Pragati Media Group में JOIN होकर हर ख़बर से रहे अवगत .

ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋ ਸੁੰਕਕਤ ਮੋਰਚੇ ਦਿੱਲੀ ਦੇ ਸੱਦੇ ਤੇ ਵੱਖ ਵੱਖ ਮਜਦੂਰ ਕਿਸਾਨ ਜੱਥੇਬੰਦੀਆ ਨੇ ਮੋਦੀ ਸਰਕਾਰ ਖਿਲਾਫ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ

SHARE:

ਪਧਾਨ ਮੰਤਰੀ ਅਤੇ ਕੇਦਰੀ ਖੇਤੀ ਬਾਰੀ ਮੰਤਰੀ ਦਾ ਪੁਤਲਾ ਫੂਕਿਆ ਰਾਜਪਾਲ ਦੇ ਨਾ ਰਾਸਟਰਪਤੀ ਨੂੰ ਐਸ ਡੀ ਐਮ ਬਟਾਲਾ ਰਾਹੀ ਮੰਗ ਪੱਤਰ ਭੇਜਿਆ
ਬਟਾਲਾ 26 ਜੂਨ (ਨੀਰਜ ਸ਼ਰਮਾ ਜਸਬੀਰ ਸਿੰਘ ਡਿੰਪਲ ਕੁਮਾਰ)ਅੱਜ ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋ ਸੁੰਕਕਤ ਮੋਰਚੇ ਦਿੱਲੀ ਦੇ ਸੱਦੇ ਤੇ ਵੱਖ ਵੱਖ ਮਜਦੂਰ ਕਿਸਾਨ ਜੱਥੇਬੰਦੀਆ ਨੇ ਮੋਦੀ ਸਰਕਾਰ ਖਿਲਾਫ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਅਤੇ ਪਧਾਨ ਮੰਤਰੀ ਅਤੇ ਕੇਦਰੀ ਖੇਤੀ ਬਾਰੀ ਮੰਤਰੀ ਦਾ ਪੁਤਲਾ ਫੂਕਿਆ ਰਾਜਪਾਲ ਦੇ ਨਾ ਰਾਸਟਰਪਤੀ ਨੂੰ ਐਸ ਡੀ ਐਮ ਬਟਾਲਾ ਰਾਹੀ ਮੰਗ ਪੱਤਰ ਭੇਜਿਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਮਜਦੂਰਾ ਨੇ ਭਾਗ ਲਿਆ ਗਿਆ ਜਿਸ ਦੀ ਅਗਵਾਈ ਕਾਮਰੇਡ ਕਪਤਾਨ ਸਿੰਘ ਬਾਸਰਰਪੁਰ ਪ੍ਰੇਮ ਮਸੀਹ ਸੋਨਾ ਕਾ ਸਰਵਨ ਸਿੰਘ ਭੋਲਾ ਨੇ ਕੀਤੀ ਜਿਸ ਨੂੰ ਸਬੋਧਨ ਕਰਦਿਆ ਕਿਰਤੀ ਕਿਸਾਨ ਯੂਨੀਅਨ ਦਾ ਜਿਲਾ ਆਗੂ ਮਾਸਟਰ ਸਵਿੰਦਰ ਸਿੰਘ ਅਤੇ ਟਰੇਡ ਯੂਨੀਅਨਾ ਦੇ ਆਗੂ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਮੋਦੀ ਦੀ ਸਰਕਾਰ ਨੇ ਮਜਦੂਰ ਕਿਸਾਨਾ ਖਿਲਾਫ ਕਾਲੇ ਕਾਨੂੰਨ ਲਿਆਂਦੇ ਹਨ ਇਹਨਾ ਕਾਨੂੰਨਾ ਨੂੰ ਦੇਸ਼ ਦੇ ਲੋਕ ਕਦੇ ਬਰਦਾਸ਼ਤ ਨਹੀ ਕਰਨਗੇ ਆਖ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਵੇਗੀ ਤੇ ਇਹ ਲਿਆਦੇ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ ਮੋਦੀ ਸਰਕਾਰ ਸੰਸਾਰ ਦੀ ਸਭ ਤੋ ਭਰਿਸ਼ਟਾਚਾਰੀ ਸਰਕਾਰ ਹੈ ਇਹ ਹਾਦਸਾ ਦੀ ਵਿਚ ਭਰਿਸ਼ਟਾਚਾਰੀ ਬੇਰੋਜਗਾਰੀ ਮਹਿੰਗਾਈ ਅਤੇ ਦੇਸ਼ ਤੇ ਸਾਮਰਾਜੀਆ ਦਾ ਦੇਸ਼ ਤੇ ਕਬਜਾ ਕਰਵਾਉਣ ਵਾਲੀ ਸਰਕਾਰ ਹੈ ਇਹ ਮੋਦੀ ਨੇ ਵਿਦੇਸ਼ੀ ਕੰਪਨੀਆ ਤੋ ਵੱਡੀਆ ਰਕਮਾ ਲੈ ਕੇ ਦੇਸ਼ ਵਿੱਚ ਵਿਦੇਸ਼ੀ ਕੰਪਨੀਆ ਦਾ ਕਬਜਾ ਕਰਵਾ ਰਹੀ ਹੈ ਇਹਨਾ ਵਿਦੇਸੀ ਕੰਪਨੀਆ ਨੂੰ ਚਲਾਉਣ ਵਿੱਚ ਮੋਦੀ ਸਰਕਾਰ ਜਿੰਮੇਵਾਰ ਹੈ ਜੋ ਵਿਅਕਤੀ ਦੇਸ਼ ਵਿੱਚ ਰਹਿ ਰਿਹਾ ਹੈ ਇਹ ਸਭ ਇਕ ਧਰਮ ਦਾ ਦੇਸ਼ ਨਹੀ ਇਹ ਦੇਸ਼ ਦੇ ਲੋਕ ਹਰ ਧਰਮ ਦਾ ਸਤਿਕਾਰ ਕਰਦੇ ਹਨ ਪਰ ਮੋਦੀ ਸਰਕਾਰ ਆਰ ਐਸ ਐਸ ਦੇ ਕਹਿਣ ਤੇ ਦੇਸ਼ ਵਿੱਚ ਹਿੰਦੂ ੲੰਜਡੇ ਨਾਲ ਦੇਸ਼ ਵਿੱਚ ਹਿੰਦੂ ਏਜੰਡਾ ਨੂੰ ਆਪਣਾਉਣਾ ਚਾਹੀਦੀ ਹੈ ਜੋ ਕਿ ਦੇਸ਼ ਪ੍ਰਧਾਨ ਮੰਤਰੀ ਮੋਦੀ ਅਤੇ ਦੇਸ਼ ਦਾ ਦਾ ਗਹਿ ਮੰਤਰੀ ਦੇਸ਼ ਦੇਸਮਸ ਦੇ ਸਵਿੰਧਨ ਨਾਲ ਛੇੜਛਾੜ ਕਰਕੇ ਦੇਸ਼ ਦਾ ਮਹੌਲ ਖੁਰਾਬ ਕਰ ਰਹੇ ਹਨ ਇਸ ਕਿਸਾਨੀ ਮਜਦੂਰਾ ਦਾ ਅੰਦੋਲਨ ਇੰਟਰਨੈਸ਼ਨਲ ਹੋ ਚੁਕਾ ਹੈ ਹਰ ਦੇਸ਼ ਮੋਦੀ ਦੀ ਬੇਜਤੀ ਕਰ ਰਿਹਾ ਹੈ ਕਿਉਕਿ ਅੱਠ ਮਹੀਨੇ ਹੋ ਗਏ ਹਨ ਕਿਸਾਨੀ ਅਦੌਲਨ ਨੂੰ ਲਗਾਤਾਰ ਮੀਂਹ ਹਨੇਰੀ ਗਰਮੀ ਸਰਦੀ ਵਿਚ ਲੋਕ ਸਰਕਾਰ ਖਿਲਾਫ ਦਿੱਲੀ ਦੇ ਵੱਖ ਵੱਖ ਬਾਡਰਰਾ ਤੇ ਸੜਕਾ ਤੇ ਡੱਟੇ ਪਏ ਹਨ ਪਰ ਮੋਦੀ ਸਰਕਾਰ ਨੇ ਸਰਮ ਦੀ ਹੱਦ ਪਾਰ ਕਰ ਦਿੱਤੀ ਹੈ ਅਸੀ ਅੱਜ ਦੇ ਦਿਨ ਮਜਦੂਰ ਜਮਾਤ ਕਿਸਾਨ ਪ੍ਰਾਣ ਕਰਦੇ ਹਾ ਕਿ ਆਉਣ ਵਾਲੇ ਸਮੇ ਵਿੱਚ ਮੋਦੀ ਦੀ ਬਰਬਾਦੀ ਦਾ ਕਾਰਨ ਕਿਸਾਨ ਮਜਦੂਰ ਦਾ ਏਕਾ ਹੀ ਬਣੇ ਗਾ ਜੇ ਹਿਜੇ ਵੀ ਕਾਲੇ ਕਾਨੂੰਨ ਵਾਪਸ ਨਹੀ ਲੈਏ ਜਾਦੇ ਤਾ ਪੰਜਾਬ ਰਾਜਾ ਦੀਆ ਚੋਣਾ ਵਿੱਚ ਮੋਦੀ ਦੀ ਵੱਡੀ ਹਾਰ ਹੋਈ ਹੈ ਉਵੇ ਹੀ ਮੋਦੀ ਨੂੰ ਆਪਣੀ ਕੁਰਸੀ ਬਚਾਉਣੀ ਵੀ ਔਖੀ ਹੋਵੇਗੀ ਮੋਦੀ ਸਰਕਾਰ ਨੂੰ ਕਿਸਾਨ ਮਜਦੂਰਾ ਖਿਲਾਫ ਲੈਦੇ ਕਾਲੇ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ ਆਉਣ ਵਾਲੇ ਸਮੇ ਵਿਚ ਹੁਣ ਆਰ ਪਾਰ ਦੀ ਲੜਾਈ ਦਾ ਸਾਹਮਣਾ ਕਰਨ ਲਈ ਕੇਦਰ ਸਰਕਾਰ ਤਿਆਰ ਰਹੇ ਜਾ ਆਪਣੀ ਹਾਰ ਮੰਨ ਕੇ ਕਾਨੂੰਨ ਵਾਪਸ ਲਵੇ ਇਸ ਮੌਕੇ ਹਾਜ਼ਰ ਮੁੱਖ ਆਗੂ ਅਨੂਪ ਸਿੰਘ ਧੀਰ ਸਿੰਘ ਫੂਲ ਚੰਦ ਮਾਨਾ ਮਸੀਹ ਸੁਖਵੰਤ ਸਿੰਘ ਜਸਬੀਰ ਸਿੰਘ ਸੁਖਦੇਵ ਸਿੰਘ ਹਰਦੀਪ ਸਿੰਘ ਰਾਜ ਕੁਮਾਰ ਦਿਆਲ ਗੁਰਿੰਜਦਰ ਸਿੰਘ ਸਰਬਜੀਤ ਬਲਜੀਤ ਨੀਤੂ ਪਰਮਜੀਤ ਸਤਿੰਦਰ ਕੌਰ ਪ੍ਰਭਜੋਤ ਸਿੰਘ ਲਖਵਿੰਦਰ ਸਿੰਘ

