India Corona Virus Case

Case - 8958,800 Deaths - 131,700, Recovered - 8383,893

ਕਿਸਾਨੀ ਅੰਦੋਲਨ ਦੇ ਕਾਰਜਾਂ ਲਈ 2 ਲੱਖ ਦੀ ਸਹਾਇਤਾ ਦਾ ਅੈਲ਼ਾਨ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ।

SHARE:

 ਕਿਸਾਨੀ ਅੰਦੋਲਨ ਦੇ ਕਾਰਜਾਂ ਲਈ 2 ਲੱਖ ਦੀ ਸਹਾਇਤਾ ਦਾ ਅੈਲ਼ਾਨ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ।



ਬਟਾਲਾ 7 ਦਸੰਬਰ ; ( ਅਸ਼ੋਕ ਜੜੇਵਾਲ) ਕਿਸਾਨਾਂ ਦੇ ਅੰਦੋਲਨ ਦੀ ਵਿਉਂਤਬੰਦੀ ਦੀ ਸ਼ਲਾਘਾ ਕਰਦੇ ਹੋਏ ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ ਨੇ ਮੀਟਿੰਗ ਕਰਕੇ ਵਧਾਈ ਪੇਸ਼ ਕੀਤੀ ਹੈ। ਦੁਨਿਆ ਭਰ ਵਿੱਚ ਮਨੁੱਖੀ ਹੱਕਾਂ ਦੇ ਪਹਿਰੇਦਾਰਾਂ ਨੇ ਕਿਸਾਨੀ ਅਤੇ ਮਜ਼ਦੂਰਾਂ ਉਪਰ ਪਾਏ ਕਾਲੇ ਕਾਨੂੰਨਾਂ ਦੀ ਘੋਰ ਨਿੰਦਾ ਕੀਤੀ ਹੈ। ਇੰਨਾਂ ਘਾਤਕ ਕਾਨੂੰਨਾਂ ਦੀ ਵੱਡੇ ਆਲਮੀ ਮੁਲਕਾਂ ਦੀ ਰਾਜਨੀਤਿਕ ਲੀਡਰਾਂ ਨੇ ਕਿਸਾਨਾਂ ਦੇ ਹੱਕਾਂ ਨੂੰ ਖੋਹਣ ਦੀ ਮੰਨਸ਼ਾਂ ਉਪਰ ਸਵਾਲ ਚੁੱਕੇ ਹਨ। ਯੂ ਐਨ ਉ ਨੇ ਕਿਸਾਨਾਂ ਦੀਆ ਮੰਗਾਂ ਨੂੰ ਨਿਆ ਸੰਗਤ ਕਿਹਾ ਹੈ। ਕਨੇਡਾ ਦੇ ਪ੍ਰਧਾਨ ਮੰਤਰੀ ਮਿਸਟਰ ਟਰੂਡੌ ਨੇ ਦੋ ਦਿੰਨ ਦੇ ਵਕਫ਼ੇ ਤੇ ਦੋ ਵਾਰ ਬਿਆਨ ਦੇ ਕੇ ਕਿਸਾਨਾਂ ਦੇ ਨਾਲ ਖੜਨ ਦੀ ਵਚਨਬੱਧਤਾ ਦੁਹਰਾਈ ਹੈ। ਵੱਖ ਵੱਖ ਦੇਸ਼ਾਂ ਦੇ ਮੁੱਖੀਆ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਨੇ ਹਾਅ ਦਾ ਨਾਹਰਾ ਮਾਰਦੇ ਹੋਏ ਿੲਸ ਵਿਰੱਧ ਆਪੋ ਆਪਣੀਆਂ ਪਾਰਲੀਮੈਂਟ ਵਿੱਚ ਅਵਾਜ਼ ਚੁੱਕਣ ਦੀ ਗੱਲ ਕਹੀ ਹੈ। ਭਾਰਤ ਵਿੱਚ ਮੋਦੀ ਸਰਕਾਰ ਨੇ ਦੇਸ਼ ਦੀ ਅੰਦਰੂਨੀ ਅਤੇ ਵਿਦੇਸ਼ੀ ਪਾਲਸੀ ਨੂੰ ਵੱਡੀ ਢਾਹ ਲਾਈ ਹੈ। ਦੇਸ਼ ਦੀ ਅਰਥ ਵਿਵੱਸਥਾ ਪੂਰੀ ਖੋਖਲੀ ਹੋਈ ਪ੍ਰਤੀਤ ਹੁੰਦੀ ਹੈ। ਆਏ ਦਿਨ ਆਰਡੀਨੇਸ ਰਾਹੀਂ ਕਾਹਲੀ ਨਾਲ ਬਿਨਾ ਲੋਕ ਰਾਏ ਬਣਾਏ ਕਾਨੂੰਨ ਬਣਾਏ ਜਾ ਰਹੇ ਹਨ। ਕਿਸਾਨਾਂ ਲਈ ਪਹਿਲਾਂ ਤੋਂ ਬਣੇ ਹੋਏ ਕਾਨੂੰਨਾ ਨੂੰ ਖਤਮ ਕਰ ਦਿੱਤਾ ਗਿਆ ਹੈ। ਤਿੰਨ ਨਵੇਂ ਬਣਾਏ ਕਾਨੂੰਨਾ ਰਾਹੀਂ ਕਾਰਪੋਰੇਟ ਘਰਾਣੇਆ ਨੂੰ ਖੁੱਲ ਦੇ ਕੇ ਕਿਸਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਦਾ ਮੰਨਸੁਬਾ ਬਣਾਇਆ ਜਾ ਰਿਹਾ ਹੈ। ਸਰਕਾਰ ਬਾਰ ਬਾਰ ਟੇਬਲ ਉਪਰ ਬਿਠਾਅ ਕੇ ਕਿਸਾਨਾਂ ਨੂੰ ਜ਼ਲੀਲ ਕਰ ਰਹੀ ਹੈ। ਅੰਦੋਲਨ ਦੀ ਲੋਕਾਂ ਵੱਲੋਂ ਭਰਵੀ ਹਿਮਾਇਤ ਨੇ ਕਿਸਾਨਾਂ ਦੀ ਹੋਸਲਾ ਅਫਜਾਈ ਨੂੰ ਵਧਾਇਆ ਹੈ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ ਿੲੱਕ ਮੀਟਿੰਗ ਰਾਹੀਂ ਸ. ਦਲਵਿੰਦਰ ਸਿੰਘ ਘੁੰਮਣ ਪ੍ਰਧਾਨ ਯੂਥ ਵਿੰਗ, ਸ. ਹਰਜਾਪ ਸਿੰਘ ਸਰੋਆ, ਸ. ਜਗਜੀਤ ਸਿੰਘ ਚੀਮਾ, ਸ. ਜਸਪਾਲ ਸਿੰਘ ਪੰਨੂੰ, ਸ. ਤਲਵਿੰਦਰ ਸਿੰਘ ਮਾਵੀ, ਸ. ਹਰਜਾਪ ਸਿੰਘ ਸੰਘਾ, ਸ. ਨਿਹਾਲ ਸਿੰਘ ਸੁਭਾਨਪੁਰ ਸਮੇਤ ਸਮੂਹ ਮੈਂਬਰਾਂਨ ਵੱਲੋਂ ਅੰਦੋਲਨ ਦੀ ਪੂਰਨ ਹਿਮਾਇਤ ਕਰਦੇ ਹੋਏ ਹਰ ਪੱਖੋਂ ਮਦਦ ਦਾ ਭਰੋਸਾ ਦਿੰਦੇ ਕਿਹਾ ਕਿ ਤਿੰਨ ਬਿੱਲਾਂ ਨੂੰ ਰੱਦ ਕਰਨ ਤੋਂ ਘੱਟ ਕੋਈ ਸਮਝੌਤੇ ਉਪਰ ਸਹੀ ਨਾਂ ਪਾਈ ਜਾਵੇ ਅਤੇ ਸਰਕਾਰ ਵੀ ਬਿਨਾ ਸਮਾਂ ਗਵਾਏ ਕਾਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦੀ ਬੇਹਤਰੀ ਲਈ ਲੋਕ ਰਾਏ ਤਹਿਤ ਯੋਗ ਕਦਮ ਚੁੱਕੇ ।

Prahati media ashok kumar ki report

COMMENTS

नाम

01,16,02,39,03,23,04,31,05,240,06,4,07,169,08,61,09,93,10,28,11,36,12,3,13,43,14,29,15,10,16,5,17,11,18,63,19,177,20,2,21,394,22,4,23,1,24,1,25,12,26,78,27,10,28,4,29,10,30,1360,31,3,32,3,33,6,34,1,35,1,36,1,37,1,38,1,39,3,40,3,41,2,42,1,43,20,44,1,45,4,46,2,47,2,48,8,50,1,51,27,53,2,54,5,55,1,56,2,57,1,58,1,59,541,60,2,61,3,62,5,63,1,64,3,65,2,66,2,70,162,72,2,फिटनस,10,andra,5,Big Story,34,Bihar,77,Bollywood,9,Breaking News,23,business,7,Chhattisgarh,192,coronavirus,156,crime,18,Delhi,16,education,12,food news,8,Gadgets,1,Gujarat,235,haryana,29,himachal pradesh,620,jaunpur,488,Jharkhand,1215,Jharkhand 19,2,jyotish,15,law,1,Lockdown,225,madhya pradesh,421,maharashtra,14,MAHARASHTRA 51,19,maharastra,160,New Delhi,25,News,56,poem,1,politics,26,Pragati Media,3258,punjab,547,rajasthan,376,Real story,2,Religion,13,tecnology,10,Uttar Pradesh,1301,Uttrakhand,21,West Bengal,2,
ltr
item
Pragati Media : Hindi News, Breaking News, All India News: ਕਿਸਾਨੀ ਅੰਦੋਲਨ ਦੇ ਕਾਰਜਾਂ ਲਈ 2 ਲੱਖ ਦੀ ਸਹਾਇਤਾ ਦਾ ਅੈਲ਼ਾਨ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ।
ਕਿਸਾਨੀ ਅੰਦੋਲਨ ਦੇ ਕਾਰਜਾਂ ਲਈ 2 ਲੱਖ ਦੀ ਸਹਾਇਤਾ ਦਾ ਅੈਲ਼ਾਨ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ।
ਕਿਸਾਨੀ ਅੰਦੋਲਨ ਦੇ ਕਾਰਜਾਂ ਲਈ 2 ਲੱਖ ਦੀ ਸਹਾਇਤਾ ਦਾ ਅੈਲ਼ਾਨ। ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਯੂਰਪ ਯੂਥ ਵਿੰਗ।
https://1.bp.blogspot.com/-y6jsrM1Z1vk/X89xei_xSqI/AAAAAAAAZiM/lgYP5ZYywKobI3WMz1K87xKpn6EXBKIQgCLcBGAsYHQ/w400-h300/IMG-20201207-WA0026.jpg
https://1.bp.blogspot.com/-y6jsrM1Z1vk/X89xei_xSqI/AAAAAAAAZiM/lgYP5ZYywKobI3WMz1K87xKpn6EXBKIQgCLcBGAsYHQ/s72-w400-c-h300/IMG-20201207-WA0026.jpg
Pragati Media : Hindi News, Breaking News, All India News
https://www.pragatimedia.org/2020/12/Kisani-aandolan-de-karja-lyi-2lakh-di-shayata-da-ailaan-shromni-akaali-dal-amritsar-uroup-youth--wing-.html
https://www.pragatimedia.org/
https://www.pragatimedia.org/
https://www.pragatimedia.org/2020/12/Kisani-aandolan-de-karja-lyi-2lakh-di-shayata-da-ailaan-shromni-akaali-dal-amritsar-uroup-youth--wing-.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy