ਲੋਧੀਨੰਗਲ,ਬੱਬੇਹਾਲੀ, ਸੋਨੂੰ ਲੰਗਾਹ, ਰਮਨਦੀਪ ਸੰਧੂ, ਬਾਬਾ ਮਲਕਪੁਰ ਵਾਲੇ,ਮਾਹਲ, ਜਫਰਵਾਲ, ਜੱਸਲ ਆਦਿ ਵੱਖ-ਵੱਖ ਆਗੂਆਂ ਨੇ ਸ੍ਰ ਦਵਿੰਦਰ ਸਿੰਘ ਭਾਟੀਆ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ।ਸ੍ਰ ਭਾਟੀਆ ਉੱਚੇ ਸੁੱਚੇ ਜੀਵਨ ਅਤੇ ਨਾਮ ਬਾਣੀ ਦੇ ਰਸੀਏ ਸਨ - ਲੋਧੀਨੰਗਲ,ਬੱਬੇਹਾਲੀ

SHARE:

ਪਿਤਾ ਦੇ ਅਕਾਲ ਚਲਾਣਾ ਕਰ ਜਾਣ ਨਾਲ ਬੱਚਿਆਂ ਦੀ ਐਸ਼ ਦੀ ਦੁਕਾਨ ਬੰਦ ਹੋ ਜਾਂਦੀ ਹੈ - ਸੋਨੂੰ ਲੰਗਾਹ

ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ, ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਇਤਿਹਾਸਕ ਗੁਰਦੁਆਰਾ ਸਾਹਿਬਾਨ, ਧਾਰਮਿਕ ਜਥੇਬੰਦੀਆਂ ਵੱਲੋਂ ਭਾਟੀਆ ਪਰਿਵਾਰ ਨੂੰ ਸ਼ੋਕ ਸੰਦੇਸ਼ ਭੇਜ ਕੇ ਦਸਤਾਰਾਂ ਭੇਂਟ ਕੀਤੀਆਂ ਗਈਆਂ।

ਬਟਾਲਾ 27ਫਰਵਰੀ (ਅਸ਼ੋਕ ਜੜੇਵਾਲ ਨੀਰਜ ਸ਼ਰਮਾ)ਸੇਵਾ ਨੂੰ ਸਮਰਪਿਤ, ਦਰਵੇਸ਼ ਸ਼ਾਂਤ ਸੁਭਾਅ ਦੇ ਮਾਲਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਕਾਲੀ ਆਗੂ ਸ੍ਰ ਦਵਿੰਦਰ ਸਿੰਘ ਭਾਟੀਆ ਮੀਤ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਧਰਮਪੁਰਾ ਕਾਦੀਆਂ ਨਮਿੱਤ ਬੀਤੇ ਦੋ ਦਿਨਾਂ ਤੋਂ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਗ੍ਰਹਿ ਵਿਖੇ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਪਾਏ ਗਏ।ਉਪਰੰਤ ਕੀਰਤਨ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਿੰਘ ਸਭਾ ਧਰਮਪੁਰਾ ਕਾਦੀਆਂ ਵਿਖੇ ਹੋਈ। ਇਸ ਮੌਕੇ ਤੇ ਭਾਈ ਜਗਜੀਤ ਸਿੰਘ ਕਾਦੀਆਂ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸਿੰਘ ਸਭਾ ਨੇ ਹਰ ਜਸ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਉਪਰੰਤ ਭਾਈ ਸਰਦਾਰਾ ਸਿੰਘ ਹੈਡ ਗ੍ਰੰਥੀ ਨੇ ਅਰਦਾਸ ਕਰਕੇ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਵਾਇਆ।ਇਸ ਮੌਕੇ ਤੇ ਤਖ਼ਤ ਸ੍ਰੀ ਆਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ, ਤਖ਼ਤ ਹਰਿਮੰਦਰ ਸਾਹਿਬ ਪਟਨਾ ਸਾਹਿਬ ਬਿਹਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਅਤੇ ਸ੍ਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਵੱਖ-ਵੱਖ ਰਾਜਨੀਤਕ, ਸਮਾਜਿਕ, ਧਾਰਮਿਕ ਤੇ ਸੇਵਾ ਸਭਾ ਸੁਸਾਇਟੀਆ ਵੱਲੋਂ ਸ੍ਰ ਦਵਿੰਦਰ ਸਿੰਘ ਭਾਟੀਆ ਦੇ ਅਕਾਲ ਚਲਾਣਾ ਕਰ ਜਾਣ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੋਕ ਸੰਦੇਸ਼ ਭੇਜ ਕੇ ਦੁੱਖ ਦਾ ਇਜ਼ਹਾਰ ਕੀਤਾ।ਇਸ ਮੌਕੇ ਤੇ ਸ੍ਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਵੱਲੋਂ ਭੇਜਿਆ ਸ਼ੋਕ ਸੰਦੇਸ਼ 









ਪੜ ਕੇ ਸ਼ਰਧਾਂ ਦੇ ਫੁੱਲ ਭੇਟ ਕੀਤੇ ਅਤੇ ਜਥੇਦਾਰ ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਰਾਹੀਂ ਬੀਬੀ ਜਗੀਰ ਕੌਰ ਬੇਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜੇ ਸ਼ੋਕ ਸੰਦੇਸ਼ ਨੂੰ ਅਤੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਹਜ਼ੂਰ ਸਾਹਿਬ, ਤਖ਼ਤ ਸ੍ਰੀ ਪਟਨਾ ਸਾਹਿਬ ਵੱਲੋਂ ਭੇਜੇ ਗਏ ਸ਼ੋਕ ਸੰਦੇਸ਼ ਨੂੰ ਗਿਆਨੀ ਬਲਵੰਤ ਸਿੰਘ ਐਨੋਕੋਟ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਪੜ ਕੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰਕ ਮੈਂਬਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ।ਇਸ ਮੌਕੇ ਤੇ ਸ੍ਰ ਲਖਬੀਰ ਸਿੰਘ ਲੋਧੀਨੰਗਲ ਐਮ ਐਲ ਏ ਬਟਾਲਾ, ਸ੍ਰ ਗੁਰਬਚਨ ਸਿੰਘ ਬੱਬੇਹਾਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ਅਕਾਲੀ ਲੀਡਰ ਸ੍ਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ,ਸ੍ਰ ਗੁਰਇਕਬਾਲ ਸਿੰਘ ਮਾਹਲ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਗੁਰਨਾਮ ਸਿੰਘ ਜੱਸਲ ਮੈਂਬਰ ਸ਼੍ਰੋਮਣੀ ਕਮੇਟੀ, ਜਥੇਦਾਰ ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ,ਸ੍ਰ ਜਗਰੂਪ ਸਿੰਘ ਸੇਖਵਾਂ ਨੇ ਸ੍ਰ ਦਵਿੰਦਰ ਸਿੰਘ ਭਾਟੀਆ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਬੋਲਦਿਆਂ ਕਿਹਾ ਕਿ ਸ੍ਰ ਦਵਿੰਦਰ ਸਿੰਘ ਭਾਟੀਆ ਉੱਚੇ ਸੁੱਚੇ ਜੀਵਨ ਅਤੇ ਨਾਮ ਬਾਣੀ ਦੇ ਰਸੀਏ ਸਨ। ਉਹਨਾਂ ਕਿਹਾ ਕਿ ਪਿਤਾ ਦੇ ਅਕਾਲ ਚਲਾਣਾ ਕਰ ਜਾਣ ਤੇ ਬੱਚਿਆਂ ਦੀ ਐਸ਼ ਕਰਨ ਵਾਲੀ ਦੁਕਾਨ ਬੰਦ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਉਮਰ ਭਰ ਪਿਤਾ ਦੀ ਲੋੜ ਪਿਤਾ ਦੀ ਲੋੜ ਮਹਿਸੂਸ ਹੁੰਦੀ ਹੈ।
ਇਸ ਦੋਰਾਨ ਲੋਧੀਨੰਗਲ,ਬੱਬੇਹਾਲੀ, ਸੋਨੂੰ ਲੰਗਾਹ, ਰਮਨਦੀਪ ਸੰਧੂ,ਮਾਹਲ, ਜਫਰਵਾਲ,ਜੱਸਲ, ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਤੇ ਧਾਰਮਿਕ ਜਥੇਬੰਦੀਆਂ ਸੇਵਾ ਸਭਾ ਸੁਸਾਇਟੀਆਂ ਨੇ ਸ੍ਰ ਦਵਿੰਦਰ ਸਿੰਘ ਭਾਟੀਆ ਦੇ ਸਪੁੱਤਰਾਂ ਸ੍ਰ ਜਤਿੰਦਰ ਪਾਲ ਸਿੰਘ ਵਿੱਕੀ, ਮਾਸਟਰ ਸਤਿੰਦਰ ਪਾਲ ਸਿੰਘ ਭਾਟੀਆ,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਸ੍ਰ ਗੁਰਬਿੰਦਰ ਸਿੰਘ ਇਟਲੀ ਵਾਲੇ ਨੂੰ ਦਸਤਾਰਾਂ ਭੇਂਟ ਕੀਤੀਆਂ ਅਤੇ ਸ੍ਰ ਭਾਟੀਆ ਦੀ ਧਰਮਪਤਨੀ ਬੀਬੀ ਰਜਵੰਤ ਕੌਰ ਭਾਟੀਆ ਨੂੰ ਸ਼ਾਲ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਸ੍ਰ ਜਤਿੰਦਰ ਪਾਲ ਸਿੰਘ ਵਿੱਕੀ ਨੇ ਨਿਭਾਏ।ਇਸ ਮੌਕੇ ਤੇ ਸ੍ਰ ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਥੇਦਾਰ ਰਤਨ ਸਿੰਘ ਜਫਰਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ,ਸ੍ਰ ਗੁਰਨਾਮ ਸਿੰਘ ਜਫਰਵਾਲ ਮੈਂਬਰ ਸ਼੍ਰੋਮਣੀ ਕਮੇਟੀ,ਸ੍ਰ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਚੈਅਰਮੈਨ ਪੰਜਾਬ, ਬੀਬੀ ਸ਼ਰਨਜੀਤ ਕੌਰ ਜਿੰਦੜ ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ,ਸ੍ਰ ਬਲਬੀਰ ਸਿੰਘ ਬਿੱਟੂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਕਾਲੀ ਦਲ,ਸ੍ਰ ਜਸਪ੍ਰੀਤ ਸਿੰਘ ਰਾਣਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪਠਾਨਕੋਟ,ਸ੍ਰ ਕੰਵਲਪ੍ਰੀਤ ਸਿੰਘ ਕਾਕੀ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਸ਼੍ਰੋਮਣੀ ਅਕਾਲੀ ਦਲ,ਸ੍ਰ ਗੁਰਇਕਬਾਲ ਸਿੰਘ ਮਾਹਲ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ,ਸ੍ਰ ਪਰਮਵੀਰ ਸਿੰਘ ਲਾਡੀ ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ, ਬੀਬੀ ਕਮਲਜੀਤ ਕੌਰ ਰੰਧਾਵਾ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ, ਸ੍ਰ ਜਗਦੀਸ਼ ਸਿੰਘ ਬੁੱਟਰ ਸੁਪਰਵਾਈਜ਼ਰ ਸ਼੍ਰੋਮਣੀ ਕਮੇਟੀ, ਬਾਬਾ ਅਮੋਲਕ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲੇ, ਸ੍ਰ ਮੇਜਰ ਸਿੰਘ ਅਰਜਨ ਮਾਂਗਾ ਪੀ ਏ ਟੂ ਪ੍ਰਧਾਨ ਸ਼੍ਰੋਮਣੀ ਕਮੇਟੀ, ਬਾਬਾ ਹਰਜੀਤ ਸਿੰਘ ਯੂ ਕੇ ਮਹਿਤਾ ਚੌਂਕ ਵਾਲੇ, ਬਾਬਾ ਮਲਕੀਤ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਗੁਰਪਾਲ ਸਿੰਘ ਢੀਂਡਸਾ ਸਿੰਘ ਨਿੱਕੇ ਘੁੰਮਣ,ਜਥੇਦਾਰ ਕਸ਼ਮੀਰ ਸਿੰਘ ਬਰਿਆਰ ਮੈਂਬਰ ਸ਼੍ਰੋਮਣੀ ਕਮੇਟੀ,ਸ੍ਰ ਸੁਖਬੀਰ ਸਿੰਘ ਵਾਹਲਾ ਸਾਬਕਾ ਚੇਅਰਮੈਨ,ਸ੍ਰ ਗੁਰਇਕਬਾਲ ਸਿੰਘ ਮਾਹਲ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ,ਸ੍ਰ ਜਰਨੈਲ ਸਿੰਘ ਮਾਹਲ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ,ਸ੍ਰ ਹਰਪ੍ਰੀਤ ਸਿੰਘ ਮਾਹਲ,ਸ੍ਰ ਸਰਬਜੀਤ ਸਿੰਘ ਮਾਹਲ ਐਮ ਸੀ,ਸ੍ਰ ਜਸਵਿੰਦਰ ਸਿੰਘ ਭਾਟੀਆ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਾਹਨੂੰਵਾਨ,ਸ੍ਰ ਕਲਵੰਤ ਸਿੰਘ ਮੋਤੀ ਭਾਟੀਆ ਵਾਈਸ ਚੇਅਰਮੈਨ ਮਾਰਕੀਟ ਕਮੇਟੀ, ਸ੍ਰ ਕੁਲਬੀਰ ਸਿੰਘ ਰਿਆੜ,ਸ੍ਰ ਪਲਵਿੰਦਰ ਸਿੰਘ ਲੰਬੜਦਾਰ ਐਮ ਸੀ,ਸ੍ਰ ਕਲਵੰਤ ਸਿੰਘ ਕੋਸਲਰ, ਸ੍ਰ ਕਰਤਾਰ ਸਿੰਘ ਇੰਸਪੈਕਟਰ,ਸਮਾਜ ਸੇਵੀ ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ,ਸ੍ਰ ਨਿਰਮਲ ਸਿੰਘ ਐਸ ਡੀ ਓ ਮੰਡੀ ਬੋਰਡ,ਸ੍ਰ ਬਲਦੇਵ ਸਿੰਘ ਐਸ ਡੀ ਓ ਮੰਡੀ ਬੋਰਡ, ਸ੍ਰ ਭਗਤ ਪਾਲ ਸਿੰਘ,ਸ੍ਰ ਮਨਪ੍ਰੀਤ ਸਿੰਘ ਕਾਹਲੋ, ਮਾਸਟਰ ਹਰਵਿੰਦਰ ਸਿੰਘ,ਸ੍ਰੀ ਮਤੀ ਆਰਤੀ ਮਹਾਜਨ,ਸ੍ਰ ਰਵਿੰਦਰ ਸਿੰਘ ਗੁਰਦਾਸਪੁਰ,ਸ੍ਰ ਗੁਰਨਾਮ ਸਿੰਘ ਨੂੰਨਾ ਬਰਕਤਾ,ਸ੍ਰੀ ਰਕੇਸ਼ ਕੁਮਾਰ,ਮਾਸਟਰ ਜਗਜੀਤ ਸਿੰਘ, ਲੈਕਚਰਾਰ ਦਿਲਬਾਗ ਸਿੰਘ, ਮੁਕੇਸ਼ ਕੁਮਾਰ,ਪਵਨ ਕੁਮਾਰ, ਮਾਸਟਰ ਜਸਪਾਲ ਸਿੰਘ, ਮਾਸਟਰ ਤਰਸੇਮ ਸਿੰਘ,ਸ੍ਰ ਨਵਜੋਤ ਸਿੰਘ ਕਾਲਾ ਬਾਲਾ,ਮਾਸਟਰ ਤੇਜਿੰਦਰ ਸਿੰਘ,ਸ੍ਰੀ ਪ੍ਰਦੀਪ ਕੁਮਾਰ ਸਹਿਗਲ,ਸ੍ਰੀ ਵਿਪਨ ਕੁਮਾਰ, ਡਾਕਟਰ ਬਲਚਰਨ ਜੀਤ ਸਿੰਘ ਭਾਟੀਆ,ਸ੍ਰ ਅਜੀਤ ਸਿੰਘ ਭਾਟੀਆ ਕੋਸਲਰ ਨਗਰ ਨਿਗਮ ਸ੍ਰੀ ਅੰਮ੍ਰਿਤਸਰ ਸਾਹਿਬ,ਸ੍ ਸੁਖਵਿੰਦਰ ਸਿੰਘ ਸੁੱਖ ਭਾਟੀਆ ਐਮ ਸੀ,ਸ੍ਰੀ ਅਸ਼ੋਕ ਕੁਮਾਰ ਐਮ ਸੀ,ਸ੍ਰ ਰਣਜੀਤ ਸਿੰਘ ਲਵਲੀ ਐਮ ਸੀ,ਸ੍ਰ ਗੁਰਬਿੰਦਰ ਸਿੰਘ ਲਾਡੀ ਮਾਹਲ ਐਮ ਸੀ, ਬੀਬੀ ਪਲਵਿੰਦਰ ਕੌਰ ਮਾਹਲ ਐਮ ਸੀ, ਬੀਬੀ ਸਰਬਜੀਤ ਕੌਰ ਮਾਹਲ ਐਮ ਸੀ, ਬੀਬੀ ਸੁਖਰਾਜ ਕੌਰ ਮਾਹਲ ਐਮ ਸੀ, ਸ੍ਰ ਨਰਿੰਦਰ ਭਾਟੀਆ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ,ਸ੍ਰ ਗਗਨਦੀਪ ਸਿੰਘ ਗਿੰਨੀ ਸਾਬਕਾ ਐਮ ਸੀ, ਸ੍ਰੀ ਵਿਜੇ ਕੁਮਾਰ ਸਾਬਕਾ ਐਮ ਸੀ,ਸ੍ਰ ਮੰਗਲ ਸਿੰਘ ਬਟਾਲਾ,ਸ੍ਰੀ ਮਨਜਿੰਦਰ ਬਟਾਲਾ,ਸ੍ਰੀ ਆਸ਼ੂ ਮਹਾਜਨ,ਸ੍ਰ ਜਗਦੀਸ਼ ਸਿੰਘ ਬੁੱਟਰ ਮੈਨੇਜਰ, ਸ੍ਰ ਪਰਮਜੀਤ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ,ਸ੍ਰ ਰਣਜੀਤ ਸਿੰਘ ਕਲਿਆਣਪੁਰ ਮੈਨੇਜਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ,ਸ੍ਰ ਰਜਵੰਤ ਸਿੰਘ ਰੰਧਾਵਾ,ਸ੍ਰ ਦਰਸ਼ਨ ਸਿੰਘ ਪੁਰੀਆਂ,ਸ੍ਰ ਪ੍ਰੇਮ ਸਿੰਘ ਜੈਤੈਸਰਜਾ, ਸ੍ਰ ਦੋਲਤ ਸਿੰਘ,ਸ੍ਰ ਗੁਰਮੁੱਖ ਸਿੰਘ ਤਿੱਬੜ,ਸ੍ਰ ਸਤਨਾਮ ਸਿੰਘ ਰਿਆੜ ਇੰਚਾਰਜ ਫਲਾਇੰਗ ਵਿਭਾਗ,ਸ੍ਰ ਸੰਤੋਖ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਸ੍ਰੀ ਬੁਰਜ ਸਾਹਿਬ,ਸ੍ਰ ਮਨਜੀਤ ਸਿੰਘ ਜੋੜਾ ਮੈਨੇਜਰ ਗੁਰਦੁਆਰਾ ਤੇਜ਼ਾ ਕਲਾਂ,ਸ੍ਰ ਸੁਖਮਿੰਦਰ ਸਿੰਘ ਮਿਆਣੀ ਮੈਨੇਜਰ ਗੁਰਦੁਆਰਾ ਸ੍ਰੀ ਬਾਰਠ ਸਾਹਿਬ,ਸ੍ਰ ਹਰਵਿੰਦਰ ਸਿੰਘ ਜਫਰਵਾਲ,ਸ੍ਰ ਕੁਲਵਿੰਦਰ ਸਿੰਘ ਮੀਤ ਮੈਨੇਜਰ,ਸ੍ਰ ਨਿਸ਼ਾਨ ਸਿੰਘ ਮੈਨੇਜਰ ਗੁਰਦੁਆਰਾ ਓਠੀਆਂ,ਸ੍ਰ ਬਲਜੀਤ ਸਿੰਘ ਤਲਵੰਡੀ ਰਾਮਾਂ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ, ਸ੍ਰ ਲਾਲ ਸਿੰਘ ਮੈਨੇਜਰ ਗੁਰਦੁਆਰਾ ਛੇਹਰਟਾ ਸਾਹਿਬ,ਸ੍ਰ ਹਰਵਿੰਦਰ ਸਿੰਘ ਵੇਰਕਾ ਮੈਨੇਜਰ ਗੁਰਦੁਆਰਾ ਗੁਰੂ ਕਾ ਬਾਗ,ਸ੍ਰ ਮੋਹਨ ਸਿੰਘ ਮੈਨੇਜਰ ਗੁਰਦੁਆਰਾ ਬਾਬਾ ਬਕਾਲਾ,ਸ੍ਰ ਹਰਵਿੰਦਰ ਸਿੰਘ ਰੂਪੋਵਾਲੀ ਮੈਨੇਜਰ ਗੁਰਦੁਆਰਾ ਰਮਦਾਸ,ਸ੍ਰ ਮਲਕੀਅਤ ਸਿੰਘ ਹੈਪੀ, ਸ੍ਰ ਮੋਲਕਪ੍ਰੀਤ ਸਿੰਘ ਵੇਰਕਾ,ਸ੍ਰ ਅਵਤਾਰ ਸਿੰਘ ਭਾਟੀਆ,ਸ੍ਰ ਮਿੱਤਰ ਪਾਲ ਸਿੰਘ ਮੀਰ ਪੁਰ ਜੱਟਾ,ਸ੍ਰ ਅਮਨਦੀਪ ਸਿੰਘ ਸੰਗਰੂਰ,ਸ੍ਰ ਅਮਰਜੀਤ ਸਿੰਘ ਸੇਖਵਾਂ,ਸ੍ਰ ਨਰਿੰਦਰ ਸਿੰਘ ਸੇਖਵਾਂ,ਸ੍ਰ ਸਵਰਨ ਸਿੰਘ ਭਾਟੀਆ,ਸ੍ਰ ਚਰਨਜੀਤ ਸਿੰਘ ਪ੍ਰਿੰਸੀਪਲ ਗੁਰੂ ਨਾਨਕ ਦੇਵ ਕਾਲਜ, ਬੀਬੀ ਬਲਵਿੰਦਰ ਕੌਰ ਪ੍ਰਿੰਸੀਪਲ ਗੁਰੂ ਨਾਨਕ ਦੇਵ ਐਕੰਡਮੀ,ਸ੍ਰ ਜਤਿੰਦਰ ਸਿੰਘ ਐਕਸੀਅਨ ਸ਼੍ਰੋਮਣੀ ਕਮੇਟੀ,ਸ੍ਰ ਰਘਬੀਰ ਸਿੰਘ ਜੇ ਈ ਸ਼੍ਰੋਮਣੀ ਕਮੇਟੀ, ਦਮਨਪ੍ਰੀਤ ਸਿੰਘ ਰਾਜਾ, ਸਰਬਜੀਤ ਸਿੰਘ ਸਾਹਬੀ, ਸ੍ਰ ਚੇਤਨ ਸਿੰਘ ਜੰਡੂ, ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ ਭਾਟੀਆ,ਸ੍ਰ ਜਸਪਾਲ ਸਿੰਘ ਨੰਨਾ,ਸ੍ਰ ਰਾਜਪਾਲ ਸਿੰਘ ਟੀਨੂੰ,ਸ੍ਰੀ ਕਮਲਜੋਤੀ,ਸ੍ਰ ਮਨਿੰਦਰ ਸਿੰਘ ਰਾਜੂ,ਸ੍ਰ ਦਿਲਪ੍ਰੀਤ ਸਿੰਘ ਆਸ਼ੂ,ਸ੍ਰ ਮਲਵਿੰਦਰ ਸਿੰਘ ਭਾਟੀਆ,ਸ੍ਰ ਵਰਿਆਮ ਸਿੰਘ ਪ੍ਰਚਾਰਕ, ਸਿਮਰਨਜੀਤ ਸਿੰਘ ਕੋਟ ਟੋਡਰ ਮੱਲ,ਸ੍ਹ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ,ਸ੍ਰ ਗੁਰਮੁੱਖ ਸਿੰਘ ਧੰਦੋਈ,ਸ੍ਰ ਬਲਬੀਰ ਸਿੰਘ ਸੇਖਵਾਂ,ਸ੍ਰ ਜਗਰੂਪ ਸਿੰਘ ਪ੍ਰਚਾਰਕ,ਸ੍ਰ ਤਰਸੇਮ ਸਿੰਘ ਸੇਖਵਾਂ,ਸ੍ਰ ਜੋਗਿੰਦਰ ਸਿੰਘ ਭਾਟੀਆ,ਸ੍ਰ ਮਹਿੰਦਰ ਸਿੰਘ ਭਾਟੀਆ,ਸ੍ਰ ਜਸਵੰਤ ਸਿੰਘ ਭਾਟੀਆ,ਸ੍ਰ ਸ਼ਿੰਗਾਰਾ ਸਿੰਘ ਸੰਧੂ,ਸ੍ਰ ਅਵਤਾਰ ਸਿੰਘ ਬਸਰਾਵਾਂ, ਸ੍ਰ ਅਵਤਾਰ ਸਿੰਘ ਨਿਰਮਾਣ, ਸ੍ਰ ਜਗਜੀਤ ਸਿੰਘ ਫ਼ਖ਼ਰ ਆਦਿ ਹਜ਼ਾਰਾਂ ਸੰਗਤਾਂ

COMMENTS

नाम

01,16,02,39,03,23,04,31,05,240,06,4,07,190,08,61,09,93,10,28,11,36,12,3,13,43,14,29,15,10,16,5,17,11,18,63,19,177,20,2,21,406,22,4,23,1,24,1,25,12,26,78,27,10,28,4,29,10,30,1360,31,3,32,3,33,6,34,1,35,1,36,1,37,1,38,1,39,3,40,3,41,2,42,1,43,20,44,1,45,4,46,2,47,2,48,8,50,1,51,27,53,2,54,5,55,1,56,2,57,1,58,1,59,614,60,2,61,3,62,5,63,1,64,3,65,2,66,2,70,190,72,2,फिटनस,10,andra,5,Big Story,36,Bihar,77,Bollywood,9,Breaking News,27,business,7,Chhattisgarh,203,coronavirus,158,crime,20,Delhi,19,education,12,food news,8,Gadgets,1,Gujarat,239,haryana,29,himachal pradesh,662,jaunpur,561,Jharkhand,1215,Jharkhand 19,2,jyotish,16,law,1,Lockdown,228,madhya pradesh,500,maharashtra,17,MAHARASHTRA 51,22,maharastra,161,New Delhi,25,News,56,poem,1,politics,27,Pragati Media,3586,punjab,713,rajasthan,387,Real story,2,Religion,13,tecnology,10,Uttar Pradesh,1412,Uttrakhand,23,West Bengal,2,