COMMENTS

नाम

05,65,19,26,21,222,27,10,30,1260,59,608,60,2,61,3,62,5,63,1,64,3,65,2,66,2,70,196,72,2,फिटनस,8,andra,5,Big Story,32,Bihar,71,Bollywood,7,Breaking News,21,business,6,Chhattisgarh,151,coronavirus,141,crime,22,Delhi,24,education,11,food news,6,Gadgets,1,Gujarat,79,haryana,28,himachal pradesh,476,jaunpur,555,Jharkhand,995,jyotish,16,law,1,Lockdown,201,madhya pradesh,458,maharastra,130,New Delhi,24,News,52,poem,1,politics,21,Pragati Media,3381,punjab,998,rajasthan,342,Real story,2,Religion,11,tecnology,10,Uttar Pradesh,1176,Uttrakhand,29,West Bengal,2,
ltr
item
Pragati Media : भ्रष्ट व भ्रस्टाचार को रोकने की पहल: ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋ ਸੁੰਕਕਤ ਮੋਰਚੇ ਦਿੱਲੀ ਦੇ ਸੱਦੇ ਤੇ ਵੱਖ ਵੱਖ ਮਜਦੂਰ ਕਿਸਾਨ ਜੱਥੇਬੰਦੀਆ ਨੇ ਮੋਦੀ ਸਰਕਾਰ ਖਿਲਾਫ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ
ਕਿਰਤੀ ਕਿਸਾਨ ਯੂਨੀਅਨ ਪੰਜਾਬ ਵੱਲੋ ਸੁੰਕਕਤ ਮੋਰਚੇ ਦਿੱਲੀ ਦੇ ਸੱਦੇ ਤੇ ਵੱਖ ਵੱਖ ਮਜਦੂਰ ਕਿਸਾਨ ਜੱਥੇਬੰਦੀਆ ਨੇ ਮੋਦੀ ਸਰਕਾਰ ਖਿਲਾਫ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ
https://1.bp.blogspot.com/-A28pwURE0XM/YNcuNarBlHI/AAAAAAAABVY/MPNNyRSa5oQBVcY8b7lJj7nrMMM8hOpggCLcBGAsYHQ/s0/IMG-20210626-WA0041.jpg
https://1.bp.blogspot.com/-A28pwURE0XM/YNcuNarBlHI/AAAAAAAABVY/MPNNyRSa5oQBVcY8b7lJj7nrMMM8hOpggCLcBGAsYHQ/s72-c/IMG-20210626-WA0041.jpg
Pragati Media : भ्रष्ट व भ्रस्टाचार को रोकने की पहल
https://www.pragatimedia.org/2021/06/blog-post_476.html
https://www.pragatimedia.org/
https://www.pragatimedia.org/
https://www.pragatimedia.org/2021/06/blog-post_476.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy