ਜ਼ਿਲ੍ਹਾ ਮੈਜਿਸਟਰੇਟ ਵਲੋਂ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਅਗਲੇ ਹੁਕਮਾਂ ਤਕ ਵਾਧੂ ਰੋਕਾਂ ਲਗਾਉਣ ਦੇ ਹੁਕਮ ਜਾਰੀ

SHARE:

ਸਾਰੀਆਂ ਦੁਕਾਨਾਂ, ਸਮੇਤ ਮਾਲਜ਼ ਅਤੇ ਮਲਟੀਪਲੈਕਸ ਵਿਚ ਸਥਿਤ ਆਦਿ ਰੋਜ਼ਾਨਾ ਸ਼ਾਮ 5 ਵਜੇ ਬੰਦ ਹੋਣਗੀਆਂ ਹਫਤਾਵਾਰੀ ਕਰਫਿਊ ਸਨਿਚਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਲਾਗੂ ਰਹੇਗਾ ਗੁਰਦਾਸਪੁਰ, 27 ਅਪ੍ਰੈਲ (ਨੀਰਜ ਸ਼ਰਮਾ / ਜਸਬੀਰ ਸਿੰਘ) ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਪਹਿਲਾਂ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ 27 ਅਪ੍ਰੈਲ 2021 ਨੂੰ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਨਵੀਂਆਂ ਗਾਈਡਲਾਈਨਜ਼ ਜਾਰੀ ਕਰਦਿਆਂ ਅਗਲੇ ਹੁਕਮਾਂ ਤਕ ਵਾਧੂ ਰੋਕਾਂ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਜ਼ਿਲੇ ਗੁਰਦਾਸਪੁਰ ਅੰਦਰ ਐਡੀਸ਼ਨਲ ਮੁੱਖ ਸਕੱਤਰ (ਗ੍ਰਹਿ) ਪੰਜਾਬ ਸਰਕਾਰ ਦੇ ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਤਹਿਤ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਡਿਜਾਸਟਰ ਮੈਨਜੇਮੈਂਟ ਐਕਟ 2005 ਅਤੇ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕਰਦਿਆਂ ਹੇਠ ਲਿਖੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤੋਂ ਪਹਿਲਾਂ ਜਿਲੇ ਅੰਦਰ 20.04.2021 ਨੂੰ ਕੋਰੋਨਾ ਵਾਇਰਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ 1973 ਦੀ ਧਾਰਾ 144 ਸੀ.ਆਰ.ਪੀ.ਸੀ ਤਹਿਤ ਹੁਕਮ ਜਾਰੀ ਕੀਤੇ ਗਏ ਸਨ। Additional restrictions regarding covid applicable w.e.f 27th April tlll further orders.. 1. ਜ਼ਿਲੇ ਅੰਦਰ 20.04.2021 ਨੂੰ ਜਾਰੀ ਕੀਤੇ ਗਏ ਹੁਕਮਾਂ ਦੀ ਲਗਾਤਾਰਤਾ ਵਿਚ ਇਹ ਹੁਕਮ ਅਗਲੇ ਹੁਕਮਾਂ ਤਕ ਜਾਰੀ ਰਹਿਣਗੇ। 2. ਜਿਲੇ ਅੰਦਰ ਵਾਧੂ ਰੋਕਾਂ ਸਬੰਧੀ w.e.f 27 ਅਪ੍ਰੈਲ ਤੋਂ ਲੈ ਕੇ ਅਗਲੇ ਹੁਕਮਾਂ ਤਕ ਹੇਠ ਲਿਖੇ ਹੁਕਮ ਜਾਰੀ ਕੀਤੇ ਜਾਂਦੇ ਹਨ। 1. ਸਾਰੀਆਂ ਦੁਕਾਨਾਂ, ਸਮੇਤ ਮਾਲਜ਼ ਅਤੇ ਮਲਟੀਪਲੈਕਸ ਵਿਚ ਸਥਿਤ ਹਨ ਆਦਿ ਰੋਜ਼ਾਨਾ ਸ਼ਾਮ 5 ਵਜੇ ਬੰਦ ਹੋਣਗੀਆਂ। ਘਰਾਂ ਵਿਚ ਰਾਤ 9 ਵਜੇ ਤਕ ਡਿਲਵਰੀ ਕੀਤੀ ਜਾ ਸਕੇਗੀ। 2. ਰੋਜ਼ਾਨਾ ਰਾਤ ਦਾ ਕਰਫਿਊ (ਜੋ ਪਹਿਲਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤਕ ਲਾਗੂ ਸੀ), ਹੁਣ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤਕ ਲੱਗੇਗਾ ਤੇ ਸਾਰੀਆਂ ਗੈਰ ਜਰੂਰੀ ਗਤੀਵਿਧੀਆਂ ਤੇ ਪਾਬੰਦੀ ਰਹੇਗੀ। 3. ਹਫਤਾਵਾਰੀ ਕਰਫਿਊ ਸਨਿਚਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤਕ ਲਾਗੂ ਰਹੇਗਾ ਪਰ ਜਰੂਰੀ ਗਤੀਵਿਧੀਆ ਜਾਰੀ ਰਹਿਣਗੀਆਂ। 4. ਸਾਰੇ ਪ੍ਰਾਈਵੇਟ ਦਫਤਰ ਸਮੇਤ ਸਰਵਿਸ ਇੰਡਸਟਰੀ ਕੇਵਲ ਘਰਾਂ ਤੋ ਕੰਮ ਕਰ ਸਕਣਗੇ। 3. ਹੇਠ ਲਿਖੀਆਂ ਗਤੀਵਿਧੀਆਂ ਤੇ ਕੋਵਿਡ ਰੋਕਾਂ ਲਾਗੂ ਨਹੀਂ ਹੋਣਗੀਆਂ। 1. ਕੈਮਿਸਟ ਦੁਕਾਨਾਂ ਅਤੇ ਜਰੂਰੀ ਵਸਤੂਆਂ ਨਾਲ ਸਬੰਧਤ ਦੁਕਾਨਾਂ ਜਿਵੇਂ ਦੁੱਧ, ਡੇਅਰੀ ਪ੍ਰੋਡਕਟਸ ਸਬਜ਼ੀਆਂ ਤੇ ਫਲ ਆਦਿ। 2. ਮੈਨੂਫੈਕਚਰਿੰਗ ਇੰਡਸਟਰੀਜ਼ : ਮੈਨੂਫੈਕਚਰਿੰਗ ਇੰਡਸਟਰੀਜ਼ ਦੇ ਕਰਮਚਾਰੀ/ਲੇਬਰ ਦੀ ਮੂਵਮੈਂਟ ਅਤੇ ਇਨਾਂ ਨਾਲ ਸਬੰਧਤ ਵਹੀਕਲਾਂ ਨੂੰ ਆਗਿਆ ਹੋਵੇਗੀ। ਸਬੰਧਤ ਇੰਡਸਟਰੀਜ਼ ਕੰਮ ਦੇ ਉਦੇਸ਼ ਦੀ ਪਰਮਿਸ਼ਨ ਜਾਰੀ ਕਰੇਗੀ। 3. ਹਵਾਈ ਜਹਾਜ਼, ਰੇਲ ਗੱਡੀਆਂ ਜਾਂ ਬੱਸਾਂ ਆਦਿ ਦੇ ਸਵਾਰੀਆਂ ਦੇ ਆਉਣ ਜਾਣ ਉੱਪਰ। 4. ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਕੰਟਰੱਕਸ਼ਨ ਗਤੀਵਿਧੀਆਂ। 5. ਖੇਤੀਬਾੜੀ ਜਿਵੇਂ ਕਣਕ ਦੀ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ। 6. ਈ-ਕਾਮਰਸ ਅਤੇ ਸਾਰੀਆਂ ਗੁਡਜ਼ ਦੀ ਮੂਵਮੈਂਟ। 7. ਆਉਟ-ਰੀਚ ਵੈਕਸ਼ੀਨੇਸ਼ਨ 4. Êਪੁਲਿਸ ਅਥਾਰਟੀ, ਮਨਿਸਟਰੀ ਆਫ ਹੋਮ ਅਫੇਅਰਜ਼/ਰਾਜ ਸਰਕਾਰ ਵਲੋਂ ਕੋਵਿਡ-19 ਵਿਰੁੱਧ ਜਾਰੀ ਗਾਈਡਲਾਈਨਜ਼ ਨੂੰ ਸਖਤੀ ਨਾਲ ਲਾਗੂ ਕਰਨ ਲਈ ਪਾਬੰਦ ਹੋਣਗੇ। ਸ਼ੋਸਲ ਡਿਸਟੈਸਿੰਗ ਦੇ ਨਿਯਮ ਘੱਟੋ ਘੱਟ 6 ਫੁੱਟ (ਦੋ ਗਜ਼ ਦੀ ਦੂਰੀ), ਬਜਾਰ ਤੇ ਪਬਲਿਕ ਟਰਾਂਸਪਰੋਟ ਵਿਚ ਭੀੜ ਤੇ ਕੰਟਰੋਲ ਰੱਖਣਾ ਅਤੇ ਕੋਵਿਡ ਤੋਂ ਬਚਾਅ ਲਈ ਜਾਰੀ ਹਦਾਇਤਾਂ ਦੀ ਉਲੰਘਣ ਕਰਨ ਉੱਪਰ ਜਿਵੇਂ ਮਾਸਕ ਨਾ ਪਹਿਨਣਾ ਅਤੇ ਪਬਲਿਕ ਥਾਵਾਂ ਤੇ ਥੁੱਕਣ ਆਦਿ ਤੇ ਪੈਨਲਟੀ ਲਗਾਈ ਜਾਵੇਗੀ। 5. ਕੋਵਿਡ ਬਿਮਾਰੀ ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਏ ਲੋਕ ਘਰਾਂ ਵਿਚ ਏਕਾਂਤਵਾਸ ਰਹਿਣ ਜਦ ਤਕ ਉਨਾਂ ਦੀ ਆਰ.ਟੀ ਪੀ.ਸੀ.ਆਰ ਟੈਸਟ ਰਿਪੋਰਟ ਨੈਗਟਿਵ ਨਹੀਂ ਆ ਜਾਂਦੀ। 6. ਕੋਵਿਡ ਪੀੜਤ ਵਿਅਕਤੀ, ਉਨਾਂ ਦੇ ਸੰਪਰਕ ਵਿਚ ਆਏ ਵਿਅਕਤੀਆਂ ਬਾਰੇ ਅੱਗੇ ਹੋ ਕੇ ਜਾਣਕਾਰੀ ਦੇਣ ਤਾਂ ਜੋ ਕੋਵਿਡ ਮਹਾਂਮਾਰੀ ਦੀ ਚੈਨ ਨੂੰ ਤੋੜਿਆ ਜਾ ਸਕੇ। 7. Penal provisions ਅਗਰ ਕੋਈ ਵਿਅਕਤੀ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ “he disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਹੁਕਮ 27 ਅਪ੍ਰੈਲ 2021 ਨੂੰ ਸ਼ਾਮ 5 ਵਜੋਂ ਤੋਂ ਲਾਗੂ ਹੋਣਗੇ ਅਤੇ ਅਗਲੇ ਹੁਕਮਾਂ ਤਕ ਜਾਰੀ ਰਹਿਣਗੇ।


English Translate ...............

All shops, including malls and multiplexes will be closed daily at 5 pm. Weekly curfew will be in force from 5 am on Saturday to 5 am on Monday. Gurdaspur, April 27 (Neeraj Sharma / Jasbir Singh) The Chief Secretary (Home) in pursuance of earlier orders issued by the Home Affairs and Justice Department of the Punjab Government on 27th April 2021 keeping in view the growing influence of COVID-19 issued new guidelines and imposed additional restraints till further orders. Have gone Therefore, under the guidelines issued by the Additional Chief Secretary (Home) in the District Gurdaspur under the guidelines issued by the Department of Home Affairs and Justice, the District Magistrate Gurdaspur issued the following order under Section 144 CRPC of the Disaster Management Act 2005 and 1973. Have been released. Earlier on 20.04.2021 orders were issued under Section 144 CRPC of 1973 to check the spread of Corona virus in the district. Additional restrictions regarding covid applicable w.e.f 27th April tlll further orders .. 1. In continuation of the orders issued on 20.04.2021 in the district, these orders will continue till further orders. 2. The following orders are issued from 27th April to further orders regarding additional restraints in the district. 1. All shops, including malls and multiplexes, etc. will be closed daily at 5 pm. Home delivery will be possible till 9 pm. 2. Daily night curfew (which was earlier in force from 8 pm to 5 am), will now be imposed daily from 6 pm to 5 am and all non-essential activities will be banned. 3. Weekly curfew will be in force from 5 am on Saturday to 5 am on Monday but necessary activities will continue. 4. The service industry, including all private offices, will be able to operate from home only. 3. Covid restrictions will not apply to the following activities. 1. Chemist shops and essentials shops such as milk, dairy products, vegetables and fruits etc. 2. MANUFACTURING INDUSTRIES: Movement of employees / labor of manufacturing industries and related vehicles will be allowed. Relevant Industries will issue permission for the purpose of work. 3. On the arrival and departure of passengers of airplanes, trains or buses etc. 4. Construction activities in urban and rural areas. 5. Agriculture such as wheat procurement, horticulture, animal husbandry and veterinary services. 6. Movement of e-commerce and all goods. 7. Outreach Vaccination 4. Ê The Police Authority will be bound to strictly enforce the guidelines issued by the Ministry of Home Affairs / State Government against COVID-19. Shoshal distinguishing rules will be at least 6 feet (two yards away), controlling congestion in the market and public transport, and violating instructions to avoid covid, such as not wearing a mask and spitting in public places. 5. People who come in contact with a person suffering from covid disease should stay in solitary confinement till their RT PCR test report comes negative. 6. The Kovid victims should provide further information about the people they have come in contact with so that the chain of the Kovid epidemic can be broken. 7. Penal provisions If any person violates the above instructions, legal action will be taken against him under Sections 51 to 60 of the “He Disaster Management Act, 2005” and Section 188 of the IPC. These orders will take effect from 5 pm on April 27, 2021 and will continue till further orders

COMMENTS

नाम

30,1138,59,401,63,1,65,2,66,2,70,263,72,2,प्रगति मीडिया न्यूज़ ललितपुर,1,फिटनस,6,andra,4,Bihar,83,Bollywood,11,Breaking News,28,business,5,Chhattisgarh,147,coronavirus,134,crime,18,Delhi,25,education,11,food news,4,Gadgets,1,Gujarat,91,haryana,25,himachal pradesh,441,Important News,4,jaunpur,344,Jharkhand,966,jyotish,20,law,1,Lockdown,179,madhya pradesh,515,maharastra,129,New Delhi,24,News,49,pagati media,1,pargati media,3,poem,1,politics,18,Pragati Media,4711,punjab,1987,rajasthan,447,Real story,2,Religion,9,tecnology,9,Uttar Pradesh,1433,Uttarakhand,90,Uttrakhand,6,West Bengal,2,
ltr
item
Pragati Media : ਜ਼ਿਲ੍ਹਾ ਮੈਜਿਸਟਰੇਟ ਵਲੋਂ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਅਗਲੇ ਹੁਕਮਾਂ ਤਕ ਵਾਧੂ ਰੋਕਾਂ ਲਗਾਉਣ ਦੇ ਹੁਕਮ ਜਾਰੀ
ਜ਼ਿਲ੍ਹਾ ਮੈਜਿਸਟਰੇਟ ਵਲੋਂ ਕੋਵਿਡ-19 ਦੇ ਵੱਧ ਰਹੇ ਪ੍ਰਭਾਵ ਨੂੰ ਮੁੱਖ ਰੱਖਦਿਆਂ ਅਗਲੇ ਹੁਕਮਾਂ ਤਕ ਵਾਧੂ ਰੋਕਾਂ ਲਗਾਉਣ ਦੇ ਹੁਕਮ ਜਾਰੀ
https://1.bp.blogspot.com/-gUagbTQA7ZY/YIgMiObuxxI/AAAAAAAAArg/QmJ6Dpn_seUvt_IcK7_qNTvN0PdvEPSOQCLcBGAsYHQ/s0/FB_IMG_1619450587379.jpg
https://1.bp.blogspot.com/-gUagbTQA7ZY/YIgMiObuxxI/AAAAAAAAArg/QmJ6Dpn_seUvt_IcK7_qNTvN0PdvEPSOQCLcBGAsYHQ/s72-c/FB_IMG_1619450587379.jpg
Pragati Media
https://www.pragatimedia.org/2021/04/19_27.html
https://www.pragatimedia.org/
https://www.pragatimedia.org/
https://www.pragatimedia.org/2021/04/19_27.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy