ਅੱਜ ਮਿਤੀ18-2-2021 ( ਬਲਵੰਤ ਸਿੰਘ , ਜਸਬੀਰ ਸਿੰਘ, ਡਾ ਬਲਜੀਤ ਸਿੰਘ )ਸੁਯੰਕਤ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਕਾਰਤੀਕਾਰੀ ਜ਼ਿਲ੍ਹਾ ਗੁਰਦਾਸਪੁਰ ਵਲੋਂ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਚੱਠਾ ਸਕਤਰ ਨਰਿੰਦਰ ਸਿੰਘ ਕੋਟਲਾਬਾਮਾ ਦੀ ਪ੍ਰਧਾਨਗੀ ਹੇਠ ਬਟਾਲਾ ਅਮ੍ਰਿਤਸਰ ਰੇਲਵੇ ਲਾਈਨਾਂ ਨੂੰ ਪਿੰਡ ਘਸੀਟਪੁਰਾ ਵਿਖੇ ਜਾਮ ਕਰਕੇ ਵਿਸਾਲ ਧਰਨਾ ਲਾਇਆ ਗਿਆ ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਸਬੋਧਨ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਤਿੰਨ ਖੇਤੀ ਵਿਰੋਧੀ ਕਾਨੂੰਨ ਤੰਰੂਤ ਵਾਪਸ ਲਏ ਜਾਣ ਬੁਲਾਰਿਆ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਇਹ ਵੀ ਸੱਦਾ ਦਿੱਤਾ ਗਿਆ ਕਿ ਭਾਰਤ ਸਰਕਾਰ ਦੀ ਇਸ ਲੋਕ
ਘੱਲ ਨੂੰ ਲੱਮਾ ਕਰਕੇ ਲੋਕਾਂ ਨੂੰ ਅਕੋੳਣ ਥਕਾਉਨ ਦੀ ਨੀਤੀ ਨੂੰ ਫੈਲ ਕਰਦੇ ਹੋਏ ਲੰਮੇ ਸਮੇਂ ਦੇ ਘੱਲ ਦੀ ਤਿਆਰੀ ਕੀਤੀ ਜਾਵੇ ਅਤੇ ਆਉਣ ਵਾਲੀ ਘੜੀ ਦੀ ਕਨੂੰਨੀ ਨੂੰ ਆਪਸੀ ਮਾਝ ਨੂੰ ਮਜ਼ਬੂਤ ਕਰਦਿਆਂ ਰਲ ਮਿਲਕੇ ਦਿੱਲੀ ਮੋਰਚੇ ਵਿਚ ਗਚਹੀ ਨੂੰ ਹੋਰ ਵਧਿਆ ਜਾਵੇ ਬੁਲਾਰਿਆਂ ਨੇ ਮੋਦੀ ਸਰਕਾਰ ਦੀ ਮਾਰ ਹੇਠ ਸਾਨੂੰ ਸਾਰਿਆਂ ਕਿਰਤੀ ਤਬਕਿਆਂ ਨੂੰ ਆਪਸੀ ਏਕਾ ਉਸਾਰਨ ਦਾ ਸੱਦਾ ਦਿੱਤਾ ਅੱਕ ਕੇ ਇਸ ਧਰਨੇ ਨੂੰ ਸੁਬੇਗ ਸਿੰਘ ਚੱਠਾ ਨਰਿੰਦਰ ਸਿੰਘ ਕੋਟਲਾਬਾਮਾ ਸਤਿੰਦਰਪਾਲ ਸਿੰਘ ਫਤਿਹਗੜ੍ਹ ਚੂੜੀਆਂ ਕੁਲਦੀਪ ਸਿੰਘ ਕਾਹਲੋ ਕੈਪਟਨ ਹਰਪਾਲ ਸਿੰਘ ਸੁੰਡਲ ਕੈਪਟਨ ਅਰਜਨ ਸਿੰਘ ਗੁਰਦੇਵ ਸਿੰਘ ਸੇਵਾ ਸਿੰਘ ਦਬਾਬਲਾ ਹਰਜੀਤ ਸਿੰਘ ਪੰਨਵਾਂ ਰਨਜੀਤ ਸਿੰਘ ਸਰਿਦਰ ਖੱਤਰੀ ਗੁਰਨਾਮ ਸਿੰਘ ਪਬਾਗਲੀ ਨਵਜੋਤ ਹਰਪਾਲ ਸਿੰਘ ਸਲਦਾਹਨ ਹਰਜੀਤ ਸਿੰਘ ਬੀਰਾ ਹਰਿੰਦਰ ਸਿੰਘ ਬੀਲਾ ਸੋਖਟ ਮਸੀਹ ਆਦਿ ਨੇ ਕੇਦਂਰ ਸਰਕਾਰ ਨੂੰ ਚਿਤਾਵਨੀ ਕੀਤੀ ਕੀ ਇਸ ਸਘਰਸ ਵਿੱਚ ਜਿੱਥੇ ਕਿਸਾਨ ਮਜ਼ਦੂਰ ਹਿਸਾ ਪਾ ਰਹੇ ਉੱਥੇ ਕਿਸਾਨਾਂ ਦੇ ਪੁੱਤ ਚਾਹ ਇਹ ਫੋਜ ਵਿੱਚ ਹਨ ਚਾਹੇ ਪੁਲਿਸ ਵਿਚ ਭਰਤੀ ਹੋ ਕੇ ਸਹਰਦਾ ਦੀ ਰਾਖੀ ਕਰ ਰਹੇ ਹਨ ਉਥੋਂ ਉਹ ਆਪਣੇ ਮਾਪਿਆਂ ਨਾਲ ਕਿਸਾਨ ਸਘਰੰਸ ਪ੍ਹਤੀ ਚਿਤੰਨ ਹਨ ਇਸ ਇਕਠ ਵਿੱਚ ਵੱਖ-ਵੱਖ ਪਿੰਡਾਂ ਦੇ ਉਂਚੀ ਪੱਧਰ ਤੇ ਸੜਕ ਸਾਹਮਨੇ ਹੋਏ । ਨੋਟ: ਉਦਾਂ ਕਲਾ ਤੋਂ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀ ਪਿੰਡ ਸੋਲ ਚਾਹਲ ਤੋਂ ਪਾਣੀ ਦੀ ਸੇਵਾ ਕੀਤੀ ਸਾਰੀਆ ਦਾ ਧਨਵਾਦ ਕੀਤਾ
COMMENTS