India Corona Virus Case

Case - 6312,800 Deaths - 98,700, Recovered - 5273,893

ਬਸਪਾ ਨੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਵਾਉਣ ਲਈ ਡੀ, ਐਫ, ਐਸ, ਸੀ ਨੂੰ ਦਿੱਤਾ ਮੰਗ ਪੱਤਰ

SHARE:

ਬਸਪਾ ਨੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਵਾਉਣ ਲਈ ਡੀ, ਐਫ, ਐਸ, ਸੀ ਨੂੰ ਦਿੱਤਾ ਮੰਗ ਪੱਤਰ

ਗਰੀਬਾਂ ਦੇ ਨੀਲੇ ਕਾਰਡ ਕੱਟਣੇ ਸਰਕਾਰ ਦਾ ਤਾਨਾਸ਼ਾਹੀ ਰਵੱਈਆ - ਅਟਵਾਲ

ਅਮ੍ਰਿਤਸਰ, 11 ਜੂਨ (ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ, ਹਰਵਿੰਦਰ) -  ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਅਟਵਾਲ ਦੀ ਅਗਵਾਈ ਹੇਠ ਜਿਲੇ ਦੇ ਡੀ ਐਫ ਐ ਸੀ ਮੈਡਮ ਜਸਜੀਤ ਕੌਰ ਨੂੰ ਮੰਗ ਪੱਤਰ ਦਿੱਤਾ! ਪੱਤਰਕਾਰਾ ਨਾਲ ਗੱਲ ਬਾਤ ਕਰਦਿਆਂ ਮਨਜੀਤ ਸਿੰਘ ਅਟਵਾਲ ਨੇ ਕਿਹਾ ਹੈ ਕਿ ਅਮ੍ਰਿੰਤਸਰ ਜਿਲੇ ਦੇ ਸਾਰੇ  ਹਲਕਿਆਂ ਵਿੱਚ ਵੱਡੀ ਪੱਧਰ ਤੇ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ! ਅਤੇ ਲਾਕ ਡਾਉਨ ਦੌਰਾਨ ਗਰੀਬ ਵਰਗ ਨੂੰ ਡਿਪੂ ਤੋ ਸਸਤੀ ਅਤੇ ਫ੍ਰੀ  ਵਾਲੀ ਕਣਕ ਨਹੀਂ ਮਿਲੀ! ਉਹਨਾਂ ਕਿਹਾ ਹੈ ਕਿ ਜਿੰਨਾ ਲੋਕਾਂ ਦੇ ਕਾਰਡ ਕੱਟੇ ਜਾਣੇ ਚਾਹੀਦੇ ਸਨ! ਉਹ  ਨਾ ਕੱਟ ਕੇ ਗਰੀਬਾਂ ਦੇ ਨੀਲੇ ਕਾਰਡ ਕੱਟਣਾ ਪੰਜਾਬ ਸਰਕਾਰ ਦਾ ਤਾਨਾਸ਼ਾਹੀ ਰਵਾਈਆ ਹੈ ਜਿਸ ਨੂੰ ਬਸਪਾ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ! ਅਟਵਾਲ ਨੇ ਕਿਹਾ ਹੈ ਕਿ ਹਲਕਾ ਰਾਜਾਸਾਂਸੀ ਇਲਾਕੇ ਗਾਂਧੀ ਨ
ਵਿੱਚ ਬਹੁਜਨ ਸਮਾਜ ਪਾਰਟੀ ਦੇ ਡਿਪੂ ਹੋਲਡਰ ਮੁਖਤਾਰ ਮਸੀਹ ਗਿੱਲ ਉਹਨਾਂ ਨਾਲ ਵੀ ਫੂਡ ਸਪਲਾਈ ਇੰਸਪੈਕਟਰ ਵਲੋਂ ਧੱਕਾ ਕੀਤਾ ਜਾ ਰਿਹਾ ਹੈ ਅਤੇ ਉਸ 348 ਕਾਰਡ ਸਨ ਜੋ ਹੋਲੀ ਹੋਲੀ ਕੱਟ ਕੇ 174 ਕਰ ਦਿੱਤੇ ਹਨ ਅਤੇ ਉਸ ਨੂੰ ਪੂਰਾ ਰਾਸ਼ਨ ਨਹੀਂ ਦਿੱਤਾ ਜਾ ਰਿਹਾ! ਉਹਨਾਂ ਮੰਗ ਕੀਤੀ ਹੈ ਕਿ ਜੋ ਫੂਡ ਸਪਲਾਈ ਇੰਸਪੈਕਟਰ ਬਸਪਾ ਦੇ ਡਿਪੂ ਹੋਲਡਰ ਨਾਲ ਧੱਕਾ ਕਰ ਰਿਹਾ ਹੈ ਉਸ ਨੂੰ ਤਰੁੰਤ ਸਸ਼ਪੈਡ ਕੀਤਾ ਜਾਵੇ ਅਤੇ ਕੱਟੇ ਹੋਏ ਨੀਲੇ ਕਾਰਡਾਂ ਦੀ ਜਾਂਚ ਕਰਵਾ ਕੇ ਕਾਰਡ ਬਹਾਲ ਕਰਵਾਏ ਜਾਣ! ਇਸ ਸਬੰਧੀ ਡੀ, ਐਫ, ਐਸ, ਸੀ  ਮੈਡਮ ਨੇ ਬਸਪਾ ਆਗੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਇਸ ਮਾਮਲੇ ਦੀ ਇਨਕੁਆਰੀ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇ ਗੀ! ਇਸ ਮੋਕੇ ਜੁਗਲ ਕਿਸ਼ੋਰ ਮਹਾਜਨ,  ਮਾਸਟਰ ਰਾਜ ਕੁਮਾਰ ਬੱਬੀ,  ਰਤਨ ਸਿੰਘ,  ਸਰਦੂਲ ਸਿੰਘ ਅਦਲੀਵਾਲ,  ਬਲਵਿੰਦਰ ਸਿੰਘ ਨਁਥੂ ਪੁਰ,  ਵਿਸ਼ਾਲ ਸਿੰਘ, ਪਰਦੀਪ ਗਿੱਲ ਆਦਿ ਹਾਜ਼ਰ ਸਨ!

ਤਸਵੀਰ ਕੈਪਸਨ:ਜ਼ਿਲੇ ਦੇ ਡੀ ਐਫ਼ ਐਸ ਸੀ ਨੂੰ ਮੰਗ ਪੱਤਰ ਦਿੰਦੇ ਹੋਏ ਬਸਪਾ ਆਗੂ ।

ਪੱਤਰ ਪ੍ਰੇਰਕ ਬਲਵੰਤ ਸਿੰਘ ਭਗਤ ਪੰਜਾਬ।

COMMENTS

नाम

01,16,02,39,03,23,04,31,05,240,06,4,07,147,08,61,09,93,10,28,11,36,12,3,13,43,14,29,15,10,16,5,17,11,18,63,19,177,20,2,21,306,22,4,23,1,24,1,25,12,26,78,27,10,28,4,29,10,30,1360,31,3,32,3,33,6,34,1,35,1,36,1,37,1,38,1,39,3,40,3,41,2,42,1,43,20,44,1,45,4,46,2,47,2,48,8,50,1,51,26,53,2,54,5,55,1,56,2,57,1,58,1,59,463,60,2,61,3,62,5,63,1,64,3,65,2,66,2,70,48,72,2,फिटनस,10,andra,5,Big Story,30,Bihar,77,Bollywood,9,Breaking News,21,business,6,Chhattisgarh,154,coronavirus,149,crime,13,Delhi,16,education,12,food news,8,Gadgets,1,Gujarat,230,haryana,28,himachal pradesh,418,jaunpur,411,Jharkhand,1215,Jharkhand 19,2,jyotish,14,Lockdown,223,madhya pradesh,403,maharashtra,7,MAHARASHTRA 51,12,maharastra,160,New Delhi,25,News,56,poem,1,politics,24,Pragati Media,2889,punjab,476,rajasthan,374,Real story,2,Religion,13,tecnology,9,Uttar Pradesh,1189,Uttrakhand,20,West Bengal,2,
ltr
item
Pragati Media : Hindi News, Breaking News, All India News: ਬਸਪਾ ਨੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਵਾਉਣ ਲਈ ਡੀ, ਐਫ, ਐਸ, ਸੀ ਨੂੰ ਦਿੱਤਾ ਮੰਗ ਪੱਤਰ
ਬਸਪਾ ਨੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਵਾਉਣ ਲਈ ਡੀ, ਐਫ, ਐਸ, ਸੀ ਨੂੰ ਦਿੱਤਾ ਮੰਗ ਪੱਤਰ
ਬਸਪਾ ਨੇ ਕੱਟੇ ਗਏ ਨੀਲੇ ਕਾਰਡ ਬਹਾਲ ਕਰਵਾਉਣ ਲਈ ਡੀ, ਐਫ, ਐਸ, ਸੀ ਨੂੰ ਦਿੱਤਾ ਮੰਗ ਪੱਤਰ
https://1.bp.blogspot.com/-6OdB9Q_6_JE/XuHCuGRGF2I/AAAAAAAAXeE/GNVIRvEBtA0y-jpcC0S2n21Rzl2DE5xCgCLcBGAsYHQ/s640/IMG_20200611_110535.jpg
https://1.bp.blogspot.com/-6OdB9Q_6_JE/XuHCuGRGF2I/AAAAAAAAXeE/GNVIRvEBtA0y-jpcC0S2n21Rzl2DE5xCgCLcBGAsYHQ/s72-c/IMG_20200611_110535.jpg
Pragati Media : Hindi News, Breaking News, All India News
https://www.pragatimedia.org/2020/06/blog-post_13.html
https://www.pragatimedia.org/
https://www.pragatimedia.org/
https://www.pragatimedia.org/2020/06/blog-post_13.html
true
7652808033801587123
UTF-8
Loaded All Posts Not found any posts VIEW ALL Read This News Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share. STEP 2: Click the link you shared to unlock Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy