ਹਵੇਲੀ ਇਨ ਟਰਬੱਲ" ਦਾ ਨਿਰਮਾਣ ਜਲਦ ਸ਼ੁਰੂ -: ਨਿਰਦੇਸ਼ਕ ਦੇਵੀ ਸ਼ਰਮਾ
ਅਮ੍ਰਿੰਤਸਰ, 28 ਮਾਰਚ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਨੀਰਜ ਸ਼ਰਮਾ, ਬਲਜੀਤ ਸਿੰਘ ਢਡਿਆਲਾ) - ਜੈਸਮੀਨ ਫਿਲਮ ਦੇ ਬੈਨਰ ਹੇਠ ਪੰਜਾਬੀ ਫੀਚਰ ਫਿਲਮ "ਹਵੇਲੀ ਇਨ ਟਰਬੱਲ" ਦਾ ਨਿਰਮਾਣ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਇਸ ਬੈਨਰ ਹੇਠ ਬਣ ਚੁੱਕੀਆਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ ਤੇ ਹਿੱਟ ਵੀ ਹੋਈਆਂ ਹਨ !
ਫ਼ਿਲਮ ਇੰਡਸਟਰੀ ਦੇ ਨਿਰਦੇਸ਼ਕ ਤੇ ਸਿਨੇਮਾ ਫੋਟੋਗ੍ਰਾਫਰ ਦੇਵੀ ਸ਼ਰਮਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬਹੁਤ ਸਾਰੀਆਂ ਫਿਲਮਾਂ ਦੇ ਨਿਰਮਾਣ ਤੋਂ ਬਾਅਦ ਜਲਦ ਹੀ ਆਉਣ ਵਾਲੀ ਸਾਡੀ ਨਵੀਂ ਫ਼ੀਚਰ ਫਿਲਮ "ਹਵੇਲੀ ਇਨ ਟਰਬੱਲ" ਦਾ ਨਿਰਮਾਣ ਜਲਦ ਹੀ ਸ਼ੁਰੂ ਹੋ ਜਾਵੇਗਾ ਇਸ ਫ਼ਿਲਮ ਦੀ ਸਟਾਰ ਕਾਸਟ ਵੀ ਜਲਦੀ ਹੀ ਫਾਈਨਲ ਕਰ ਲਈ ਜਾਵੇਗੀ ਇਸ ਲਈ ਅਸੀਂ ਅੱਜ ਇਸ ਫ਼ਿਲਮ ਦੀ ਅਨਾਊਸਮੈਂਟ ਗੁਰੂ ਨਗਰੀ ਅੰਮ੍ਰਿਤਸਰ ਚ ਆ ਕੇ ਕੀਤੀ ਹੈ ਇਸ ਫ਼ਿਲਮ ਦੇ ਨਿਰਮਾਤਾ ਹਨ ਸੁਮੀਤ ਮਾਣਕ ਹਨ ।
ਫਿਲਮ ਇੰਡਸਟਰੀ ਦੀ ਪ੍ਰਸਿੱਧ ਲੇਖਿਕਾ ਖੁਸ਼ਬੂ ਸ਼ਰਮਾ ਜੋ ਕੇ ਪਹਿਲਾਂ ਬਹੁਤ ਸਾਰੀਆਂ ਪੰਜਾਬੀ ਫ਼ਿਲਮ ਦੀ ਕਹਾਣੀ ਲਿਖ ਚੁੱਕੀ ਹੈ ਖੁਸ਼ਬੂ ਸ਼ਰਮਾ ਨੇ ਕਿਹਾ ਕੇ ਫਿਲਮ ਦੀ ਕਹਾਣੀ ਕੁਝ ਦੂਸਰੀਆਂ ਫ਼ਿਲਮਾਂ ਤੋਂ ਹੱਟ ਕੇ ਹੈ ਇਸ ਫਿਲਮ ਵਿੱਚ ਤੁਹਾਨੂੰ ਰੋਮਾਂਸ,ਐਕਸ਼ਨ, ਕਾਮੇਡੀ ਦਾ ਤੜਕਾ ਲੱਗਦਾ ਹੋਇਆ ਨਜ਼ਰ ਆਵੇਗਾ ਇਸ ਫਿਲਮ ਦੀ ਕਹਾਣੀ ਉਨ੍ਹਾਂ ਐੱਨ ਆਰ ਆਈ ਤੇ ਹੈ ਜੋ ਭਾਰਤ ਤੋਂ ਬਾਹਰ ਵਿਦੇਸ਼ਾ ਵਿੱਚ ਰਹਿੰਦੇ ਹਨ ਤੇ ਆਪਣੀ ਸਾਰੀ ਜਾਇਦਾਦ ਇੱਥੇ ਭਾਰਤ ਵਿੱਚ ਹੀ ਛੱਡ ਜਾਂਦੇ ਹਨ ਤੇ ਬਾਅਦ ਵਿੱਚ ਉਨ੍ਹਾਂ ਦੀ ਜਾਇਦਾਦ ਦੇ ਨਾਲ ਪਿੱਛੋਂ ਜੋ ਹੁੰਦਾ ਹੈ ਉਹ ਸਭ ਇਸ ਫਿਲਮ ਦੇ ਵਿੱਚ ਨਜ਼ਰ ਆਵੇਗਾ ! ਇਸ ਫ਼ਿਲਮ ਵਿੱਚ ਮੁੱਖ ਕਲਾਕਾਰ ਵਿੱਚ ਸੁਮੀਤ ਮਾਣਕ ,ਲਖਵਿੰਦਰ,ਅਰਵਿੰਦਰ ਭੱਟੀ,ਰਜੇਸ਼ ਭਾਈ, ਗੁਰਿੰਦਰ ਮਕਨਾ,ਦਲਜੀਤ ਅਰੋੜਾ, ਮਲਕੀਤ ਰੋਨੀ,ਗੁਰਚੇਤ ਚਿੱਤਰਕਾਰ, ਗੁਰ ਰੰਧਾਵਾ,ਸਾਜਨ ਕਪੂਰ,ਹਰਦੀਪ ਕੌਰ ਖਾਲਸਾ,ਬੌਬ ਖਹਿਰਾ ,ਗੁਰਪ੍ਰੀਤ ਭੰਗੂ, ਨੀਤ ਮਾਹਲ, ਪ੍ਰੀਤ ਮੈਂਡੀ, ਸਤਨਾਮ ਬਿਜਲੀਵਾਲ,ਤੇ ਨਾਡੂ ਰਜਿੰਦਰ ਆਦਿ ਹਨ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।
Pragati Media
punjab
[Corona Virus]$type=slider$c=8$l=0$a=0$sn=600
अधिक खबरे देखे .
-
इटली विश्व का पहला देश बन गया है जिसनें एक कोविड-19 से मृत शरीर पर अटोप्सी (पोस्टमार्टम) किया और एक व्यापक जाँच करने के बाद पता लगाया है कि...
-
जौनपुर के लाल को मिली डोगरा बटालियन की कमान। जौनपुर (मड़ियाहूं) भारतीय सेना के अधिकारी कर्नल शैलेन्द्र सिंह सोलंकी को डोगरा रेजिमेंट की पां...
-
રાજસ્થાનના પાલી જિલ્લામાં શુક્રવારે સવારે એક ભીષણ એક્સિડન્ટમાં 4 લોકોનાં મોત થયાં છે. ઓવરટેક દરમિયાન સામેથી આવતા વાહનને જોઈને સ્પીડમાં આવતી ...
-
पकड़े गए गांजे के मामले में मड़ियाहूं पुलिस ने किया खुलासा। (1). विभिन्न 59 बोरियों से कुल 590 किलोग्राम गांजा बरामद (2)- नारकोटिक्स व मड़ि...
-
बीज भंडार की दुकान में विद्युत शार्ट सर्किट से लगी आग। (1)- लाखों का माल जलकर खाक। (2)- अग्निशमन के लोगों ने कड़ी मशक्कत के बाद पाया आग पर...
-
ग्राम पंचायत रिड़ि कुठेड़ा कंटेनमेंट जोन घोषित कोरोना मामले आने के बाद एसडीएम ने दिए निर्देश मुकेश कुमार , संसार पुर टैरेस 26 मार्च: उपमंड...
-
फर्जी आईडी कार्ड के जरिए मृतकों व फर्जी मतदान को लेकर हुआ बवाल। जौनपुर (मड़ियाहूं) स्थानीय विकास खंड रामनगर के प्राथमिक विद्यालय रामनगर-2 ...

COMMENTS