ਲੋਕਾਂ ਦੀ ਸਹੂਲਤ ਲਈ ਬੰਦ ਕੀਤੀਆ ਗਈਆਂ ਬੀ ਆਰ ਟੀ ਸੀ ਬਸਾ ਚਾਲੂ ਕੀਤੀਆ ਜਾਣ- ਇਜੀ: ਕੋਹਲੀ
ਕਿਹਾ ਦਫਤਰੀ ਸਟਾਫ,ਕਾਰੋਬਾਰੀ,ਲੇਬਰ ਤਬਕਾ ਨੂੰ ਹੈ ਆਉਣ-ਜਾਣ ਦੀ ਤੰਗੀ
ਅਮ੍ਰਿਤਸਰ,12 ਜੂਨ(ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ) - ਅਮ੍ਰਿਤਸਰ ਵਿਕਾਸ ਮੰਚ ਦੇ ਇੰਜੀ: ਦਲਜੀਤ ਸਿੰਘ ਕੋਹਲੀ ,ਮਨਮੋਹਨ ਸਿੰਘ ਬਰਾੜ,ਇਜੀ: ਗੁਰਦਿਆਲ ਸਿੰਘ, ਪ੍ਰੋਫੈਸਰ ਮੋਹਨ ਸਿੰਘ,ਕਿਸਨ ਸਿੰਘ,ਇਜੀ: ਮਨਜੀਤ ਸਿੰਘ,ਲਖਬੀਰ ਸਿੰਘ ਘੁੰਮਣ,ਨਿਰਮਲ ਸਿੰਘ ਅਨੰਦ ਅਤੇ ਮਾਈਕਲ ਦੀ ਆਨ ਲਾਈਨ ਮੀਟਿੰਗ ਦੌਰਾਨ ਕੋਵਿਡ-19 ਬਾਰੇ ਵਿਚਾਰ ਵਟਾਂਦਰਾ ਕਰਦਿਆਂ ਮਹਿਸੂਸ ਕੀਤਾ ਗਿਆ ਕਿ ਕੋਵਿਡ-19 ਦੀ ਰੋਕਥਾਮ ਲਈ ਲਗਾਏ ਗਏ ਲਾਕ ਡਾਊਨ ਵਿੱਚ ਸਰਕਾਰ ਵੱਲੋਂ ਮੌਜੂਦਾ ਹਲਾਤ ਵਿੱਚ ਦਿਤੀਆਂ ਰਾਹਤਾ ਦੌਰਾਨ ਆਮ ਜਨਤਾ ਵਲੋਂ ਸੋਸਲ ਡਿਸਟੈਂਸ ਮੇਨਟੇਨ ਕਰਨ ਬਾਬਤ ਦਿਤੀਆਂ ਹਦਾਇਤਾਂ ਦੀ ਸਹੀ ਢੰਗ ਨਾਲ਼ ਪਾਲਣਾ ਨਹੀਂ ਕੀਤੀ ਜਾ ਰਹੀ। ਕਿਉਂਕਿ ਹੁਣ ਦਫਤਰੀ ਸਟਾਫ ਕਾਰੋਬਾਰੀ,ਅਤੇ ਲੇਬਰ
ਤਬਕਾ ਆਦਿ ਲੋਕਾਂ ਨੂੰ ਆਪਣੇ ਕੰਮਾਂ ਤੇ ਆਉਣ-ਜਾਣ ਲਈ ਕਿਸੇ ਸਾਧਨ ਦੀ ਲੋੜ ਹੈ। ਲੋਕ ਸਕੂਟਰ-ਮੋਟਰ ਸਾਈਕਲ ਆਦਿ ਤੇ ਡਬਲ ਸਵਾਰੀ ਥ੍ਰੀਵੀਲਰ ਉਪਰ ਨਿਰਧਾਰਿਤ ਸਮਰੱਥਾ ਤੋਂ ਵੱਧ
ਨਾਲ ਨਾਲ ਬੈਠ ਕੇ ਸਫਰ ਕਰਨ ਲਈ ਮਜਬੂਰ ਹਨ। ਜਿਸ ਕਰਕੇ ਅਮ੍ਰਿਤਸਰ ਸਹਿਰ ਵਿਚ ਇਸ ਬਿਮਾਰੀ ਦੇ ਕਮਿਊਨਿਟੀ ਸਪਰੈਡਿੰਗ ਦਾ ਖਤਰਾ ਬਹੁਤ ਰਿਹਾ ਹੈ।ਅਤੇ ਅਮ੍ਰਿਤਸਰ ਪੰਜਾਬ ਦਾ ਸਭ ਤੋਂਵੱਡਾ ਹੌਟ ਸਪਾਟ ਬਣਿਆ ਹੋਇਆ ਹੈ।ਇਸ ਬਿਮਾਰੀ ਤੋਂ ਬਚਣ ਲਈ ਸੋਸਲ ਡਿਸਟੈਂਸ ਮੇਨਟੇਨ ਕਰਨਾ ਅਤਿ ਜ਼ਰੂਰੀ ਹੈ।ਇਸ ਮੌਕੇ ਇੰਜੀ: ਦਲਜੀਤ ਸਿੰਘ ਕੋਹਲੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਸਾਸਨ ਵੱਲੋ ਬੰਦ ਕੀਤੀਆ ਬੀ ਆਰ ਟੀ ਐਸ ਬਸਾ ਨੂੰ ਮੁੜ ਤੋਂ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਸਫਰ ਦੌਰਾਨ ਜਿੱਥੇ ਕੋਵਿਡ-19 ਬਾਰੇ ਸਰਕਾਰ ਵੱਲੋਂ ਦਿਤੀਆ ਹਦਾਇਤਾਂ ਦਾ ਪੂਰਨ ਤੌਰ ਤੇ ਪਾਲਣਾ ਕਰਕੇ ਇਸ ਭਿਆਨਕ ਬਿਮਾਰੀ ਨੂੰ ਵੱਧਣ ਤੋਂ ਜਾ ਸਕੇਗਾ । ਉੱਥੇ ਬਸ ਡਰਾਇਵਰਾ ਨੂੰ ਮਿਲੇਗਾ ਅਤੇ ਸਰਕਾਰ ਨੂੰ ਰੈਵੀਨਿਊ ਵੀ ਆਵੇਗਾ ਅਤੇ ਪ੍ਰੋਜੈਕਟ ਤੇ ਖਰਚੇ ਕਰੋੜਾ ਰੁਪਏ ਕਿਸੇ ਸਾਰਥਿਕ ਕੰਮ ਆ ਸਕਣਗੇ।
ਫਾਈਲ ਫੋਟੋ-: ਇੰਜੀ: ਦਲਜੀਤ ਸਿੰਘ ਕੋਹਲੀ ।
ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS