ਬਟਾਲਾ 7 ਫਰਵਰੀ (ਵਿਨੋਦ ਸ਼ਰਮਾ ਅਨਿਲ ਕੁਮਾਰ )ਅੱਜ ਦਿਨ ਐਤਵਾਰ ਕੈਬਨਿਟ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਤੇ ਸ੍ਰ ਸੁਖਦੀਪ ਸਿੰਘ ਤੇਜਾ ਜੀ ਵੱਲੋਂ ਬਟਾਲਾ ਨਗਰ ਨਿਗਮ ਦੀਆਂ ਚੋਣਾਂ ਲਈ ਬਟਾਲਾ ਸ਼ਹਿਰ ਦੀਆਂ ਅਲੱਗ ਅਲੱਗ ਵਾਰਡਾਂ ਵਿਚ ਬਾਜਵਾ ਸਾਹਿਬ ਵਲੋਂ ਪਬਲਿਕ ਮੀਟਿੰਗਾਂ ਦਾ ਆਯੋਜਨ ਉਮੀਦਵਾਰਾਂ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਦੇ ਰਿਹਾ ਕਿ ਇਸ ਵਾਰ ਲੋਕ ਕਾਂਗਰਸ ਪਾਰਟੀ ਨੂੰ ਬਹੁਤ ਬਹੁਤ ਵੱਡਾ ਫਤਵਾ ਦੇ ਰਹੇ ਹਨ ਕਾਂਗਰਸ ਪਾਰਟੀ ਸਾਰੀਆਂ ਹੀ ਵਾਰਡਾਂ ਵਿਚ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ ਹਜ਼ਾਰਾਂ ਲੋਕਾਂ ਦਾ ਠਾਠਾਂ ਮਾਰਦਾ ਇਕੱਠ ਇਸ ਗੱਲ ਦੀ ਗਵਾਹੀ ਹੈ ਇਸ ਵਕਤ ਬੋਪਾਰਾਏ ਸਾਹਿਬ ਗੌਤਮ ਸੇਠ guddu ਜੀ ਮਨਜੀਤ ਹੰਸਪਾਲ ਜੀ ਰਮੇਸ਼ ਵਰਮਾ ਜੀ ਤਰਸੇਮ ਪਰਦਾਨ ਉਮਰਪੁਰਾ ਅਜੀਤ ਸਿੰਘ ਜੀ ਉਮਰਪੁਰਾ ਰਮੇਸ਼ ਬੂਰਾ ਕਸਤੂਰੀ ਲਾਲ ਕਾਲਾ ਜੀ ਕਾਕੇ ਸ਼ਾਹ ਜੀ ਟਿੰਕੂ ਦਿੱਲੀ ਮੋਟਰਜ਼ ਸੁੱਖ ਸਿੱਧੂ ਤੇ ਅਨੇਕਾਂ ਕਾਂਗਰਸੀ ਵਰਕਰ ਮੌਜੂਦ ਰਹੇ
[Corona Virus]$type=slider$c=8$l=0$a=0$sn=600
अधिक खबरे देखे .
-
संसारपुर टैरेस में पौंग बैरियर के समीप मिला नर कंकाल हिमाचल प्रदेश ( Himachal Pradesh ) के काँगड़ा ( Kangra ) थाना देहरा के अधीन संसारपु...
-
कोरोना संक्रमण के नियंत्रण के दृष्टिगत पचमढ़ी में आयोजित होने वाले महादेव मेला निरस्त कर दिया गया है.... पचमढ़ी ( panchmadi ) में होने वा...
-
नशे की हालात में पेट्रोल पंप पर हुआ उत्पात ललितपुर कस्बा बाँसी में एच पी कम्पनी का पेट्रोल पंप ( Petrol Pump ) सिंघई फिलिंग स्टेशन के नाम ...
-
जसवां प्रागपुर विधानसभा क्षेत्र की अमरोह पंचायत में व्यक्ति का मिला शव, पुलिस ने तीन व्यक्तियों को लिया हिरासत में। जसवां प्रागपुर विधा...
-
मकान के छत से गिरने से पूर्व सभासद की दर्दनाक मौत। जौनपुर ( Jaunpur ) (मड़ियाहूं) स्थानीय नगर के महतवाना मोहल्ला कस्बा मड़ियाहूं ( Mahtwana ...
-
रेल के सामने कूदकर महिला ने किया आत्महत्या। जौनपुर (मड़ियाहूं )स्थानीय कोतवाली क्षेत्र के दिलावरपुर ( Dilaypur ) शीतला माता मंदिर ( Sitala ...
-
संदिग्ध परिस्थितियों में युवती ने फांसी लगाकर की आत्महत्या जौनपुर ( Jaunpur ) (मड़ियाहूं) स्थानीय कोतवाली क्षेत्र के राजापुर ( Rajapur ) नं...
-
15000 नगदी सहित 500000 से अधिक के आभूषण उठा ले गए चोर। मड़ियाहूं जौनपुर स्थानीय कोतवाली क्षेत्र के अम्बरपुर गांव में बीती रात चोर घर का ...
-
आज डाडा सीबा मेे आयोजित कार्यक्रम के दौरान जसवां परागपुर केे करीब 40 ग्राम पंचायतों के नवनिर्वाचित पंचायत प्रधानों उप प्रधानों वार्ड स...

COMMENTS