Pragati Media Group में JOIN होकर हर ख़बर से रहे अवगत .

ਵਣਵਾਸੀ ਕਲਆਣ ਆਸ਼੍ਰਮ ਵਲੋਂ ਭਗਵਾਨ ਵਿਰਸਾ ਮੁੰਡਾ ਅਤੇ ਬੰਦਾ ਬਹਾਦਰ ਬਲੀਦਾਨ ਦਿਵਸ ਮੌਕੇ 125 ਤੁਲਸੀ ਬੂਟੇ ਅਤੇ 300 ਮਾਸਕ ਵੰਡੇ ਗਏ

SHARE:

ਸ਼੍ਰੀ ਮਤੀ ਅੰਜੂ ਅਗਰਵਾਲ ਰਾਸ਼ਟਰ ਸੇਵਿਕਾ ਸਮਿਤੀ ਵਲੋਂ 10 ਦਿਨਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੇ ਗਏ ਤੁਲਸੀ ਦੇ ਬੂਟੇ । ਬਟਾਲਾ11ਜੂਨ (ਨੀਰਜ ਸ਼ਰਮਾ- ਜਸਬੀਰ ਸਿੰਘ- ਵਿਨੋਦ ਸ਼ਰਮਾ) ਵਣ ਵਾਸੀ ਕਲਿਆਣ ਆਸ਼ਰਮ ਵਲੋਂ ਭਗਵਾਨ ਵਿਰਸਾ ਮੁੰਡਾ ਅਤੇ ਬੰਧਾ ਸਿੰਘ ਬਹਾਦਰ ਦਾ ਬਲੀਦਾਨ ਦਿਵਸ ਤੁਲਸੀ ਦੇ ਬੂਟੇ ਅਤੇ ਮਾਸਕ ਵਿਤਰਣ ਕਰਕੇ ਮਨਾਇਆ ਗਿਆ। ਇਸ ਮੌਕੇ ਤੇ ਵਣ ਵਾਸੀ ਕਲਿਆਣ ਆਸ਼ਰਮ ਦੇ ਪ੍ਰਾਂਤ ਸਹਿ ਸਚਿਵ ਦਿਨੇਸ਼ ਸਤੀ ਨੇ ਪੱਤਰਕਾਰਾਂ ਨਾਲ ਗੱਲ ਬਾਤ ਦੌਰਾਨ ਕਿਹਾ ਕਿ ਕਾਰੋਨਾ ਮਹਾਂਮਾਰੀ ਦੇ ਚਲਦਿਆ ਜਿਹੜੀ ਮਰੀਜਾ ਨੂੰ ਔਕਸੀਜ਼ਨ ਦੀ ਘਾਟ ਆਈ ਹੈ ਅੱਜ ਦੀ ਸੇਵਾ ਇਸ ਘਾਟ ਨੂੰ ਦੂਰ ਕਰਨ ਲਈ ਇੱਕ ਛੋਟਾ ਜਿਹਾ ਉਪਰਾਲਾ ਹੈ। ਓਹਨਾ ਕਿਹਾ ਕਿ ਤੁਲਸੀ ਪੂਜਣ ਯੋਗ ਹੈ ਅਤੇ ਸਾਡੇ
ਵਾਤਾਵਰਨ ਨੂੰ ਸ਼ੁੱਧ ਕਰਦੀ ਹੈ ।ਦਿਨੇਸ਼ ਸਤੀ ਨੇ ਕਿਹਾ ਕਿ ਬਿਰਸਾ ਮੁੰਡਾ ਇੱਕ ਮਹਾਨ ਕ੍ਰਾਂਤੀਕਾਰੀ ਸਨ ਜਿਨ੍ਹਾਂ ਨੇ ਤੀਰ ਕਮਾਨਾਂ ਨਾਲ ਅੰਗਰੇਜ਼ਾਂ ਦੀਆਂ ਗੋਲੀਆਂ ਦਾ ਸਾਹਮਣਾ ਕੀਤਾ । ਉਸ ਮਹਾਨ ਕ੍ਰਾਂਤੀਕਾਰੀ ਅਤੇ ਬੰਦਾ ਬਹਾਦਰ ਵਰਗੇ ਮਹਾਨ ਯੋਧੇ ਦੀ ਯਾਦ ਵਿੱਚ ਇਹ ਸੇਵਾ ਕੰਮ ਕੀਤਾ ਗਿਆ ਹੈ ।ਭਗਵਾਨ ਬਿਰਸਾ ਮੁੰਡਾ ਨੇ ਪੱਚੀ ਸਾਲ ਦੀ ਛੋਟੀ ਉਮਰ ਵਿੱਚ ਹੀ ਸ਼ਹਾਦਤ ਦਾ ਜਾਮ ਪੀਤਾ ।ਇਸ ਸ਼ਹਾਦਤ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਦੇਸ਼, ਧਰਮ ਅਤੇ ਕੌਮ ਨੂੰ ਕਿੰਨਾ ਪਿਆਰ ਕਰਦੇ ਸਨ । ਅਜਿਹੇ ਲੋਕ ਬੜੇ ਭਾਗਾਂ ਵਾਲੇ ਹੁੰਦੇ ਹਨ । ਨਵੀਂ ਪੀੜ੍ਹੀ ਨੂੰ ਇਹ ਮਹਾਨ ਸ਼ਖ਼ਸੀਅਤਾਂ ਦੇ ਬਾਰੇ ਜਾਣੂ ਕਰਾਉਣਾ ਬਹੁਤ ਜ਼ਰੂਰੀ ਹੈ । ਜਿਹੜੀਆਂ ਪੀਡ਼੍ਹੀਆਂ ਅਤੇ ਕੌਮਾਂ ਆਪਣੇ ਸ਼ਾਨਦਾਰ ਇਤਿਹਾਸ ਅਤੇ ਮਾਨ ਮੱਤੇ ਵਾਲੀਆਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਨਹੀਂ ਕਰਦੇ ਉਹ ਗੁੰਮਨਾਮੀ ਦੇ ਹਨੇਰੇ ਵਿਚ ਗਰਕ ਹੋ ਜਾਂਦੇ ਹਨ । ਵਣ ਵਾਸੀ ਆਸ਼ਰਮ ਵਲੋਂ ਅੱਜ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ,ਜਨਰਲ ਵਾਰਡ ਅਤੇ ਬੱਚਿਆਂ ਦੇ ਵਾਰਡ ਵਿਖੇ ਸ਼੍ਰੀ ਮਤੀ ਅੰਜੂ ਅਗਰਵਾਲ ਜੀ ਦੇ ਵਿਸ਼ੇਸ਼ ਸਹਿਯੋਗ ਨਾਲ 125 ਤੁਲਸੀ ਦੇ ਬੂਟੇ ਵੰਡੇ ਗਏ। ਇਸ ਤੋਂ ਇਲਾਵਾ 300 ਦੇ ਕਰੀਬ ਮਾਸਕ ਵੰਡੇ ਗਏ ।ਇਸ ਮੌਕੇ ਤੇ ਵਨਵਾਸੀ ਕਲਿਆਣ ਆਸ਼ਰਮ ਦੇ ਸੰਪਰਕ ਪ੍ਰਮੁੱਖ ਰਾਜਨ ਬਹਲ, ਜ਼ਿਲ੍ਹਾ ਉਪ ਪ੍ਰਧਾਨ ਹਰੀ ਕ੍ਰਿਸ਼ਨ ਮਹਾਜਨ ,ਜ਼ਿਲ੍ਹਾ ਸਹਿ ਸਚਿਵ ਮਹਾਜਨ,ਸੁਰੇਸ਼ ਪਠਾਨੀਆ,ਸਹਿ ਸਚਿਵ ਲੈਕਚਰਾਰ ਸੁਖਦੇਵ ਰਾਜ,ਸਮਾਜ ਸੇਵਕ ਜਤਿੰਦਰ ਸਤੀ ਆਦਿ ਹਾਜ਼ਿਰ ਸਨ।

COMMENTS

नाम

05,65,19,26,21,222,27,10,30,1260,59,608,60,2,61,3,62,5,63,1,64,3,65,2,66,2,70,214,72,2,प्रगति मीडिया न्यूज़ उत्तर प्रदेशउत्तर प्रदेश,1,फिटनस,8,andra,5,Big Story,32,Bihar,71,Bollywood,7,Breaking News,21,business,6,Chhattisgarh,153,coronavirus,141,crime,22,Delhi,24,education,11,food news,6,Gadgets,1,Gujarat,80,haryana,28,himachal pradesh,504,jaunpur,557,Jharkhand,997,jyotish,16,law,1,Lockdown,201,madhya pradesh,468,maharastra,129,New Delhi,24,News,52,poem,1,politics,21,Pragati Media,3542,punjab,1075,rajasthan,349,Real story,2,Religion,11,tecnology,10,Uttar Pradesh,1200,Uttrakhand,40,West Bengal,2,
ltr
item
Pragati Media : भ्रष्ट व भ्रस्टाचार को रोकने की पहल: ਵਣਵਾਸੀ ਕਲਆਣ ਆਸ਼੍ਰਮ ਵਲੋਂ ਭਗਵਾਨ ਵਿਰਸਾ ਮੁੰਡਾ ਅਤੇ ਬੰਦਾ ਬਹਾਦਰ ਬਲੀਦਾਨ ਦਿਵਸ ਮੌਕੇ 125 ਤੁਲਸੀ ਬੂਟੇ ਅਤੇ 300 ਮਾਸਕ ਵੰਡੇ ਗਏ
ਵਣਵਾਸੀ ਕਲਆਣ ਆਸ਼੍ਰਮ ਵਲੋਂ ਭਗਵਾਨ ਵਿਰਸਾ ਮੁੰਡਾ ਅਤੇ ਬੰਦਾ ਬਹਾਦਰ ਬਲੀਦਾਨ ਦਿਵਸ ਮੌਕੇ 125 ਤੁਲਸੀ ਬੂਟੇ ਅਤੇ 300 ਮਾਸਕ ਵੰਡੇ ਗਏ
https://1.bp.blogspot.com/-DtNDcBAullM/YMN06waBltI/AAAAAAAABJ8/y17flvL1a9c6T2xMMfBApGK6m3Jq0c46QCLcBGAsYHQ/s0/IMG-20210611-WA0040.jpg
https://1.bp.blogspot.com/-DtNDcBAullM/YMN06waBltI/AAAAAAAABJ8/y17flvL1a9c6T2xMMfBApGK6m3Jq0c46QCLcBGAsYHQ/s72-c/IMG-20210611-WA0040.jpg
Pragati Media : भ्रष्ट व भ्रस्टाचार को रोकने की पहल
https://www.pragatimedia.org/2021/06/125-300.html
https://www.pragatimedia.org/
https://www.pragatimedia.org/
https://www.pragatimedia.org/2021/06/125-300.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy