨਾ ਬਣਾ ਕੇ ਉਨ੍ਹਾਂ ਦੇ ਜਾਨੀ - ਮਾਲ ਨੁਕਸਾਨ ਸੰਬੰਧੀ ਬਟਾਲਾ ਦੇ SDM ਨੂੰ ਮੰਗ ਪੱਤਰ ਸੌਂਪਿਆ ਗਿਆ । ਦਿਨੇਸ਼ ਸਤੀ ਨੇ ਜਾਣਕਾਰੀ ਦਿੰਦਿਆਂ ਹੋਇਆਂ
ਕਿਹਾ ਕਿ ਪੱਛਮੀ ਬੰਗਾਲ ਵਿਚ ਚੋਣਾਂ ਤੋਂ ਬਾਅਦ ਉੱਥੋਂ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ TMC ਦੇ ਵਰਕਰਾਂ ਵੱਲੋਂ ਵਨਵਾਸੀ ਭਾਈਚਾਰੇ ਅਤੇ ਹਿੰਦੂ ਸਮਾਜ ਦੇ ਗਰੀਬ ਲੋਕਾਂ ਵਿਰੁੱਧ ਹੋ ਰਹੀਆਂ ਜਾਲਮਪੁਣਾ ਕਾਰਵਾਹੀਆਂ ਕੀਤੀਆਂ ਜਾ ਰਹੀਆਂ ਹਨ । ਉਹਨਾਂ ਵਿੱਚ ਤਾਂ ਕਈ ਆਪਣੀਆਂ ਕੀਮਤੀ ਜਾਨਾਂ ਗੁਆ ਬੈਠੇ ਹਨ ਅਤੇ ਕਈ ਲੋਕਾਂ ਦੀ ਲੱਖਾਂ ਦੀ ਜਾਇਦਾਦ ਨੂੰ ਅੱਗ ਦੇ ਹਵਾਲੇ ਕੀਤਾ ਜਾ ਰਿਹਾ ਹੈ । ਇਸ ਦਮਨਕਾਰੀ ਨੀਤੀ ਦਾ ਵਿਰੋਧ ਕਰਦੇ ਹੋਏ ਵਨਵਾਸੀ ਕਲਿਆਣ ਆਸ਼ਰਮ ਬਟਾਲਾ ਜਿਲ੍ਹਾ ਦੇ ਮੈਬਰਾਂ ਵੱਲੋਂ ਦੇਸ਼ ਪੱਧਰ ਤੇ ਦਿੱਤੇ ਜਾ ਰਹੇ ਮੰਗ ਪੱਤਰਾਂ ਦੀ ਲੜੀ ਦੇ ਤਹਿਤ ਬਟਾਲਾ ਦੇ ਮਾਨਯੋਗ SDM ਸ੍ਰ.ਬਲਵਿੰਦਰ ਸਿੰਘ ਜੀ ਨੂੰ ਮੰਗ ਪੱਤਰ ਸੌਂਪਿਆ ਗਿਆ ।ਮਾਨਯੋਗ SDM ਸਾਹਿਬ ਜੀ ਨੇ ਬੜੀ ਗੰਭੀਰਤਾ ਨਾਲ ਸੁਣਿਆ ਅਤੇ ਉਨ੍ਹਾਂ ਨੇ ਇਸ ਮੰਗ ਪੱਤਰ ਨੂੰ ਰਾਸ਼ਟਰਪਤੀ ਨੂੰ ਭੇਜਣ ਲਈ ਯਕੀਨ ਦਿਵਾਇਆ ਤਾਂ ਜੋ ਉੱਥੋਂ ਦੇ ਲੋਕਾਂ ਦੀ ਰਾਖੀ ਕੀਤੀ ਜਾ ਸਕੇ ।ਇਸ ਮੌਕੇ ਤੇ ਵਨਵਾਸੀ ਕਲਿਆਣ ਆਸ਼ਰਮ ਪੰਜਾਬ ਪ੍ਰਾਂਤ ਦੇ ਸਹਿ ਸਚਿਵ ਸ੍ਰੀ ਦਿਨੇਸ਼ ਸੱਤੀ ਜੀ, ਬਟਾਲਾ ਜਿਲ੍ਹਾ ਦੇ ਮਹਾਂ ਸਚਿਵ ਸ੍ਰ. ਅਜੋਧ ਸਿੰਘ ਜੀ, ਬਟਾਲਾ ਜਿਲ੍ਹਾ ਦੇ ਪ੍ਰਚਾਰ ਪ੍ਰਸਾਰ ਪ੍ਰਮੁੱਖ ਸ੍ਰੀ ਇਸ਼ੂ ਰਾਂਚਲ ਜੀ, ਬਟਾਲਾ ਜਿਲ੍ਹਾ ਦੇ ਸੰਪਰਕ ਪ੍ਰਮੁੱਖ ਸ੍ਰੀ ਰਾਜਨ ਬਹਿਲ ਜੀ, ਬਟਾਲਾ ਜਿਲ੍ਹਾ ਦੇ ਉਪ ਪ੍ਰਧਾਨ ਸ੍ਰੀ ਹਰਿ ਕ੍ਰਿਸ਼ਨ ਮਹਾਜਨ ਜੀ, ਬਟਾਲਾ ਜਿਲਾ ਦੇ ਸਚਿਵ ਸ੍ਰੀ ਸੁਰੇਸ਼ ਪਠਾਣੀਆ ਜੀ, ਬਟਾਲਾ ਜਿਲ੍ਹਾ ਦੇ ਸਚਿਵ ਸ੍ਰੀ ਯਸ਼ਪਾਲ ਵਰਮਾ ਜੀ, ਬਟਾਲਾ ਜਿਲ੍ਹਾ ਦੇ ਸਚਿਵ ਸ੍ਰੀ ਅਸ਼ੋਕ ਪੁਰੀ ਜੀ, ਬਟਾਲਾ ਜਿਲ੍ਹਾ ਦੇ ਕੈਸ਼ੀਅਰ ਸ੍ਰੀ ਰਮੇਸ਼ ਅਗਰਵਾਲ ਜੀ(OCM), ਬਟਾਲਾ ਨਗਰ ਦੇ ਉਪ ਪ੍ਰਧਾਨ ਸ੍ਰੀ ਰਣਜੀਤ ਸਿੰਘ ਸੋਹਲ ਜੀ ਅਤੇ ਬਟਾਲਾ ਨਗਰ ਦੇ ਮਹਾ ਸਚਿਵ ਸ੍ਰੀ ਵਿਕਾਸ ਮਹਾਜਨ ਮੌਜੂਦ ਸਨ ।
Pragati Media Social Work में जुड़ने के लिए संपर्क करे . 7983444450
[Corona Virus]$type=slider$c=8$l=0$a=0$sn=600
अधिक खबरे देखे .
-
हिमाचल प्रदेश : पूरा हुआ 14 वर्षों का वनवास अब तो विभाग में समायोजित करें सरकार ग्राम रोजगार सेवक हिमाचल प्रदेश ( Government Gram Rozgar Sev...
-
सिरमौर : GSSS लाना चैता की कार्यवाहक प्रधानाचार्य श्रीमती मीनाक्षी ने बताया कि पलक तोमर पुत्री श्री योगराज गाँव चेवडी ने 500/469 94% अंक...
-
सिरमौर : नौहराधार तहसील के भूटली मानल के पास एक दर्दनाक हादसे मे तीन व्यक्तियो की मौत व एक व्यक्ति के घायल होने का समाचार मिला है । ...
-
रा० व० मा० पाठशाला लाना चैता के पांच छात्रों को लैपटॉप की सोगात प्रदान की गई | इस पाठशाला के छात्रों ने Laptop हासिल कर एक रिकार्ड कायम किय...
-
कण्डीसौड़ः विकासखंड थौलधार की क्षेत्र पंचायत की बैठक ब्लाक प्रमुख श्रीमती प्रभा बिष्ट की अध्यक्षता में आयोजित की गई। बीडीसी में ...
-
गिरिडीह जिले में एक महिला किसान की निर्मम हत्या कर दी गई है. घटना को उस वक्त अंजाम दिया गया है जब महिला खेत से सब्जी तोड़ने के बाद वापस अपने ...
-
આજે જળ સંચય અભિયાન અંતર્ગત થેરવાડા મુકામે બેઠક મળી... જળ એ જ જીવન છે. પાણી આપણા સૌની પ્રાથમિક જરૂરિયાત છે. આજે ભૂમિગત જળ 1200 ફૂટે પહોંચ્યા...
-
थौलधार :nभगवान नागराजा धाम कांगुड़ा में पहुंचे मुख्यमंत्री पुष्कर सिंह धामी ने हैली पैड पर उतरते ही जनता को अभिवादन किया. नागराजा...
-
- ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ, ਤਨਖਾਹ ਕਮਿਸ਼ਨ ਦੀ ਥਾਂ ਉਤੇ ‘ਅਨਾਮਲੀ ਕਮੇਟੀ’, ਮਹਿੰਗਾਈ ਭੱਤਾ, ਪਰਖਕਾਲ ਸਮਾਂ ਘ...
-
संघर्ष जीवन की सच्चाई है और संघर्ष से ही सफलता की राहें आसान होती हैं. ऐसे ही संघर्ष से टिहरी गढ़वाल के थौलधार ब्लॉक के मुकुल सिलस्वाल ने उत...
COMMENTS