ltr
item
Pragati Media : Hindi News, Breaking News, All India News: ਲੋਧੀਨੰਗਲ,ਬੱਬੇਹਾਲੀ, ਸੋਨੂੰ ਲੰਗਾਹ, ਰਮਨਦੀਪ ਸੰਧੂ, ਬਾਬਾ ਮਲਕਪੁਰ ਵਾਲੇ,ਮਾਹਲ, ਜਫਰਵਾਲ, ਜੱਸਲ ਆਦਿ ਵੱਖ-ਵੱਖ ਆਗੂਆਂ ਨੇ ਸ੍ਰ ਦਵਿੰਦਰ ਸਿੰਘ ਭਾਟੀਆ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ।ਸ੍ਰ ਭਾਟੀਆ ਉੱਚੇ ਸੁੱਚੇ ਜੀਵਨ ਅਤੇ ਨਾਮ ਬਾਣੀ ਦੇ ਰਸੀਏ ਸਨ - ਲੋਧੀਨੰਗਲ,ਬੱਬੇਹਾਲੀ
ਲੋਧੀਨੰਗਲ,ਬੱਬੇਹਾਲੀ, ਸੋਨੂੰ ਲੰਗਾਹ, ਰਮਨਦੀਪ ਸੰਧੂ, ਬਾਬਾ ਮਲਕਪੁਰ ਵਾਲੇ,ਮਾਹਲ, ਜਫਰਵਾਲ, ਜੱਸਲ ਆਦਿ ਵੱਖ-ਵੱਖ ਆਗੂਆਂ ਨੇ ਸ੍ਰ ਦਵਿੰਦਰ ਸਿੰਘ ਭਾਟੀਆ ਨੂੰ ਸ਼ਰਧਾਂਜਲੀ ਭੇਂਟ ਕੀਤੀਆਂ।ਸ੍ਰ ਭਾਟੀਆ ਉੱਚੇ ਸੁੱਚੇ ਜੀਵਨ ਅਤੇ ਨਾਮ ਬਾਣੀ ਦੇ ਰਸੀਏ ਸਨ - ਲੋਧੀਨੰਗਲ,ਬੱਬੇਹਾਲੀ
https://lh3.googleusercontent.com/-dWksIPPRX2M/YDsPom-L7FI/AAAAAAAAAM0/QMIBIO98R-owkU9ZXU_QWQ8aMxYiRpQ2gCLcBGAsYHQ/s1600/1614483347839464-0.png
https://lh3.googleusercontent.com/-dWksIPPRX2M/YDsPom-L7FI/AAAAAAAAAM0/QMIBIO98R-owkU9ZXU_QWQ8aMxYiRpQ2gCLcBGAsYHQ/s72-c/1614483347839464-0.png
Pragati Media : Hindi News, Breaking News, All India News
https://www.pragatimedia.org/2021/02/blog-post_54.html
https://www.pragatimedia.org/
https://www.pragatimedia.org/
https://www.pragatimedia.org/2021/02/blog-post_54.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy